ਜਹਸੇਵਕਗੋਪਾਲਗੁਸਾਈ॥
ਪ੍ਰਭਸੁਪ੍ਰਸੰਨਭਏਗੋਪਾਲ॥
ਜਨਮਜਨਮਕੇਮਿਟੇਬਿਤਾਲ॥੫॥
ਹੋਮਜਗਉਰਧਤਪਪੂਜਾ॥
ਕੋਟਿਤੀਰਥਇਸਨਾਨੁਕਰੀਜਾ॥
ਚਰਨਕਮਲਨਿਮਖਰਿਦੈਧਾਰੇ॥
ਗੋਬਿੰਦਜਪਤਸਭਿਕਾਰਜਸਾਰੇ॥੬॥
ਊਚੇਤੇਊਚਾਪ੍ਰਭਥਾਨੁ॥
ਹਰਿਜਨਲਾਵਹਿਸਹਜਿਧਿਆਨੁ॥
ਦਾਸਦਾਸਨਕੀਬਾਂਛਉਧੂਰਿ॥
ਸਰਬਕਲਾਪ੍ਰੀਤਮਭਰਪੂਰਿ॥੭॥
ਮਾਤਪਿਤਾਹਰਿਪ੍ਰੀਤਮੁਨੇਰਾ॥
ਮੀਤਸਾਜਨਭਰਵਾਸਾਤੇਰਾ॥
ਕਰੁਗਹਿਲੀਨੇਅਪੁਨੇਦਾਸ॥
ਜਪਿਜੀਵੈਨਾਨਕੁਗੁਣਤਾਸ॥੮॥੩॥੨॥੭॥੧੨॥
ਬਿਭਾਸਪ੍ਰਭਾਤੀਬਾਣੀਭਗਤਕਬੀਰਜੀਕੀ॥
ੴਸਤਿਗੁਰਪ੍ਰਸਾਦਿ॥
ਮਰਨਜੀਵਨਕੀਸੰਕਾਨਾਸੀ॥
ਆਪਨਰੰਗਿਸਹਜਪਰਗਾਸੀ॥੧॥
ਪ੍ਰਗਟੀਜੋਤਿਮਿਟਿਆਅੰਧਿਆਰਾ॥
ਰਾਮਰਤਨੁਪਾਇਆਕਰਤਬੀਚਾਰਾ॥੧॥ਰਹਾਉ॥
ਜਹਅਨੰਦੁਦੁਖੁਦੂਰਿਪਇਆਨਾ॥
ਮਨੁਮਾਨਕੁਲਿਵਿਤਤੁਲੁਕਾਨਾ॥੨॥
ਜੋਕਿਛੁਹੋਆਸੁਤੇਰਾਭਾਣਾ॥
ਜੋਇਵਬੂਝੈਸੁਸਹਜਿਸਮਾਣਾ॥੩॥
ਕਹਤੁਕਬੀਰੁਕਿਲਬਿਖਗਏਖੀਣਾ॥
ਮਨੁਭਇਆਜਗਜੀਵਨਿਲੀਣਾ॥੪॥੧॥
ਪ੍ਰਭਾਤੀ॥
ਅਲਹੁਏਕੁਮਸੀਤਿਬਸਤੁਹੈਅਵਰੁਮੁਲਖੁਕਿਸੁਕੇਰਾ॥
ਹਿੰਦੂਮੂਰਤਿਨਾਮਨਿਵਾਸੀਦੁਹਮਹਿਤਤੁਨਹੇਰਾ॥੧॥
ਅਲਹਰਾਮਜੀਵਉਤੇਰੇਨਾਈ॥
ਤੂਕਰਿਮਿਹਰਾਮਤਿਸਾਈ॥੧॥ਰਹਾਉ॥
ਦਖਨਦੇਸਿਹਰੀਕਾਬਾਸਾਪਛਿਮਿਅਲਹਮੁਕਾਮਾ॥
ਦਿਲਮਹਿਖੋਜਿਦਿਲੈਦਿਲਿਖੋਜਹੁਏਹੀਠਉਰਮੁਕਾਮਾ॥੨॥
ਬ੍ਰਹਮਨਗਿਆਸਕਰਹਿਚਉਬੀਸਾਕਾਜੀਮਹਰਮਜਾਨਾ॥
ਗਿਆਰਹਮਾਸਪਾਸਕੈਰਾਖੇਏਕੈਮਾਹਿਨਿਧਾਨਾ॥੩॥
ਕਹਾਉਡੀਸੇਮਜਨੁਕੀਆਕਿਆਮਸੀਤਿਸਿਰੁਨਾਇਹਂ॥
ਦਿਲਮਹਿਕਪਟੁਨਿਵਾਜਗੁਜਾਰੈਕਿਆਹਜਕਾਬੈਜਾਇਹਂ॥੪॥
ਏਤੇਅਉਰਤਮਰਦਾਸਾਜੇਏਸਭਰੂਪਤੁਮੑਾਰੇ॥
ਕਬੀਰੁਪੂੰਗਰਾਰਾਮਅਲਹਕਾਸਭਗੁਰਪੀਰਹਮਾਰੇ॥੫॥
ਕਹਤੁਕਬੀਰੁਸੁਨਹੁਨਰਨਰਵੈਪਰਹੁਏਕਕੀਸਰਨਾ॥
ਕੇਵਲਨਾਮੁਜਪਹੁਰੇਪ੍ਰਾਨੀਤਬਹੀਨਿਹਚੈਤਰਨਾ॥੬॥੨॥
ਪ੍ਰਭਾਤੀ॥
ਅਵਲਿਅਲਹਨੂਰੁਉਪਾਇਆਕੁਦਰਤਿਕੇਸਭਬੰਦੇ॥
ਏਕਨੂਰਤੇਸਭੁਜਗੁਉਪਜਿਆਕਉਨਭਲੇਕੋਮੰਦੇ॥੧॥