GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1330
0:00 0:00
ਅੰਗ 1330
0:00 0:00
Display Settings
ਆਪੇਖੇਲਕਰੇਸਭਕਰਤਾਐਸਾਬੂਝੈਕੋਈ॥੩॥
ਨਾਉਪ੍ਰਭਾਤੈਸਬਦਿਧਿਆਈਐਛੋਡਹੁਦੁਨੀਪਰੀਤਾ
ਪ੍ਰਣਵਤਿਨਾਨਕਦਾਸਨਿਦਾਸਾਜਗਿਹਾਰਿਆਤਿਨਿਜੀਤਾ॥੪॥੯॥
ਪ੍ਰਭਾਤੀਮਹਲਾ
ਮਨੁਮਾਇਆਮਨੁਧਾਇਆਮਨੁਪੰਖੀਆਕਾਸਿ
ਤਸਕਰਸਬਦਿਨਿਵਾਰਿਆਨਗਰੁਵੁਠਾਸਾਬਾਸਿ
ਜਾਤੂਰਾਖਹਿਰਾਖਿਲੈਹਿਸਾਬਤੁਹੋਵੈਰਾਸਿ॥੧॥
ਐਸਾਨਾਮੁਰਤਨੁਨਿਧਿਮੇਰੈ
ਗੁਰਮਤਿਦੇਹਿਲਗਉਪਗਿਤੇਰੈ॥੧॥ਰਹਾਉ
ਮਨੁਜੋਗੀਮਨੁਭੋਗੀਆਮਨੁਮੂਰਖੁਗਾਵਾਰੁ
ਮਨੁਦਾਤਾਮਨੁਮੰਗਤਾਮਨਸਿਰਿਗੁਰੁਕਰਤਾਰੁ
ਪੰਚਮਾਰਿਸੁਖੁਪਾਇਆਐਸਾਬ੍ਰਹਮੁਵੀਚਾਰੁ॥੨॥
ਘਟਿਘਟਿਏਕੁਵਖਾਣੀਐਕਹਉਦੇਖਿਆਜਾਇ
ਖੋਟੋਪੂਠੋਰਾਲੀਐਬਿਨੁਨਾਵੈਪਤਿਜਾਇ
ਜਾਤੂਮੇਲਹਿਤਾਮਿਲਿਰਹਾਂਜਾਂਤੇਰੀਹੋਇਰਜਾਇ॥੩॥
ਜਾਤਿਜਨਮੁਨਹਪੂਛੀਐਸਚਘਰੁਲੇਹੁਬਤਾਇ
ਸਾਜਾਤਿਸਾਪਤਿਹੈਜੇਹੇਕਰਮਕਮਾਇ
ਜਨਮਮਰਨਦੁਖੁਕਾਟੀਐਨਾਨਕਛੂਟਸਿਨਾਇ॥੪॥੧੦॥
ਪ੍ਰਭਾਤੀਮਹਲਾ
ਜਾਗਤੁਬਿਗਸੈਮੂਠੋਅੰਧਾ
ਗਲਿਫਾਹੀਸਿਰਿਮਾਰੇਧੰਧਾ
ਆਸਾਆਵੈਮਨਸਾਜਾਇ
ਉਰਝੀਤਾਣੀਕਿਛੁਬਸਾਇ॥੧॥
ਜਾਗਸਿਜੀਵਣਜਾਗਣਹਾਰਾ
ਸੁਖਸਾਗਰਅੰਮ੍ਰਿਤਭੰਡਾਰਾ॥੧॥ਰਹਾਉ
ਕਹਿਓਬੂਝੈਅੰਧੁਸੂਝੈਭੋਂਡੀਕਾਰਕਮਾਈ
ਆਪੇਪ੍ਰੀਤਿਪ੍ਰੇਮਪਰਮੇਸੁਰੁਕਰਮੀਮਿਲੈਵਡਾਈ॥੨॥
ਦਿਨੁਦਿਨੁਆਵੈਤਿਲੁਤਿਲੁਛੀਜੈਮਾਇਆਮੋਹੁਘਟਾਈ
ਬਿਨੁਗੁਰਬੂਡੋਠਉਰਪਾਵੈਜਬਲਗਦੂਜੀਰਾਈ॥੩॥
ਅਹਿਨਿਸਿਜੀਆਦੇਖਿਸਮੑਾਲੈਸੁਖੁਦੁਖੁਪੁਰਬਿਕਮਾਈ
ਕਰਮਹੀਣੁਸਚੁਭੀਖਿਆਮਾਂਗੈਨਾਨਕਮਿਲੈਵਡਾਈ॥੪॥੧੧॥
ਪ੍ਰਭਾਤੀਮਹਲਾ
ਮਸਟਿਕਰਉਮੂਰਖੁਜਗਿਕਹੀਆ
ਅਧਿਕਬਕਉਤੇਰੀਲਿਵਰਹੀਆ
ਭੂਲਚੂਕਤੇਰੈਦਰਬਾਰਿ
ਨਾਮਬਿਨਾਕੈਸੇਆਚਾਰ॥੧॥
ਐਸੇਝੂਠਿਮੁਠੇਸੰਸਾਰਾ
ਨਿੰਦਕੁਨਿੰਦੈਮੁਝੈਪਿਆਰਾ॥੧॥ਰਹਾਉ
ਜਿਸੁਨਿੰਦਹਿਸੋਈਬਿਧਿਜਾਣੈ
ਗੁਰਕੈਸਬਦੇਦਰਿਨੀਸਾਣੈ
ਕਾਰਣਨਾਮੁਅੰਤਰਗਤਿਜਾਣੈ
ਜਿਸਨੋਨਦਰਿਕਰੇਸੋਈਬਿਧਿਜਾਣੈ॥੨॥
ਮੈਮੈਲੌਊਜਲੁਸਚੁਸੋਇ
ਊਤਮੁਆਖਿਊਚਾਹੋਇ
ਮਨਮੁਖੁਖੂਲਿੑਮਹਾਬਿਖੁਖਾਇ
ਗੁਰਮੁਖਿਹੋਇਸੁਰਾਚੈਨਾਇ॥੩॥
ਅੰਧੌਬੋਲੌਮੁਗਧੁਗਵਾਰੁ