ਨਾਨਕਕੀਪ੍ਰਭਬੇਨਤੀਪ੍ਰਭਮਿਲਹੁਪਰਾਪਤਿਹੋਇ॥
ਵੈਸਾਖੁਸੁਹਾਵਾਤਾਂਲਗੈਜਾਸੰਤੁਭੇਟੈਹਰਿਸੋਇ॥੩॥
ਹਰਿਜੇਠਿਜੁੜੰਦਾਲੋੜੀਐਜਿਸੁਅਗੈਸਭਿਨਿਵੰਨਿ॥
ਹਰਿਸਜਣਦਾਵਣਿਲਗਿਆਕਿਸੈਨਦੇਈਬੰਨਿ॥
ਮਾਣਕਮੋਤੀਨਾਮੁਪ੍ਰਭਉਨਲਗੈਨਾਹੀਸੰਨਿ॥
ਰੰਗਸਭੇਨਾਰਾਇਣੈਜੇਤੇਮਨਿਭਾਵੰਨਿ॥
ਜੋਹਰਿਲੋੜੇਸੋਕਰੇਸੋਈਜੀਅਕਰੰਨਿ॥
ਜੋਪ੍ਰਭਿਕੀਤੇਆਪਣੇਸੇਈਕਹੀਅਹਿਧੰਨਿ॥
ਆਪਣਲੀਆਜੇਮਿਲੈਵਿਛੁੜਿਕਿਉਰੋਵੰਨਿ॥
ਸਾਧੂਸੰਗੁਪਰਾਪਤੇਨਾਨਕਰੰਗਮਾਣੰਨਿ॥
ਹਰਿਜੇਠੁਰੰਗੀਲਾਤਿਸੁਧਣੀਜਿਸਕੈਭਾਗੁਮਥੰਨਿ॥੪॥
ਆਸਾੜੁਤਪੰਦਾਤਿਸੁਲਗੈਹਰਿਨਾਹੁਨਜਿੰਨਾਪਾਸਿ॥
ਜਗਜੀਵਨਪੁਰਖੁਤਿਆਗਿਕੈਮਾਣਸਸੰਦੀਆਸ॥
ਦੁਯੈਭਾਇਵਿਗੁਚੀਐਗਲਿਪਈਸੁਜਮਕੀਫਾਸ॥
ਜੇਹਾਬੀਜੈਸੋਲੁਣੈਮਥੈਜੋਲਿਖਿਆਸੁ॥
ਰੈਣਿਵਿਹਾਣੀਪਛੁਤਾਣੀਉਠਿਚਲੀਗਈਨਿਰਾਸ॥
ਜਿਨਕੌਸਾਧੂਭੇਟੀਐਸੋਦਰਗਹਹੋਇਖਲਾਸੁ॥
ਕਰਿਕਿਰਪਾਪ੍ਰਭਆਪਣੀਤੇਰੇਦਰਸਨਹੋਇਪਿਆਸ॥
ਪ੍ਰਭਤੁਧੁਬਿਨੁਦੂਜਾਕੋਨਹੀਨਾਨਕਕੀਅਰਦਾਸਿ॥
ਆਸਾੜੁਸੁਹੰਦਾਤਿਸੁਲਗੈਜਿਸੁਮਨਿਹਰਿਚਰਣਨਿਵਾਸ॥੫॥
ਸਾਵਣਿਸਰਸੀਕਾਮਣੀਚਰਨਕਮਲਸਿਉਪਿਆਰੁ॥
ਮਨੁਤਨੁਰਤਾਸਚਰੰਗਿਇਕੋਨਾਮੁਅਧਾਰੁ॥
ਬਿਖਿਆਰੰਗਕੂੜਾਵਿਆਦਿਸਨਿਸਭੇਛਾਰੁ॥
ਹਰਿਅੰਮ੍ਰਿਤਬੂੰਦਸੁਹਾਵਣੀਮਿਲਿਸਾਧੂਪੀਵਣਹਾਰੁ॥
ਵਣੁਤਿਣੁਪ੍ਰਭਸੰਗਿਮਉਲਿਆਸੰਮ੍ਰਥਪੁਰਖਅਪਾਰੁ॥
ਹਰਿਮਿਲਣੈਨੋਮਨੁਲੋਚਦਾਕਰਮਿਮਿਲਾਵਣਹਾਰੁ॥
ਜਿਨੀਸਖੀਏਪ੍ਰਭੁਪਾਇਆਹੰਉਤਿਨਕੈਸਦਬਲਿਹਾਰ॥
ਨਾਨਕਹਰਿਜੀਮਇਆਕਰਿਸਬਦਿਸਵਾਰਣਹਾਰੁ॥
ਸਾਵਣੁਤਿਨਾਸੁਹਾਗਣੀਜਿਨਰਾਮਨਾਮੁਉਰਿਹਾਰੁ॥੬॥
ਭਾਦੁਇਭਰਮਿਭੁਲਾਣੀਆਦੂਜੈਲਗਾਹੇਤੁ॥
ਲਖਸੀਗਾਰਬਣਾਇਆਕਾਰਜਿਨਾਹੀਕੇਤੁ॥
ਜਿਤੁਦਿਨਿਦੇਹਬਿਨਸਸੀਤਿਤੁਵੇਲੈਕਹਸਨਿਪ੍ਰੇਤੁ॥
ਪਕੜਿਚਲਾਇਨਿਦੂਤਜਮਕਿਸੈਨਦੇਨੀਭੇਤੁ॥
ਛਡਿਖੜੋਤੇਖਿਨੈਮਾਹਿਜਿਨਸਿਉਲਗਾਹੇਤੁ॥
ਹਥਮਰੋੜੈਤਨੁਕਪੇਸਿਆਹਹੁਹੋਆਸੇਤੁ॥
ਜੇਹਾਬੀਜੈਸੋਲੁਣੈਕਰਮਾਸੰਦੜਾਖੇਤੁ॥
ਨਾਨਕਪ੍ਰਭਸਰਣਾਗਤੀਚਰਣਬੋਹਿਥਪ੍ਰਭਦੇਤੁ॥
ਸੇਭਾਦੁਇਨਰਕਿਨਪਾਈਅਹਿਗੁਰੁਰਖਣਵਾਲਾਹੇਤੁ॥੭॥
ਅਸੁਨਿਪ੍ਰੇਮਉਮਾਹੜਾਕਿਉਮਿਲੀਐਹਰਿਜਾਇ॥