ਹਰਿਹਰਿਆਪੁਧਰਿਓਹਰਿਜਨਮਹਿਜਨਨਾਨਕੁਹਰਿਪ੍ਰਭੁਇਕਫਾ॥੪॥੫॥
ਪ੍ਰਭਾਤੀਮਹਲਾ੪॥
ਗੁਰਸਤਿਗੁਰਿਨਾਮੁਦ੍ਰਿੜਾਇਓਹਰਿਹਰਿਹਮਮੁਏਜੀਵੇਹਰਿਜਪਿਭਾ॥
ਧਨੁਧੰਨੁਗੁਰੂਗੁਰੁਸਤਿਗੁਰੁਪੂਰਾਬਿਖੁਡੁਬਦੇਬਾਹਦੇਇਕਢਿਭਾ॥੧॥
ਜਪਿਮਨਰਾਮਨਾਮੁਅਰਧਾਂਭਾ॥
ਉਪਜੰਪਿਉਪਾਇਨਪਾਈਐਕਤਹੂਗੁਰਿਪੂਰੈਹਰਿਪ੍ਰਭੁਲਾਭਾ॥੧॥ਰਹਾਉ॥
ਰਾਮਨਾਮੁਰਸੁਰਾਮਰਸਾਇਣੁਰਸੁਪੀਆਗੁਰਮਤਿਰਸਭਾ॥
ਲੋਹਮਨੂਰਕੰਚਨੁਮਿਲਿਸੰਗਤਿਹਰਿਉਰਧਾਰਿਓਗੁਰਿਹਰਿਭਾ॥੨॥
ਹਉਮੈਬਿਖਿਆਨਿਤਲੋਭਿਲੁਭਾਨੇਪੁਤਕਲਤਮੋਹਿਲੁਭਿਭਾ॥
ਤਿਨਪਗਸੰਤਨਸੇਵੇਕਬਹੂਤੇਮਨਮੁਖਭੂੰਭਰਭਰਭਾ॥੩॥
ਤੁਮਰੇਗੁਨਤੁਮਹੀਪ੍ਰਭਜਾਨਹੁਹਮਪਰੇਹਾਰਿਤੁਮਸਰਨਭਾ॥
ਜਿਉਜਾਨਹੁਤਿਉਰਾਖਹੁਸੁਆਮੀਜਨਨਾਨਕੁਦਾਸੁਤੁਮਨਭਾ॥੪॥੬॥ਛਕਾ੧॥
ਪ੍ਰਭਾਤੀਬਿਭਾਸਪੜਤਾਲਮਹਲਾ੪॥
ੴਸਤਿਗੁਰਪ੍ਰਸਾਦਿ॥
ਜਪਿਮਨਹਰਿਹਰਿਨਾਮੁਨਿਧਾਨ॥
ਹਰਿਦਰਗਹਪਾਵਹਿਮਾਨ॥
ਜਿਨਿਜਪਿਆਤੇਪਾਰਿਪਰਾਨ॥੧॥ਰਹਾਉ॥
ਸੁਨਿਮਨਹਰਿਹਰਿਨਾਮੁਕਰਿਧਿਆਨੁ॥
ਸੁਨਿਮਨਹਰਿਕੀਰਤਿਅਠਸਠਿਮਜਾਨੁ॥
ਸੁਨਿਮਨਗੁਰਮੁਖਿਪਾਵਹਿਮਾਨੁ॥੧॥
ਜਪਿਮਨਪਰਮੇਸੁਰੁਪਰਧਾਨੁ॥
ਖਿਨਖੋਵੈਪਾਪਕੋਟਾਨ॥
ਮਿਲੁਨਾਨਕਹਰਿਭਗਵਾਨ॥੨॥੧॥੭॥
ਪ੍ਰਭਾਤੀਮਹਲਾ੫ਬਿਭਾਸ॥
ੴਸਤਿਗੁਰਪ੍ਰਸਾਦਿ॥
ਮਨੁਹਰਿਕੀਆਤਨੁਸਭੁਸਾਜਿਆ॥
ਪੰਚਤਤਰਚਿਜੋਤਿਨਿਵਾਜਿਆ॥
ਸਿਹਜਾਧਰਤਿਬਰਤਨਕਉਪਾਨੀ॥
ਨਿਮਖਨਵਿਸਾਰਹੁਸੇਵਹੁਸਾਰਿਗਪਾਨੀ॥੧॥
ਮਨਸਤਿਗੁਰੁਸੇਵਿਹੋਇਪਰਮਗਤੇ॥
ਹਰਖਸੋਗਤੇਰਹਹਿਨਿਰਾਰਾਤਾਂਤੂਪਾਵਹਿਪ੍ਰਾਨਪਤੇ॥੧॥ਰਹਾਉ॥
ਕਾਪੜਭੋਗਰਸਅਨਿਕਭੁੰਚਾਏ॥
ਮਾਤਪਿਤਾਕੁਟੰਬਸਗਲਬਨਾਏ॥
ਰਿਜਕੁਸਮਾਹੇਜਲਿਥਲਿਮੀਤ॥
ਸੋਹਰਿਸੇਵਹੁਨੀਤਾਨੀਤ॥੨॥
ਤਹਾਸਖਾਈਜਹਕੋਇਨਹੋਵੈ॥
ਕੋਟਿਅਪ੍ਰਾਧਇਕਖਿਨਮਹਿਧੋਵੈ॥
ਦਾਤਿਕਰੈਨਹੀਪਛੋੁਤਾਵੈ॥
ਏਕਾਬਖਸਫਿਰਿਬਹੁਰਿਨਬੁਲਾਵੈ॥੩॥