ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਜੈਜਾਵੰਤੀਮਹਲਾ੯॥
ਰਾਮੁਸਿਮਰਿਰਾਮੁਸਿਮਰਿਇਹੈਤੇਰੈਕਾਜਿਹੈ॥
ਮਾਇਆਕੋਸੰਗੁਤਿਆਗਿਪ੍ਰਭਜੂਕੀਸਰਨਿਲਾਗੁ॥
ਜਗਤਸੁਖਮਾਨੁਮਿਥਿਆਝੂਠੋਸਭੁਸਾਜੁਹੈ॥੧॥ਰਹਾਉ॥
ਸੁਪਨੇਜਿਉਧਨੁਪਛਾਨੁਕਾਹੇਪਰਿਕਰਤਮਾਨੁ॥
ਬਾਰੂਕੀਭੀਤਿਜੈਸੇਬਸੁਧਾਕੋਰਾਜੁਹੈ॥੧॥
ਨਾਨਕਜਨੁਕਹਤਬਾਤਬਿਨਸਿਜੈਹੈਤੇਰੋਗਾਤੁ॥
ਛਿਨੁਛਿਨੁਕਰਿਗਇਓਕਾਲੁਤੈਸੇਜਾਤੁਆਜੁਹੈ॥੨॥੧॥
ਜੈਜਾਵੰਤੀਮਹਲਾ੯॥
ਰਾਮੁਭਜੁਰਾਮੁਭਜੁਜਨਮੁਸਿਰਾਤੁਹੈ॥
ਕਹਉਕਹਾਬਾਰਬਾਰਸਮਝਤਨਹਕਿਉਗਵਾਰ॥
ਬਿਨਸਤਨਹਲਗੈਬਾਰਓਰੇਸਮਗਾਤੁਹੈ॥੧॥ਰਹਾਉ॥
ਸਗਲਭਰਮਡਾਰਿਦੇਹਿਗੋਬਿੰਦਕੋਨਾਮੁਲੇਹਿ॥
ਅੰਤਬਾਰਸੰਗਿਤੇਰੈਇਹੈਏਕੁਜਾਤੁਹੈ॥੧॥
ਬਿਖਿਆਬਿਖੁਜਿਉਬਿਸਾਰਿਪ੍ਰਭਕੋਜਸੁਹੀਏਧਾਰਿ॥
ਨਾਨਕਜਨੁਕਹੈਪੁਕਾਰਿਅਉਸਰੁਬਿਹਾਤੁਹੈ॥੨॥੨॥
ਜੈਜਾਵੰਤੀਮਹਲਾ੯॥
ਰੇਮਨਕਉਨਗਤਿਹੋਇਹੈਤੇਰੀ॥
ਇਹਜਗਮਹਿਰਾਮਨਾਮੁਸੋਤਉਨਹੀਸੁਨਿਓਕਾਨ॥
ਬਿਖਿਅਨਸਿਉਅਤਿਲੁਭਾਨਿਮਤਿਨਾਹਿਨਫੇਰੀ॥੧॥ਰਹਾਉ॥
ਮਾਨਸਕੋਜਨਮੁਲੀਨਸਿਮਰਨੁਨਹਨਿਮਖਕੀਨ॥
ਦਾਰਾਸੁਖਭਇਓਦੀਨਪਗਹੁਪਰੀਬੇਰੀ॥੧॥
ਨਾਨਕਜਨੁਕਹੈਪੁਕਾਰਿਸੁਪਨੇਜਿਉਜਗਪਸਾਰੁ॥
ਸਿਮਰਤਨਹਿਕਿਉਮੁਰਾਰਿਮਾਇਆਜਾਕੀਚੇਰੀ॥੨॥੩॥
ਜੈਜਾਵੰਤੀਮਹਲਾ੯॥
ਬੀਤਿਜੈਹੈਬੀਤਿਜੈਹੈਜਨਮੁਅਕਾਜੁਰੇ॥
ਨਿਸਿਦਿਨੁਸੁਨਿਕੈਪੁਰਾਨਸਮਝਤਨਹਰੇਅਜਾਨ॥
ਕਾਲੁਤਉਪਹੂਚਿਓਆਨਿਕਹਾਜੈਹੈਭਾਜਿਰੇ॥੧॥ਰਹਾਉ॥