ਚਰਨਸੇਵਸੰਤਸਾਧਕੇਸਗਲਮਨੋਰਥਪੂਰੇ॥੩॥
ਘਟਿਘਟਿਏਕੁਵਰਤਦਾਜਲਿਥਲਿਮਹੀਅਲਿਪੂਰੇ॥੪॥
ਪਾਪਬਿਨਾਸਨੁਸੇਵਿਆਪਵਿਤ੍ਰਸੰਤਨਕੀਧੂਰੇ॥੫॥
ਸਭਛਡਾਈਖਸਮਿਆਪਿਹਰਿਜਪਿਭਈਠਰੂਰੇ॥੬॥
ਕਰਤੈਕੀਆਤਪਾਵਸੋਦੁਸਟਮੁਏਹੋਇਮੂਰੇ॥੭॥
ਨਾਨਕਰਤਾਸਚਿਨਾਇਹਰਿਵੇਖੈਸਦਾਹਜੂਰੇ॥੮॥੫॥੩੯॥੧॥੩੨॥੧॥੫॥੩੯॥
ਬਾਰਹਮਾਹਾਮਾਝਮਹਲਾ੫ਘਰੁ੪॥
ੴਸਤਿਗੁਰਪ੍ਰਸਾਦਿ॥
ਕਿਰਤਿਕਰਮਕੇਵੀਛੁੜੇਕਰਿਕਿਰਪਾਮੇਲਹੁਰਾਮ॥
ਚਾਰਿਕੁੰਟਦਹਦਿਸਭ੍ਰਮੇਥਕਿਆਏਪ੍ਰਭਕੀਸਾਮ॥
ਧੇਨੁਦੁਧੈਤੇਬਾਹਰੀਕਿਤੈਨਆਵੈਕਾਮ॥
ਜਲਬਿਨੁਸਾਖਕੁਮਲਾਵਤੀਉਪਜਹਿਨਾਹੀਦਾਮ॥
ਹਰਿਨਾਹਨਮਿਲੀਐਸਾਜਨੈਕਤਪਾਈਐਬਿਸਰਾਮ॥
ਜਿਤੁਘਰਿਹਰਿਕੰਤੁਨਪ੍ਰਗਟਈਭਠਿਨਗਰਸੇਗ੍ਰਾਮ॥
ਸ੍ਰਬਸੀਗਾਰਤੰਬੋਲਰਸਸਣੁਦੇਹੀਸਭਖਾਮ॥
ਪ੍ਰਭਸੁਆਮੀਕੰਤਵਿਹੂਣੀਆਮੀਤਸਜਣਸਭਿਜਾਮ॥
ਨਾਨਕਕੀਬੇਨੰਤੀਆਕਰਿਕਿਰਪਾਦੀਜੈਨਾਮੁ॥
ਹਰਿਮੇਲਹੁਸੁਆਮੀਸੰਗਿਪ੍ਰਭਜਿਸਕਾਨਿਹਚਲਧਾਮ॥੧॥
ਚੇਤਿਗੋਵਿੰਦੁਅਰਾਧੀਐਹੋਵੈਅਨੰਦੁਘਣਾ॥
ਸੰਤਜਨਾਮਿਲਿਪਾਈਐਰਸਨਾਨਾਮੁਭਣਾ॥
ਜਿਨਿਪਾਇਆਪ੍ਰਭੁਆਪਣਾਆਏਤਿਸਹਿਗਣਾ॥
ਇਕੁਖਿਨੁਤਿਸੁਬਿਨੁਜੀਵਣਾਬਿਰਥਾਜਨਮੁਜਣਾ॥
ਜਲਿਥਲਿਮਹੀਅਲਿਪੂਰਿਆਰਵਿਆਵਿਚਿਵਣਾ॥
ਸੋਪ੍ਰਭੁਚਿਤਿਨਆਵਈਕਿਤੜਾਦੁਖੁਗਣਾ॥
ਜਿਨੀਰਾਵਿਆਸੋਪ੍ਰਭੂਤਿੰਨਾਭਾਗੁਮਣਾ॥
ਹਰਿਦਰਸਨਕੰਉਮਨੁਲੋਚਦਾਨਾਨਕਪਿਆਸਮਨਾ॥
ਚੇਤਿਮਿਲਾਏਸੋਪ੍ਰਭੂਤਿਸਕੈਪਾਇਲਗਾ॥੨॥
ਵੈਸਾਖਿਧੀਰਨਿਕਿਉਵਾਢੀਆਜਿਨਾਪ੍ਰੇਮਬਿਛੋਹੁ॥
ਹਰਿਸਾਜਨੁਪੁਰਖੁਵਿਸਾਰਿਕੈਲਗੀਮਾਇਆਧੋਹੁ॥
ਪੁਤ੍ਰਕਲਤ੍ਰਨਸੰਗਿਧਨਾਹਰਿਅਵਿਨਾਸੀਓਹੁ॥
ਪਲਚਿਪਲਚਿਸਗਲੀਮੁਈਝੂਠੈਧੰਧੈਮੋਹੁ॥
ਇਕਸੁਹਰਿਕੇਨਾਮਬਿਨੁਅਗੈਲਈਅਹਿਖੋਹਿ॥
ਦਯੁਵਿਸਾਰਿਵਿਗੁਚਣਾਪ੍ਰਭਬਿਨੁਅਵਰੁਨਕੋਇ॥
ਪ੍ਰੀਤਮਚਰਣੀਜੋਲਗੇਤਿਨਕੀਨਿਰਮਲਸੋਇ॥