ਗੁਰੁਦਰੀਆਉਸਦਾਜਲੁਨਿਰਮਲੁਮਿਲਿਆਦੁਰਮਤਿਮੈਲੁਹਰੈ॥
ਸਤਿਗੁਰਿਪਾਇਐਪੂਰਾਨਾਵਣੁਪਸੂਪਰੇਤਹੁਦੇਵਕਰੈ॥੨॥
ਰਤਾਸਚਿਨਾਮਿਤਲਹੀਅਲੁਸੋਗੁਰੁਪਰਮਲੁਕਹੀਐ॥
ਜਾਕੀਵਾਸੁਬਨਾਸਪਤਿਸਉਰੈਤਾਸੁਚਰਣਲਿਵਰਹੀਐ॥੩॥
ਗੁਰਮੁਖਿਜੀਅਪ੍ਰਾਨਉਪਜਹਿਗੁਰਮੁਖਿਸਿਵਘਰਿਜਾਈਐ॥
ਗੁਰਮੁਖਿਨਾਨਕਸਚਿਸਮਾਈਐਗੁਰਮੁਖਿਨਿਜਪਦੁਪਾਈਐ॥੪॥੬॥
ਪ੍ਰਭਾਤੀਮਹਲਾ੧॥
ਗੁਰਪਰਸਾਦੀਵਿਦਿਆਵੀਚਾਰੈਪੜਿਪੜਿਪਾਵੈਮਾਨੁ॥
ਆਪਾਮਧੇਆਪੁਪਰਗਾਸਿਆਪਾਇਆਅੰਮ੍ਰਿਤੁਨਾਮੁ॥੧॥
ਕਰਤਾਤੂਮੇਰਾਜਜਮਾਨੁ॥
ਇਕਦਖਿਣਾਹਉਤੈਪਹਿਮਾਗਉਦੇਹਿਆਪਣਾਨਾਮੁ॥੧॥ਰਹਾਉ॥
ਪੰਚਤਸਕਰਧਾਵਤਰਾਖੇਚੂਕਾਮਨਿਅਭਿਮਾਨੁ॥
ਦਿਸਟਿਬਿਕਾਰੀਦੁਰਮਤਿਭਾਗੀਐਸਾਬ੍ਰਹਮਗਿਆਨੁ॥੨॥
ਜਤੁਸਤੁਚਾਵਲਦਇਆਕਣਕਕਰਿਪ੍ਰਾਪਤਿਪਾਤੀਧਾਨੁ॥
ਦੂਧੁਕਰਮੁਸੰਤੋਖੁਘੀਉਕਰਿਐਸਾਮਾਂਗਉਦਾਨੁ॥੩॥
ਖਿਮਾਧੀਰਜੁਕਰਿਗਊਲਵੇਰੀਸਹਜੇਬਛਰਾਖੀਰੁਪੀਐ॥
ਸਿਫਤਿਸਰਮਕਾਕਪੜਾਮਾਂਗਉਹਰਿਗੁਣਨਾਨਕਰਵਤੁਰਹੈ॥੪॥੭॥
ਪ੍ਰਭਾਤੀਮਹਲਾ੧॥
ਆਵਤੁਕਿਨੈਨਰਾਖਿਆਜਾਵਤੁਕਿਉਰਾਖਿਆਜਾਇ॥
ਜਿਸਤੇਹੋਆਸੋਈਪਰੁਜਾਣੈਜਾਂਉਸਹੀਮਾਹਿਸਮਾਇ॥੧॥
ਤੂਹੈਹੈਵਾਹੁਤੇਰੀਰਜਾਇ॥
ਜੋਕਿਛੁਕਰਹਿਸੋਈਪਰੁਹੋਇਬਾਅਵਰੁਨਕਰਣਾਜਾਇ॥੧॥ਰਹਾਉ॥
ਜੈਸੇਹਰਹਟਕੀਮਾਲਾਟਿੰਡਲਗਤਹੈਇਕਸਖਨੀਹੋਰਫੇਰਭਰੀਅਤਹੈ॥
ਤੈਸੋਹੀਇਹੁਖੇਲੁਖਸਮਕਾਜਿਉਉਸਕੀਵਡਿਆਈ॥੨॥
ਸੁਰਤੀਕੈਮਾਰਗਿਚਲਿਕੈਉਲਟੀਨਦਰਿਪ੍ਰਗਾਸੀ॥
ਮਨਿਵੀਚਾਰਿਦੇਖੁਬ੍ਰਹਮਗਿਆਨੀਕਉਨੁਗਿਰਹੀਕਉਨੁਉਦਾਸੀ॥੩॥
ਜਿਸਕੀਆਸਾਤਿਸਹੀਸਉਪਿਕੈਏਹੁਰਹਿਆਨਿਰਬਾਣੁ॥
ਜਿਸਤੇਹੋਆਸੋਈਕਰਿਮਾਨਿਆਨਾਨਕਗਿਰਹੀਉਦਾਸੀਸੋਪਰਵਾਣੁ॥੪॥੮॥
ਪ੍ਰਭਾਤੀਮਹਲਾ੧॥
ਦਿਸਟਿਬਿਕਾਰੀਬੰਧਨਿਬਾਂਧੈਹਉਤਿਸਕੈਬਲਿਜਾਈ॥
ਪਾਪਪੁੰਨਕੀਸਾਰਨਜਾਣੈਭੂਲਾਫਿਰੈਅਜਾਈ॥੧॥
ਬੋਲਹੁਸਚੁਨਾਮੁਕਰਤਾਰ॥
ਫੁਨਿਬਹੁੜਿਨਆਵਣਵਾਰ॥੧॥ਰਹਾਉ॥
ਊਚਾਤੇਫੁਨਿਨੀਚੁਕਰਤੁਹੈਨੀਚਕਰੈਸੁਲਤਾਨੁ॥
ਜਿਨੀਜਾਣੁਸੁਜਾਣਿਆਜਗਿਤੇਪੂਰੇਪਰਵਾਣੁ॥੨॥
ਤਾਕਉਸਮਝਾਵਣਜਾਈਐਜੇਕੋਭੂਲਾਹੋਈ॥