GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1355
0:00 0:00
ਅੰਗ 1355
0:00 0:00
Display Settings
ਰਾਜੰਮਾਨੰਅਭਿਮਾਨੰਹੀਨੰ
ਪ੍ਰਵਿਰਤਿਮਾਰਗੰਵਰਤੰਤਿਬਿਨਾਸਨੰ
ਗੋਬਿੰਦਭਜਨਸਾਧਸੰਗੇਣਅਸਥਿਰੰਨਾਨਕਭਗਵੰਤਭਜਨਾਸਨੰ॥੧੨॥
ਕਿਰਪੰਤਹਰੀਅੰਮਤਿਤਤੁਗਿਆਨੰ
ਬਿਗਸੀਧੵਿਬੁਧਾਕੁਸਲਥਾਨੰ
ਬਸੵਿੰਤਰਿਖਿਅੰਤਿਆਗਿਮਾਨੰ
ਸੀਤਲੰਤਰਿਦਯੰਦ੍ਰਿੜੁਸੰਤਗਿਆਨੰ
ਰਹੰਤਜਨਮੰਹਰਿਦਰਸਲੀਣਾ
ਬਾਜੰਤਨਾਨਕਸਬਦਬੀਣਾਂ॥੧੩॥
ਕਹੰਤਬੇਦਾਗੁਣੰਤਗੁਨੀਆਸੁਣੰਤਬਾਲਾਬਹੁਬਿਧਿਪ੍ਰਕਾਰਾ
ਦ੍ਰਿੜੰਤਸੁਬਿਦਿਆਹਰਿਹਰਿਕ੍ਰਿਪਾਲਾ
ਨਾਮਦਾਨੁਜਾਚੰਤਨਾਨਕਦੈਨਹਾਰਗੁਰਗੋਪਾਲਾ॥੧੪॥
ਨਹਚਿੰਤਾਮਾਤਪਿਤਭ੍ਰਾਤਹਨਹਚਿੰਤਾਕਛੁਲੋਕਕਹ
ਨਹਚਿੰਤਾਬਨਿਤਾਸੁਤਮੀਤਹਪ੍ਰਵਿਰਤਿਮਾਇਆਸਨਬੰਧਨਹ
ਦਇਆਲਏਕਭਗਵਾਨਪੁਰਖਹਨਾਨਕਸਰਬਜੀਅਪ੍ਰਤਿਪਾਲਕਹ॥੧੫॥
ਅਨਿਤੵਵਿਤੰਅਨਿਤੵਚਿਤੰਅਨਿਤੵਆਸਾਬਹੁਬਿਧਿਪ੍ਰਕਾਰੰ
ਅਨਿਤੵਹੇਤੰਅਹੰਬੰਧੰਭਰਮਮਾਇਆਮਲਨੰਬਿਕਾਰੰ
ਫਿਰੰਤਜੋਨਿਅਨੇਕਜਠਰਾਗਨਿਨਹਸਿਮਰੰਤਮਲੀਣਬੁਧੵੰ
ਹੇਗੋਬਿੰਦਕਰਤਮਇਆਨਾਨਕਪਤਿਤਉਧਾਰਣਸਾਧਸੰਗਮਹ॥੧੬॥
ਗਿਰੰਤਗਿਰਿਪਤਿਤਪਾਤਾਲੰਜਲੰਤਦੇਦੀਪੵਬੈਸ੍ਵਾਂਤਰਹ
ਬਹੰਤਿਅਗਾਹਤੋਯੰਤਰੰਗੰਦੁਖੰਤਗ੍ਰਹਚਿੰਤਾਜਨਮੰਮਰਣਹ
ਅਨਿਕਸਾਧਨੰਸਿਧੵਤੇਨਾਨਕਅਸਥੰਭੰਅਸਥੰਭੰਅਸਥੰਭੰਸਬਦਸਾਧਸ੍ਵਜਨਹ॥੧੭॥
ਘੋਰਦੁਖੵੰਅਨਿਕਹਤੵੰਜਨਮਦਾਰਿਦ੍ਰੰਮਹਾਬਿਖੵਾਦੰ
ਮਿਟੰਤਸਗਲਸਿਮਰੰਤਹਰਿਨਾਮਨਾਨਕਜੈਸੇਪਾਵਕਕਾਸਟਭਸਮੰਕਰੋਤਿ॥੧੮॥
ਅੰਧਕਾਰਸਿਮਰਤਪ੍ਰਕਾਸੰਗੁਣਰਮੰਤਅਘਖੰਡਨਹ
ਰਿਦਬਸੰਤਿਭੈਭੀਤਦੂਤਹਕਰਮਕਰਤਮਹਾਨਿਰਮਲਹ
ਜਨਮਮਰਣਰਹੰਤਸ੍ਰੋਤਾਸੁਖਸਮੂਹਅਮੋਘਦਰਸਨਹ
ਸਰਣਿਜੋਗੰਸੰਤਪ੍ਰਿਅਨਾਨਕਸੋਭਗਵਾਨਖੇਮੰਕਰੋਤਿ॥੧੯॥
ਪਾਛੰਕਰੋਤਿਅਗ੍ਰਣੀਵਹਨਿਰਾਸੰਆਸਪੂਰਨਹ
ਨਿਰਧਨਭਯੰਧਨਵੰਤਹਰੋਗੀਅੰਰੋਗਖੰਡਨਹ
ਭਗਤੵੰਭਗਤਿਦਾਨੰਰਾਮਨਾਮਗੁਣਕੀਰਤਨਹ
ਪਾਰਬ੍ਰਹਮਪੁਰਖਦਾਤਾਰਹਨਾਨਕਗੁਰਸੇਵਾਕਿੰਲਭੵਤੇ॥੨੦॥
ਅਧਰੰਧਰੰਧਾਰਣਹਨਿਰਧਨੰਧਨਨਾਮਨਰਹਰਹ
ਅਨਾਥਨਾਥਗੋਬਿੰਦਹਬਲਹੀਣਬਲਕੇਸਵਹ
ਸਰਬਭੂਤਦਯਾਲਅਚੁਤਦੀਨਬਾਂਧਵਦਾਮੋਦਰਹ
ਸਰਬਗੵਪੂਰਨਪੁਰਖਭਗਵਾਨਹਭਗਤਿਵਛਲਕਰੁਣਾਮਯਹ