ਗਾਵਤਸੁਨਤਦੋਊਭਏਮੁਕਤੇਜਿਨਾਗੁਰਮੁਖਿਖਿਨੁਹਰਿਪੀਕ॥੧॥
ਮੇਰੈਮਨਿਹਰਿਹਰਿਰਾਮਨਾਮੁਰਸੁਟੀਕ॥
ਗੁਰਮੁਖਿਨਾਮੁਸੀਤਲਜਲੁਪਾਇਆਹਰਿਹਰਿਨਾਮੁਪੀਆਰਸੁਝੀਕ॥੧॥ਰਹਾਉ॥
ਜਿਨਹਰਿਹਿਰਦੈਪ੍ਰੀਤਿਲਗਾਨੀਤਿਨਾਮਸਤਕਿਊਜਲਟੀਕ॥
ਹਰਿਜਨਸੋਭਾਸਭਜਗਊਪਰਿਜਿਉਵਿਚਿਉਡਵਾਸਸਿਕੀਕ॥੨॥
ਜਿਨਹਰਿਹਿਰਦੈਨਾਮੁਨਵਸਿਓਤਿਨਸਭਿਕਾਰਜਫੀਕ॥
ਜੈਸੇਸੀਗਾਰੁਕਰੈਦੇਹਮਾਨੁਖਨਾਮਬਿਨਾਨਕਟੇਨਕਕੀਕ॥੩॥
ਘਟਿਘਟਿਰਮਈਆਰਮਤਰਾਮਰਾਇਸਭਵਰਤੈਸਭਮਹਿਈਕ॥
ਜਨਨਾਨਕਕਉਹਰਿਕਿਰਪਾਧਾਰੀਗੁਰਬਚਨਧਿਆਇਓਘਰੀਮੀਕ॥੪॥੩॥
ਪ੍ਰਭਾਤੀਮਹਲਾ੪॥
ਅਗਮਦਇਆਲਕ੍ਰਿਪਾਪ੍ਰਭਿਧਾਰੀਮੁਖਿਹਰਿਹਰਿਨਾਮੁਹਮਕਹੇ॥
ਪਤਿਤਪਾਵਨਹਰਿਨਾਮੁਧਿਆਇਓਸਭਿਕਿਲਬਿਖਪਾਪਲਹੇ॥੧॥
ਜਪਿਮਨਰਾਮਨਾਮੁਰਵਿਰਹੇ॥
ਦੀਨਦਇਆਲੁਦੁਖਭੰਜਨੁਗਾਇਓਗੁਰਮਤਿਨਾਮੁਪਦਾਰਥੁਲਹੇ॥੧॥ਰਹਾਉ॥
ਕਾਇਆਨਗਰਿਨਗਰਿਹਰਿਬਸਿਓਮਤਿਗੁਰਮਤਿਹਰਿਹਰਿਸਹੇ॥
ਸਰੀਰਿਸਰੋਵਰਿਨਾਮੁਹਰਿਪ੍ਰਗਟਿਓਘਰਿਮੰਦਰਿਹਰਿਪ੍ਰਭੁਲਹੇ॥੨॥
ਜੋਨਰਭਰਮਿਭਰਮਿਉਦਿਆਨੇਤੇਸਾਕਤਮੂੜਮੁਹੇ॥
ਜਿਉਮ੍ਰਿਗਨਾਭਿਬਸੈਬਾਸੁਬਸਨਾਭ੍ਰਮਿਭ੍ਰਮਿਓਝਾਰਗਹੇ॥੩॥
ਤੁਮਵਡਅਗਮਅਗਾਧਿਬੋਧਿਪ੍ਰਭਮਤਿਦੇਵਹੁਹਰਿਪ੍ਰਭਲਹੇ॥
ਜਨਨਾਨਕਕਉਗੁਰਿਹਾਥੁਸਿਰਿਧਰਿਓਹਰਿਰਾਮਨਾਮਿਰਵਿਰਹੇ॥੪॥੪॥
ਪ੍ਰਭਾਤੀਮਹਲਾ੪॥
ਮਨਿਲਾਗੀਪ੍ਰੀਤਿਰਾਮਨਾਮਹਰਿਹਰਿਜਪਿਓਹਰਿਪ੍ਰਭੁਵਡਫਾ॥
ਸਤਿਗੁਰਬਚਨਸੁਖਾਨੇਹੀਅਰੈਹਰਿਧਾਰੀਹਰਿਪ੍ਰਭਕ੍ਰਿਪਫਾ॥੧॥
ਮੇਰੇਮਨਭਜੁਰਾਮਨਾਮਹਰਿਨਿਮਖਫਾ॥
ਹਰਿਹਰਿਦਾਨੁਦੀਓਗੁਰਿਪੂਰੈਹਰਿਨਾਮਾਮਨਿਤਨਿਬਸਫਾ॥੧॥ਰਹਾਉ॥
ਕਾਇਆਨਗਰਿਵਸਿਓਘਰਿਮੰਦਰਿਜਪਿਸੋਭਾਗੁਰਮੁਖਿਕਰਪਫਾ॥
ਹਲਤਿਪਲਤਿਜਨਭਏਸੁਹੇਲੇਮੁਖਊਜਲਗੁਰਮੁਖਿਤਰਫਾ॥੨॥
ਅਨਭਉਹਰਿਹਰਿਹਰਿਲਿਵਲਾਗੀਹਰਿਉਰਧਾਰਿਓਗੁਰਿਨਿਮਖਫਾ॥
ਕੋਟਿਕੋਟਿਕੇਦੋਖਸਭਜਨਕੇਹਰਿਦੂਰਿਕੀਏਇਕਪਲਫਾ॥੩॥
ਤੁਮਰੇਜਨਤੁਮਹੀਤੇਜਾਨੇਪ੍ਰਭਜਾਨਿਓਜਨਤੇਮੁਖਫਾ॥