ਪ੍ਰਭਾਤੀਮਹਲਾ੧ਦਖਣੀ॥
ਗੋਤਮੁਤਪਾਅਹਿਲਿਆਇਸਤ੍ਰੀਤਿਸੁਦੇਖਿਇੰਦ੍ਰੁਲੁਭਾਇਆ॥
ਸਹਸਸਰੀਰਚਿਹਨਭਗਹੂਏਤਾਮਨਿਪਛੋਤਾਇਆ॥੧॥
ਕੋਈਜਾਣਿਨਭੂਲੈਭਾਈ॥
ਸੋਭੂਲੈਜਿਸੁਆਪਿਭੁਲਾਏਬੂਝੈਜਿਸੈਬੁਝਾਈ॥੧॥ਰਹਾਉ॥
ਤਿਨਿਹਰੀਚੰਦਿਪ੍ਰਿਥਮੀਪਤਿਰਾਜੈਕਾਗਦਿਕੀਮਨਪਾਈ॥
ਅਉਗਣੁਜਾਣੈਤਪੁੰਨਕਰੇਕਿਉਕਿਉਨੇਖਾਸਿਬਿਕਾਈ॥੨॥
ਕਰਉਅਢਾਈਧਰਤੀਮਾਂਗੀਬਾਵਨਰੂਪਿਬਹਾਨੈ॥
ਕਿਉਪਇਆਲਿਜਾਇਕਿਉਛਲੀਐਜੇਬਲਿਰੂਪੁਪਛਾਨੈ॥੩॥
ਰਾਜਾਜਨਮੇਜਾਦੇਮਤਂੀਬਰਜਿਬਿਆਸਿਪੜੑਾਇਆ॥
ਤਿਨਿੑਕਰਿਜਗਅਠਾਰਹਘਾਏਕਿਰਤੁਨਚਲੈਚਲਾਇਆ॥੪॥
ਗਣਤਨਗਣਂੀਹੁਕਮੁਪਛਾਣਾਬੋਲੀਭਾਇਸੁਭਾਈ॥
ਜੋਕਿਛੁਵਰਤੈਤੁਧੈਸਲਾਹਂੀਸਭਤੇਰੀਵਡਿਆਈ॥੫॥
ਗੁਰਮੁਖਿਅਲਿਪਤੁਲੇਪੁਕਦੇਨਲਾਗੈਸਦਾਰਹੈਸਰਣਾਈ॥
ਮਨਮੁਖੁਮੁਗਧੁਆਗੈਚੇਤੈਨਾਹੀਦੁਖਿਲਾਗੈਪਛੁਤਾਈ॥੬॥
ਆਪੇਕਰੇਕਰਾਏਕਰਤਾਜਿਨਿਏਹਰਚਨਾਰਚੀਐ॥
ਹਰਿਅਭਿਮਾਨੁਨਜਾਈਜੀਅਹੁਅਭਿਮਾਨੇਪੈਪਚੀਐ॥੭॥
ਭੁਲਣਵਿਚਿਕੀਆਸਭੁਕੋਈਕਰਤਾਆਪਿਨਭੁਲੈ॥
ਨਾਨਕਸਚਿਨਾਮਿਨਿਸਤਾਰਾਕੋਗੁਰਪਰਸਾਦਿਅਘੁਲੈ॥੮॥੪॥
ਪ੍ਰਭਾਤੀਮਹਲਾ੧॥
ਆਖਣਾਸੁਨਣਾਨਾਮੁਅਧਾਰੁ॥
ਧੰਧਾਛੁਟਕਿਗਇਆਵੇਕਾਰੁ॥
ਜਿਉਮਨਮੁਖਿਦੂਜੈਪਤਿਖੋਈ॥
ਬਿਨੁਨਾਵੈਮੈਅਵਰੁਨਕੋਈ॥੧॥
ਸੁਣਿਮਨਅੰਧੇਮੂਰਖਗਵਾਰ॥
ਆਵਤਜਾਤਲਾਜਨਹੀਲਾਗੈਬਿਨੁਗੁਰਬੂਡੈਬਾਰੋਬਾਰ॥੧॥ਰਹਾਉ॥
ਇਸੁਮਨਮਾਇਆਮੋਹਿਬਿਨਾਸੁ॥
ਧੁਰਿਹੁਕਮੁਲਿਖਿਆਤਾਂਕਹੀਐਕਾਸੁ॥
ਗੁਰਮੁਖਿਵਿਰਲਾਚੀਨੑੈਕੋਈ॥
ਨਾਮਬਿਹੂਨਾਮੁਕਤਿਨਹੋਈ॥੨॥
ਭ੍ਰਮਿਭ੍ਰਮਿਡੋਲੈਲਖਚਉਰਾਸੀ॥
ਬਿਨੁਗੁਰਬੂਝੇਜਮਕੀਫਾਸੀ॥
ਇਹੁਮਨੂਆਖਿਨੁਖਿਨੁਊਭਿਪਇਆਲਿ॥
ਗੁਰਮੁਖਿਛੂਟੈਨਾਮੁਸਮੑਾਲਿ॥੩॥
ਆਪੇਸਦੇਢਿਲਨਹੋਇ॥
ਸਬਦਿਮਰੈਸਹਿਲਾਜੀਵੈਸੋਇ॥
ਬਿਨੁਗੁਰਸੋਝੀਕਿਸੈਨਹੋਇ॥
ਆਪੇਕਰੈਕਰਾਵੈਸੋਇ॥੪॥
ਝਗੜੁਚੁਕਾਵੈਹਰਿਗੁਣਗਾਵੈ॥
ਪੂਰਾਸਤਿਗੁਰੁਸਹਜਿਸਮਾਵੈ॥
ਇਹੁਮਨੁਡੋਲਤਤਉਠਹਰਾਵੈ॥
ਸਚੁਕਰਣੀਕਰਿਕਾਰਕਮਾਵੈ॥੫॥
ਅੰਤਰਿਜੂਠਾਕਿਉਸੁਚਿਹੋਇ॥
ਸਬਦੀਧੋਵੈਵਿਰਲਾਕੋਇ॥
ਗੁਰਮੁਖਿਕੋਈਸਚੁਕਮਾਵੈ॥
ਆਵਣੁਜਾਣਾਠਾਕਿਰਹਾਵੈ॥੬॥