ਮਨਮਹਿਕ੍ਰੋਧੁਮਹਾਅਹੰਕਾਰਾ॥
ਪੂਜਾਕਰਹਿਬਹੁਤੁਬਿਸਥਾਰਾ॥
ਕਰਿਇਸਨਾਨੁਤਨਿਚਕ੍ਰਬਣਾਏ॥
ਅੰਤਰਕੀਮਲੁਕਬਹੀਨਜਾਏ॥੧॥
ਇਤੁਸੰਜਮਿਪ੍ਰਭੁਕਿਨਹੀਨਪਾਇਆ॥
ਭਗਉਤੀਮੁਦ੍ਰਾਮਨੁਮੋਹਿਆਮਾਇਆ॥੧॥ਰਹਾਉ॥
ਪਾਪਕਰਹਿਪੰਚਾਂਕੇਬਸਿਰੇ॥
ਤੀਰਥਿਨਾਇਕਹਹਿਸਭਿਉਤਰੇ॥
ਬਹੁਰਿਕਮਾਵਹਿਹੋਇਨਿਸੰਕ॥
ਜਮਪੁਰਿਬਾਂਧਿਖਰੇਕਾਲੰਕ॥੨॥
ਘੂਘਰਬਾਧਿਬਜਾਵਹਿਤਾਲਾ॥
ਅੰਤਰਿਕਪਟੁਫਿਰਹਿਬੇਤਾਲਾ॥
ਵਰਮੀਮਾਰੀਸਾਪੁਨਮੂਆ॥
ਪ੍ਰਭੁਸਭਕਿਛੁਜਾਨੈਜਿਨਿਤੂਕੀਆ॥੩॥
ਪੂੰਅਰਤਾਪਗੇਰੀਕੇਬਸਤ੍ਰਾ॥
ਅਪਦਾਕਾਮਾਰਿਆਗ੍ਰਿਹਤੇਨਸਤਾ॥
ਦੇਸੁਛੋਡਿਪਰਦੇਸਹਿਧਾਇਆ॥
ਪੰਚਚੰਡਾਲਨਾਲੇਲੈਆਇਆ॥੪॥
ਕਾਨਫਰਾਇਹਿਰਾਏਟੂਕਾ॥
ਘਰਿਘਰਿਮਾਂਗੈਤ੍ਰਿਪਤਾਵਨਤੇਚੂਕਾ॥
ਬਨਿਤਾਛੋਡਿਬਦਨਦਰਿਪਰਨਾਰੀ॥
ਵੇਸਿਨਪਾਈਐਮਹਾਦੁਖਿਆਰੀ॥੫॥
ਬੋਲੈਨਾਹੀਹੋਇਬੈਠਾਮੋਨੀ॥
ਅੰਤਰਿਕਲਪਭਵਾਈਐਜੋਨੀ॥
ਅੰਨਤੇਰਹਤਾਦੁਖੁਦੇਹੀਸਹਤਾ॥
ਹੁਕਮੁਨਬੂਝੈਵਿਆਪਿਆਮਮਤਾ॥੬॥
ਬਿਨੁਸਤਿਗੁਰਕਿਨੈਨਪਾਈਪਰਮਗਤੇ॥
ਪੂਛਹੁਸਗਲਬੇਦਸਿੰਮ੍ਰਿਤੇ॥
ਮਨਮੁਖਕਰਮਕਰੈਅਜਾਈ॥
ਜਿਉਬਾਲੂਘਰਠਉਰਨਠਾਈ॥੭॥
ਜਿਸਨੋਭਏਗੋੁਬਿੰਦਦਇਆਲਾ॥
ਗੁਰਕਾਬਚਨੁਤਿਨਿਬਾਧਿਓਪਾਲਾ॥
ਕੋਟਿਮਧੇਕੋਈਸੰਤੁਦਿਖਾਇਆ॥
ਨਾਨਕੁਤਿਨਕੈਸੰਗਿਤਰਾਇਆ॥੮॥
ਜੇਹੋਵੈਭਾਗੁਤਾਦਰਸਨੁਪਾਈਐ॥
ਆਪਿਤਰੈਸਭੁਕੁਟੰਬੁਤਰਾਈਐ॥੧॥ਰਹਾਉਦੂਜਾ॥੨॥
ਪ੍ਰਭਾਤੀਮਹਲਾ੫॥
ਸਿਮਰਤਨਾਮੁਕਿਲਬਿਖਸਭਿਕਾਟੇ॥
ਧਰਮਰਾਇਕੇਕਾਗਰਫਾਟੇ॥
ਸਾਧਸੰਗਤਿਮਿਲਿਹਰਿਰਸੁਪਾਇਆ॥
ਪਾਰਬ੍ਰਹਮੁਰਿਦਮਾਹਿਸਮਾਇਆ॥੧॥
ਰਾਮਰਮਤਹਰਿਹਰਿਸੁਖੁਪਾਇਆ॥
ਤੇਰੇਦਾਸਚਰਨਸਰਨਾਇਆ॥੧॥ਰਹਾਉ॥
ਚੂਕਾਗਉਣੁਮਿਟਿਆਅੰਧਿਆਰੁ॥
ਗੁਰਿਦਿਖਲਾਇਆਮੁਕਤਿਦੁਆਰੁ॥
ਹਰਿਪ੍ਰੇਮਭਗਤਿਮਨੁਤਨੁਸਦਰਾਤਾ॥
ਪ੍ਰਭੂਜਨਾਇਆਤਬਹੀਜਾਤਾ॥੨॥
ਘਟਿਘਟਿਅੰਤਰਿਰਵਿਆਸੋਇ॥
ਤਿਸੁਬਿਨੁਬੀਜੋਨਾਹੀਕੋਇ॥
ਬੈਰਬਿਰੋਧਛੇਦੇਭੈਭਰਮਾਂ॥
ਪ੍ਰਭਿਪੁੰਨਿਆਤਮੈਕੀਨੇਧਰਮਾ॥੩॥
ਮਹਾਤਰੰਗਤੇਕਾਂਢੈਲਾਗਾ॥
ਜਨਮਜਨਮਕਾਟੂਟਾਗਾਂਢਾ॥
ਜਪੁਤਪੁਸੰਜਮੁਨਾਮੁਸਮੑਾਲਿਆ॥
ਅਪੁਨੈਠਾਕੁਰਿਨਦਰਿਨਿਹਾਲਿਆ॥੪॥
ਮੰਗਲਸੂਖਕਲਿਆਣਤਿਥਾਈਂ॥