ਪੂਰਾਭਾਗੁਹੋਵੈਮੁਖਿਮਸਤਕਿਸਦਾਹਰਿਕੇਗੁਣਗਾਹਿ॥੧॥ਰਹਾਉ॥
ਅੰਮ੍ਰਿਤਨਾਮੁਭੋਜਨੁਹਰਿਦੇਇ॥
ਕੋਟਿਮਧੇਕੋਈਵਿਰਲਾਲੇਇ॥
ਜਿਸਨੋਅਪਣੀਨਦਰਿਕਰੇਇ॥੧॥
ਗੁਰਕੇਚਰਣਮਨਮਾਹਿਵਸਾਇ॥
ਦੁਖੁਅਨੑੇਰਾਅੰਦਰਹੁਜਾਇ॥
ਆਪੇਸਾਚਾਲਏਮਿਲਾਇ॥੨॥
ਗੁਰਕੀਬਾਣੀਸਿਉਲਾਇਪਿਆਰੁ॥
ਐਥੈਓਥੈਏਹੁਅਧਾਰੁ॥
ਆਪੇਦੇਵੈਸਿਰਜਨਹਾਰੁ॥੩॥
ਸਚਾਮਨਾਏਅਪਣਾਭਾਣਾ॥
ਸੋਈਭਗਤੁਸੁਘੜੁਸੋੁਜਾਣਾ॥
ਨਾਨਕੁਤਿਸਕੈਸਦਕੁਰਬਾਣਾ॥੪॥੭॥੧੭॥੭॥੨੪॥
ਪ੍ਰਭਾਤੀਮਹਲਾ੪ਬਿਭਾਸ॥
ੴਸਤਿਗੁਰਪ੍ਰਸਾਦਿ॥
ਰਸਕਿਰਸਕਿਗੁਨਗਾਵਹਗੁਰਮਤਿਲਿਵਉਨਮਨਿਨਾਮਿਲਗਾਨ॥
ਅੰਮ੍ਰਿਤੁਰਸੁਪੀਆਗੁਰਸਬਦੀਹਮਨਾਮਵਿਟਹੁਕੁਰਬਾਨ॥੧॥
ਹਮਰੇਜਗਜੀਵਨਹਰਿਪ੍ਰਾਨ॥
ਹਰਿਊਤਮੁਰਿਦਅੰਤਰਿਭਾਇਓਗੁਰਿਮੰਤੁਦੀਓਹਰਿਕਾਨ॥੧॥ਰਹਾਉ॥
ਆਵਹੁਸੰਤਮਿਲਹੁਮੇਰੇਭਾਈਮਿਲਿਹਰਿਹਰਿਨਾਮੁਵਖਾਨ॥
ਕਿਤੁਬਿਧਿਕਿਉਪਾਈਐਪ੍ਰਭੁਅਪੁਨਾਮੋਕਉਕਰਹੁਉਪਦੇਸੁਹਰਿਦਾਨ॥੨॥
ਸਤਿਸੰਗਤਿਮਹਿਹਰਿਹਰਿਵਸਿਆਮਿਲਿਸੰਗਤਿਹਰਿਗੁਨਜਾਨ॥
ਵਡੈਭਾਗਿਸਤਿਸੰਗਤਿਪਾਈਗੁਰੁਸਤਿਗੁਰੁਪਰਸਿਭਗਵਾਨ॥੩॥
ਗੁਨਗਾਵਹਪ੍ਰਭਅਗਮਠਾਕੁਰਕੇਗੁਨਗਾਇਰਹੇਹੈਰਾਨ॥
ਜਨਨਾਨਕਕਉਗੁਰਿਕਿਰਪਾਧਾਰੀਹਰਿਨਾਮੁਦੀਓਖਿਨਦਾਨ॥੪॥੧॥
ਪ੍ਰਭਾਤੀਮਹਲਾ੪॥
ਉਗਵੈਸੂਰੁਗੁਰਮੁਖਿਹਰਿਬੋਲਹਿਸਭਰੈਨਿਸਮੑਾਲਹਿਹਰਿਗਾਲ॥
ਹਮਰੈਪ੍ਰਭਿਹਮਲੋਚਲਗਾਈਹਮਕਰਹਪ੍ਰਭੂਹਰਿਭਾਲ॥੧॥
ਮੇਰਾਮਨੁਸਾਧੂਧੂਰਿਰਵਾਲ॥
ਹਰਿਹਰਿਨਾਮੁਦ੍ਰਿੜਾਇਓਗੁਰਿਮੀਠਾਗੁਰਪਗਝਾਰਹਹਮਬਾਲ॥੧॥ਰਹਾਉ॥
ਸਾਕਤਕਉਦਿਨੁਰੈਨਿਅੰਧਾਰੀਮੋਹਿਫਾਥੇਮਾਇਆਜਾਲ॥
ਖਿਨੁਪਲੁਹਰਿਪ੍ਰਭੁਰਿਦੈਨਵਸਿਓਰਿਨਿਬਾਧੇਬਹੁਬਿਧਿਬਾਲ॥੨॥
ਸਤਿਸੰਗਤਿਮਿਲਿਮਤਿਬੁਧਿਪਾਈਹਉਛੂਟੇਮਮਤਾਜਾਲ॥
ਹਰਿਨਾਮਾਹਰਿਮੀਠਲਗਾਨਾਗੁਰਿਕੀਏਸਬਦਿਨਿਹਾਲ॥੩॥
ਹਮਬਾਰਿਕਗੁਰਅਗਮਗੁਸਾਈਗੁਰਕਰਿਕਿਰਪਾਪ੍ਰਤਿਪਾਲ॥
ਬਿਖੁਭਉਜਲਡੁਬਦੇਕਾਢਿਲੇਹੁਪ੍ਰਭਗੁਰਨਾਨਕਬਾਲਗੁਪਾਲ॥੪॥੨॥
ਪ੍ਰਭਾਤੀਮਹਲਾ੪॥
ਇਕੁਖਿਨੁਹਰਿਪ੍ਰਭਿਕਿਰਪਾਧਾਰੀਗੁਨਗਾਏਰਸਕਰਸੀਕ॥