GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1347
0:00 0:00
ਅੰਗ 1347
0:00 0:00
Display Settings
ਹਉਮੈਵਿਚਿਜਾਗ੍ਰਣੁਹੋਵਈਹਰਿਭਗਤਿਪਵਈਥਾਇ
ਮਨਮੁਖਦਰਿਢੋਈਨਾਲਹਹਿਭਾਇਦੂਜੈਕਰਮਕਮਾਇ॥੪॥
ਧ੍ਰਿਗੁਖਾਣਾਧ੍ਰਿਗੁਪੈਨੑਣਾਜਿਨੑਾਦੂਜੈਭਾਇਪਿਆਰੁ
ਬਿਸਟਾਕੇਕੀੜੇਬਿਸਟਾਰਾਤੇਮਰਿਜੰਮਹਿਹੋਹਿਖੁਆਰੁ॥੫॥
ਜਿਨਕਉਸਤਿਗੁਰੁਭੇਟਿਆਤਿਨਾਵਿਟਹੁਬਲਿਜਾਉ
ਤਿਨਕੀਸੰਗਤਿਮਿਲਿਰਹਾਂਸਚੇਸਚਿਸਮਾਉ॥੬॥
ਪੂਰੈਭਾਗਿਗੁਰੁਪਾਈਐਉਪਾਇਕਿਤੈਪਾਇਆਜਾਇ
ਸਤਿਗੁਰਤੇਸਹਜੁਊਪਜੈਹਉਮੈਸਬਦਿਜਲਾਇ॥੭॥
ਹਰਿਸਰਣਾਈਭਜੁਮਨਮੇਰੇਸਭਕਿਛੁਕਰਣੈਜੋਗੁ
ਨਾਨਕਨਾਮੁਵੀਸਰੈਜੋਕਿਛੁਕਰੈਸੁਹੋਗੁ॥੮॥੨॥੭॥੨॥੯॥
ਬਿਭਾਸਪ੍ਰਭਾਤੀਮਹਲਾਅਸਟਪਦੀਆ
ਸਤਿਗੁਰਪ੍ਰਸਾਦਿ
ਮਾਤਪਿਤਾਭਾਈਸੁਤੁਬਨਿਤਾ
ਚੂਗਹਿਚੋਗਅਨੰਦਸਿਉਜੁਗਤਾ
ਉਰਝਿਪਰਿਓਮਨਮੀਠਮੋੁਹਾਰਾ
ਗੁਨਗਾਹਕਮੇਰੇਪ੍ਰਾਨਅਧਾਰਾ॥੧॥
ਏਕੁਹਮਾਰਾਅੰਤਰਜਾਮੀ
ਧਰਏਕਾਮੈਟਿਕਏਕਸੁਕੀਸਿਰਿਸਾਹਾਵਡਪੁਰਖੁਸੁਆਮੀ॥੧॥ਰਹਾਉ
ਛਲਨਾਗਨਿਸਿਉਮੇਰੀਟੂਟਨਿਹੋਈ
ਗੁਰਿਕਹਿਆਇਹਝੂਠੀਧੋਹੀ
ਮੁਖਿਮੀਠੀਖਾਈਕਉਰਾਇ
ਅੰਮ੍ਰਿਤਨਾਮਿਮਨੁਰਹਿਆਅਘਾਇ॥੨॥
ਲੋਭਮੋਹਸਿਉਗਈਵਿਖੋਟਿ
ਗੁਰਿਕ੍ਰਿਪਾਲਿਮੋਹਿਕੀਨੀਛੋਟਿ
ਇਹਠਗਵਾਰੀਬਹੁਤੁਘਰਗਾਲੇ
ਹਮਗੁਰਿਰਾਖਿਲੀਏਕਿਰਪਾਲੇ॥੩॥
ਕਾਮਕ੍ਰੋਧਸਿਉਠਾਟੁਬਨਿਆ
ਗੁਰਉਪਦੇਸੁਮੋਹਿਕਾਨੀਸੁਨਿਆ
ਜਹਦੇਖਉਤਹਮਹਾਚੰਡਾਲ
ਰਾਖਿਲੀਏਅਪੁਨੈਗੁਰਿਗੋਪਾਲ॥੪॥
ਦਸਨਾਰੀਮੈਕਰੀਦੁਹਾਗਨਿ
ਗੁਰਿਕਹਿਆਏਹਰਸਹਿਬਿਖਾਗਨਿ
ਇਨਸਨਬੰਧੀਰਸਾਤਲਿਜਾਇ
ਹਮਗੁਰਿਰਾਖੇਹਰਿਲਿਵਲਾਇ॥੫॥
ਅਹੰਮੇਵਸਿਉਮਸਲਤਿਛੋਡੀ
ਗੁਰਿਕਹਿਆਇਹੁਮੂਰਖੁਹੋਡੀ
ਇਹੁਨੀਘਰੁਘਰੁਕਹੀਪਾਏ
ਹਮਗੁਰਿਰਾਖਿਲੀਏਲਿਵਲਾਏ॥੬॥
ਇਨਲੋਗਨਸਿਉਹਮਭਏਬੈਰਾਈ
ਏਕਗ੍ਰਿਹਮਹਿਦੁਇਖਟਾਂਈ
ਆਏਪ੍ਰਭਪਹਿਅੰਚਰਿਲਾਗਿ
ਕਰਹੁਤਪਾਵਸੁਪ੍ਰਭਸਰਬਾਗਿ॥੭॥
ਪ੍ਰਭਹਸਿਬੋਲੇਕੀਏਨਿਆਂਏਂ
ਸਗਲਦੂਤਮੇਰੀਸੇਵਾਲਾਏ
ਤੂੰਠਾਕੁਰੁਇਹੁਗ੍ਰਿਹੁਸਭੁਤੇਰਾ
ਕਹੁਨਾਨਕਗੁਰਿਕੀਆਨਿਬੇਰਾ॥੮॥੧॥
ਪ੍ਰਭਾਤੀਮਹਲਾ