GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1351
0:00 0:00
ਅੰਗ 1351
0:00 0:00
Display Settings
ਸਭੋਹੁਕਮੁਹੁਕਮੁਹੈਆਪੇਨਿਰਭਉਸਮਤੁਬੀਚਾਰੀ॥੩॥
ਜੋਜਨਜਾਨਿਭਜਹਿਪੁਰਖੋਤਮੁਤਾਚੀਅਬਿਗਤੁਬਾਣੀ
ਨਾਮਾਕਹੈਜਗਜੀਵਨੁਪਾਇਆਹਿਰਦੈਅਲਖਬਿਡਾਣੀ॥੪॥੧॥
ਪ੍ਰਭਾਤੀ
ਆਦਿਜੁਗਾਦਿਜੁਗਾਦਿਜੁਗੋਜੁਗੁਤਾਕਾਅੰਤੁਜਾਨਿਆ
ਸਰਬਨਿਰੰਤਰਿਰਾਮੁਰਹਿਆਰਵਿਐਸਾਰੂਪੁਬਖਾਨਿਆ॥੧॥
ਗੋਬਿਦੁਗਾਜੈਸਬਦੁਬਾਜੈ
ਆਨਦਰੂਪੀਮੇਰੋਰਾਮਈਆ॥੧॥ਰਹਾਉ
ਬਾਵਨਬੀਖੂਬਾਨੈਬੀਖੇਬਾਸੁਤੇਸੁਖਲਾਗਿਲਾ
ਸਰਬੇਆਦਿਪਰਮਲਾਦਿਕਾਸਟਚੰਦਨੁਭੈਇਲਾ॥੨॥
ਤੁਮੑਚੇਪਾਰਸੁਹਮਚੇਲੋਹਾਸੰਗੇਕੰਚਨੁਭੈਇਲਾ
ਤੂਦਇਆਲੁਰਤਨੁਲਾਲੁਨਾਮਾਸਾਚਿਸਮਾਇਲਾ॥੩॥੨॥
ਪ੍ਰਭਾਤੀ
ਅਕੁਲਪੁਰਖਇਕੁਚਲਿਤੁਉਪਾਇਆ
ਘਟਿਘਟਿਅੰਤਰਿਬ੍ਰਹਮੁਲੁਕਾਇਆ॥੧॥
ਜੀਅਕੀਜੋਤਿਜਾਨੈਕੋਈ
ਤੈਮੈਕੀਆਸੁਮਾਲੂਮੁਹੋਈ॥੧॥ਰਹਾਉ
ਜਿਉਪ੍ਰਗਾਸਿਆਮਾਟੀਕੁੰਭੇਉ
ਆਪਹੀਕਰਤਾਬੀਠੁਲੁਦੇਉ॥੨॥
ਜੀਅਕਾਬੰਧਨੁਕਰਮੁਬਿਆਪੈ
ਜੋਕਿਛੁਕੀਆਸੁਆਪੈਆਪੈ॥੩॥
ਪ੍ਰਣਵਤਿਨਾਮਦੇਉਇਹੁਜੀਉਚਿਤਵੈਸੁਲਹੈ
ਅਮਰੁਹੋਇਸਦਆਕੁਲਰਹੈ॥੪॥੩॥
ਪ੍ਰਭਾਤੀਭਗਤਬੇਣੀਜੀਕੀ
ਸਤਿਗੁਰਪ੍ਰਸਾਦਿ
ਤਨਿਚੰਦਨੁਮਸਤਕਿਪਾਤੀ
ਰਿਦਅੰਤਰਿਕਰਤਲਕਾਤੀ
ਠਗਦਿਸਟਿਬਗਾਲਿਵਲਾਗਾ
ਦੇਖਿਬੈਸਨੋਪ੍ਰਾਨਮੁਖਭਾਗਾ॥੧॥
ਕਲਿਭਗਵਤਬੰਦਚਿਰਾਂਮੰ
ਕ੍ਰੂਰਦਿਸਟਿਰਤਾਨਿਸਿਬਾਦੰ॥੧॥ਰਹਾਉ
ਨਿਤਪ੍ਰਤਿਇਸਨਾਨੁਸਰੀਰੰ
ਦੁਇਧੋਤੀਕਰਮਮੁਖਿਖੀਰੰ
ਰਿਦੈਛੁਰੀਸੰਧਿਆਨੀ
ਪਰਦਰਬੁਹਿਰਨਕੀਬਾਨੀ॥੨॥
ਸਿਲਪੂਜਸਿਚਕ੍ਰਗਣੇਸੰ
ਨਿਸਿਜਾਗਸਿਭਗਤਿਪ੍ਰਵੇਸੰ
ਪਗਨਾਚਸਿਚਿਤੁਅਕਰਮੰ
ਲੰਪਟਨਾਚਅਧਰਮੰ॥੩॥
ਮ੍ਰਿਗਆਸਣੁਤੁਲਸੀਮਾਲਾ
ਕਰਊਜਲਤਿਲਕੁਕਪਾਲਾ
ਰਿਦੈਕੂੜੁਕੰਠਿਰੁਦ੍ਰਾਖੰ
ਰੇਲੰਪਟਕ੍ਰਿਸਨੁਅਭਾਖੰ॥੪॥
ਜਿਨਿਆਤਮਤਤੁਚੀਨਿੑਆ
ਸਭਫੋਕਟਧਰਮਅਬੀਨਿਆ
ਕਹੁਬੇਣੀਗੁਰਮੁਖਿਧਿਆਵੈ
ਬਿਨੁਸਤਿਗੁਰਬਾਟਪਾਵੈ॥੫॥੧॥