ਭਉਖਾਣਾਪੀਣਾਸੁਖੁਸਾਰੁ॥
ਹਰਿਜਨੁਸੰਗਤਿਪਾਵੈਪਾਰੁ॥
ਸਚੁਬੋਲੈਬੋਲਾਵੈਪਿਆਰੁ॥
ਗੁਰਕਾਸਬਦੁਕਰਣੀਹੈਸਾਰੁ॥੭॥
ਹਰਿਜਸੁਕਰਮੁਧਰਮੁਪਤਿਪੂਜਾ॥
ਕਾਮਕ੍ਰੋਧਅਗਨੀਮਹਿਭੂੰਜਾ॥
ਹਰਿਰਸੁਚਾਖਿਆਤਉਮਨੁਭੀਜਾ॥
ਪ੍ਰਣਵਤਿਨਾਨਕੁਅਵਰੁਨਦੂਜਾ॥੮॥੫॥
ਪ੍ਰਭਾਤੀਮਹਲਾ੧॥
ਰਾਮਨਾਮੁਜਪਿਅੰਤਰਿਪੂਜਾ॥
ਗੁਰਸਬਦੁਵੀਚਾਰਿਅਵਰੁਨਹੀਦੂਜਾ॥੧॥
ਏਕੋਰਵਿਰਹਿਆਸਭਠਾਈ॥
ਅਵਰੁਨਦੀਸੈਕਿਸੁਪੂਜਚੜਾਈ॥੧॥ਰਹਾਉ॥
ਮਨੁਤਨੁਆਗੈਜੀਅੜਾਤੁਝਪਾਸਿ॥
ਜਿਉਭਾਵੈਤਿਉਰਖਹੁਅਰਦਾਸਿ॥੨॥
ਸਚੁਜਿਹਵਾਹਰਿਰਸਨਰਸਾਈ॥
ਗੁਰਮਤਿਛੂਟਸਿਪ੍ਰਭਸਰਣਾਈ॥੩॥
ਕਰਮਧਰਮਪ੍ਰਭਿਮੇਰੈਕੀਏ॥
ਨਾਮੁਵਡਾਈਸਿਰਿਕਰਮਾਂਕੀਏ॥੪॥
ਸਤਿਗੁਰਕੈਵਸਿਚਾਰਿਪਦਾਰਥ॥
ਤੀਨਿਸਮਾਏਏਕਕ੍ਰਿਤਾਰਥ॥੫॥
ਸਤਿਗੁਰਿਦੀਏਮੁਕਤਿਧਿਆਨਾਂ॥
ਹਰਿਪਦੁਚੀਨਿੑਭਏਪਰਧਾਨਾ॥੬॥
ਮਨੁਤਨੁਸੀਤਲੁਗੁਰਿਬੂਝਬੁਝਾਈ॥
ਪ੍ਰਭੁਨਿਵਾਜੇਕਿਨਿਕੀਮਤਿਪਾਈ॥੭॥
ਕਹੁਨਾਨਕਗੁਰਿਬੂਝਬੁਝਾਈ॥
ਨਾਮਬਿਨਾਗਤਿਕਿਨੈਨਪਾਈ॥੮॥੬॥
ਪ੍ਰਭਾਤੀਮਹਲਾ੧॥
ਇਕਿਧੁਰਿਬਖਸਿਲਏਗੁਰਿਪੂਰੈਸਚੀਬਣਤਬਣਾਈ॥
ਹਰਿਰੰਗਰਾਤੇਸਦਾਰੰਗੁਸਾਚਾਦੁਖਬਿਸਰੇਪਤਿਪਾਈ॥੧॥
ਝੂਠੀਦੁਰਮਤਿਕੀਚਤੁਰਾਈ॥
ਬਿਨਸਤਬਾਰਨਲਾਗੈਕਾਈ॥੧॥ਰਹਾਉ॥
ਮਨਮੁਖਕਉਦੁਖੁਦਰਦੁਵਿਆਪਸਿਮਨਮੁਖਿਦੁਖੁਨਜਾਈ॥
ਸੁਖਦੁਖਦਾਤਾਗੁਰਮੁਖਿਜਾਤਾਮੇਲਿਲਏਸਰਣਾਈ॥੨॥
ਮਨਮੁਖਤੇਅਭਭਗਤਿਨਹੋਵਸਿਹਉਮੈਪਚਹਿਦਿਵਾਨੇ॥
ਇਹੁਮਨੂਆਖਿਨੁਊਭਿਪਇਆਲੀਜਬਲਗਿਸਬਦਨਜਾਨੇ॥੩॥
ਭੂਖਪਿਆਸਾਜਗੁਭਇਆਤਿਪਤਿਨਹੀਬਿਨੁਸਤਿਗੁਰਪਾਏ॥
ਸਹਜੈਸਹਜੁਮਿਲੈਸੁਖੁਪਾਈਐਦਰਗਹਪੈਧਾਜਾਏ॥੪॥
ਦਰਗਹਦਾਨਾਬੀਨਾਇਕੁਆਪੇਨਿਰਮਲਗੁਰਕੀਬਾਣੀ॥
ਆਪੇਸੁਰਤਾਸਚੁਵੀਚਾਰਸਿਆਪੇਬੂਝੈਪਦੁਨਿਰਬਾਣੀ॥੫॥
ਜਲੁਤਰੰਗਅਗਨੀਪਵਨੈਫੁਨਿਤ੍ਰੈਮਿਲਿਜਗਤੁਉਪਾਇਆ॥
ਐਸਾਬਲੁਛਲੁਤਿਨਕਉਦੀਆਹੁਕਮੀਠਾਕਿਰਹਾਇਆ॥੬॥
ਐਸੇਜਨਵਿਰਲੇਜਗਅੰਦਰਿਪਰਖਿਖਜਾਨੈਪਾਇਆ॥
ਜਾਤਿਵਰਨਤੇਭਏਅਤੀਤਾਮਮਤਾਲੋਭੁਚੁਕਾਇਆ॥੭॥
ਨਾਮਿਰਤੇਤੀਰਥਸੇਨਿਰਮਲਦੁਖੁਹਉਮੈਮੈਲੁਚੁਕਾਇਆ॥
ਨਾਨਕੁਤਿਨਕੇਚਰਨਪਖਾਲੈਜਿਨਾਗੁਰਮੁਖਿਸਾਚਾਭਾਇਆ॥੮॥੭॥