GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1332
0:00 0:00
ਅੰਗ 1332
0:00 0:00
Display Settings
ਪਸਰੀਕਿਰਣਿਰਸਿਕਮਲਬਿਗਾਸੇਸਸਿਘਰਿਸੂਰੁਸਮਾਇਆ
ਕਾਲੁਬਿਧੁੰਸਿਮਨਸਾਮਨਿਮਾਰੀਗੁਰਪ੍ਰਸਾਦਿਪ੍ਰਭੁਪਾਇਆ॥੩॥
ਅਤਿਰਸਿਰੰਗਿਚਲੂਲੈਰਾਤੀਦੂਜਾਰੰਗੁਕੋਈ
ਨਾਨਕਰਸਨਿਰਸਾਏਰਾਤੇਰਵਿਰਹਿਆਪ੍ਰਭੁਸੋਈ॥੪॥੧੫॥
ਪ੍ਰਭਾਤੀਮਹਲਾ
ਬਾਰਹਮਹਿਰਾਵਲਖਪਿਜਾਵਹਿਚਹੁਛਿਅਮਹਿਸੰਨਿਆਸੀ
ਜੋਗੀਕਾਪੜੀਆਸਿਰਖੂਥੇਬਿਨੁਸਬਦੈਗਲਿਫਾਸੀ॥੧॥
ਸਬਦਿਰਤੇਪੂਰੇਬੈਰਾਗੀ
ਅਉਹਠਿਹਸਤਮਹਿਭੀਖਿਆਜਾਚੀਏਕਭਾਇਲਿਵਲਾਗੀ॥੧॥ਰਹਾਉ
ਬ੍ਰਹਮਣਵਾਦੁਪੜਹਿਕਰਿਕਿਰਿਆਕਰਣੀਕਰਮਕਰਾਏ
ਬਿਨੁਬੂਝੇਕਿਛੁਸੂਝੈਨਾਹੀਮਨਮੁਖੁਵਿਛੁੜਿਦੁਖੁਪਾਏ॥੨॥
ਸਬਦਿਮਿਲੇਸੇਸੂਚਾਚਾਰੀਸਾਚੀਦਰਗਹਮਾਨੇ
ਅਨਦਿਨੁਨਾਮਿਰਤਨਿਲਿਵਲਾਗੇਜੁਗਿਜੁਗਿਸਾਚਿਸਮਾਨੇ॥੩॥
ਸਗਲੇਕਰਮਧਰਮਸੁਚਿਸੰਜਮਜਪਤਪਤੀਰਥਸਬਦਿਵਸੇ
ਨਾਨਕਸਤਿਗੁਰਮਿਲੈਮਿਲਾਇਆਦੂਖਪਰਾਛਤਕਾਲਨਸੇ॥੪॥੧੬॥
ਪ੍ਰਭਾਤੀਮਹਲਾ
ਸੰਤਾਕੀਰੇਣੁਸਾਧਜਨਸੰਗਤਿਹਰਿਕੀਰਤਿਤਰੁਤਾਰੀ
ਕਹਾਕਰੈਬਪੁਰਾਜਮੁਡਰਪੈਗੁਰਮੁਖਿਰਿਦੈਮੁਰਾਰੀ॥੧॥
ਜਲਿਜਾਉਜੀਵਨੁਨਾਮਬਿਨਾ
ਹਰਿਜਪਿਜਾਪੁਜਪਉਜਪਮਾਲੀਗੁਰਮੁਖਿਆਵੈਸਾਦੁਮਨਾ॥੧॥ਰਹਾਉ
ਗੁਰਉਪਦੇਸਸਾਚੁਸੁਖੁਜਾਕਉਕਿਆਤਿਸੁਉਪਮਾਕਹੀਐ
ਲਾਲਜਵੇਹਰਰਤਨਪਦਾਰਥਖੋਜਤਗੁਰਮੁਖਿਲਹੀਐ॥੨॥
ਚੀਨੈਗਿਆਨੁਧਿਆਨੁਧਨੁਸਾਚੌਏਕਸਬਦਿਲਿਵਲਾਵੈ
ਨਿਰਾਲੰਬੁਨਿਰਹਾਰੁਨਿਹਕੇਵਲੁਨਿਰਭਉਤਾੜੀਲਾਵੈ॥੩॥
ਸਾਇਰਸਪਤਭਰੇਜਲਨਿਰਮਲਿਉਲਟੀਨਾਵਤਰਾਵੈ
ਬਾਹਰਿਜਾਤੌਠਾਕਿਰਹਾਵੈਗੁਰਮੁਖਿਸਹਜਿਸਮਾਵੈ॥੪॥
ਸੋਗਿਰਹੀਸੋਦਾਸੁਉਦਾਸੀਜਿਨਿਗੁਰਮੁਖਿਆਪੁਪਛਾਨਿਆ
ਨਾਨਕੁਕਹੈਅਵਰੁਨਹੀਦੂਜਾਸਾਚਸਬਦਿਮਨੁਮਾਨਿਆ॥੫॥੧੭॥
ਰਾਗੁਪ੍ਰਭਾਤੀਮਹਲਾਚਉਪਦੇ
ਸਤਿਗੁਰਪ੍ਰਸਾਦਿ
ਗੁਰਮੁਖਿਵਿਰਲਾਕੋਈਬੂਝੈਸਬਦੇਰਹਿਆਸਮਾਈ
ਨਾਮਿਰਤੇਸਦਾਸੁਖੁਪਾਵੈਸਾਚਿਰਹੈਲਿਵਲਾਈ॥੧॥