ਘਟਿਘਟਿਬਸੰਤਬਾਸੁਦੇਵਹਪਾਰਬ੍ਰਹਮਪਰਮੇਸੁਰਹ॥
ਜਾਚੰਤਿਨਾਨਕਕ੍ਰਿਪਾਲਪ੍ਰਸਾਦੰਨਹਬਿਸਰੰਤਿਨਹਬਿਸਰੰਤਿਨਾਰਾਇਣਹ॥੨੧॥
ਨਹਸਮਰਥੰਨਹਸੇਵਕੰਨਹਪ੍ਰੀਤਿਪਰਮਪੁਰਖੋਤਮੰ॥
ਤਵਪ੍ਰਸਾਦਿਸਿਮਰਤੇਨਾਮੰਨਾਨਕਕ੍ਰਿਪਾਲਹਰਿਹਰਿਗੁਰੰ॥੨੨॥
ਭਰਣਪੋਖਣਕਰੰਤਜੀਆਬਿਸ੍ਰਾਮਛਾਦਨਦੇਵੰਤਦਾਨੰ॥
ਸ੍ਰਿਜੰਤਰਤਨਜਨਮਚਤੁਰਚੇਤਨਹ॥
ਵਰਤੰਤਿਸੁਖਆਨੰਦਪ੍ਰਸਾਦਹ॥ਸਿਮਰੰਤਨਾਨਕਹਰਿਹਰਿਹਰੇ॥ਅਨਿਤੵਰਚਨਾਨਿਰਮੋਹਤੇ॥੨੩॥
ਦਾਨੰਪਰਾਪੂਰਬੇਣਭੁੰਚੰਤੇਮਹੀਪਤੇ॥
ਬਿਪਰੀਤਬੁਧੵੰਮਾਰਤਲੋਕਹਨਾਨਕਚਿਰੰਕਾਲਦੁਖਭੋਗਤੇ॥੨੪॥
ਬ੍ਰਿਥਾਅਨੁਗ੍ਰਹੰਗੋਬਿੰਦਹਜਸੵਸਿਮਰਣਰਿਦੰਤਰਹ॥
ਆਰੋਗੵੰਮਹਾਰੋਗੵੰਬਿਸਿਮ੍ਰਿਤੇਕਰੁਣਾਮਯਹ॥੨੫॥
ਰਮਣੰਕੇਵਲੰਕੀਰਤਨੰਸੁਧਰਮੰਦੇਹਧਾਰਣਹ॥
ਅੰਮ੍ਰਿਤਨਾਮੁਨਾਰਾਇਣਨਾਨਕਪੀਵਤੰਸੰਤਨਤ੍ਰਿਪੵਤੇ॥੨੬॥
ਸਹਣਸੀਲਸੰਤੰਸਮਮਿਤ੍ਰਸੵਦੁਰਜਨਹ॥
ਨਾਨਕਭੋਜਨਅਨਿਕਪ੍ਰਕਾਰੇਣਨਿੰਦਕਆਵਧਹੋਇਉਪਤਿਸਟਤੇ॥੨੭॥
ਤਿਰਸਕਾਰਨਹਭਵੰਤਿਨਹਭਵੰਤਿਮਾਨਭੰਗਨਹ॥
ਸੋਭਾਹੀਨਨਹਭਵੰਤਿਨਹਪੋਹੰਤਿਸੰਸਾਰਦੁਖਨਹ॥
ਗੋਬਿੰਦਨਾਮਜਪੰਤਿਮਿਲਿਸਾਧਸੰਗਹਨਾਨਕਸੇਪ੍ਰਾਣੀਸੁਖਬਾਸਨਹ॥੨੮॥
ਸੈਨਾਸਾਧਸਮੂਹਸੂਰਅਜਿਤੰਸੰਨਾਹੰਤਨਿਨਿੰਮ੍ਰਤਾਹ॥
ਆਵਧਹਗੁਣਗੋਬਿੰਦਰਮਣੰਓਟਗੁਰਸਬਦਕਰਚਰਮਣਹ॥
ਆਰੂੜਤੇਅਸ੍ਵਰਥਨਾਗਹਬੁਝੰਤੇਪ੍ਰਭਮਾਰਗਹ॥
ਬਿਚਰਤੇਨਿਰਭਯੰਸਤ੍ਰੁਸੈਨਾਧਾਯੰਤੇਗੋੁਪਾਲਕੀਰਤਨਹ॥
ਜਿਤਤੇਬਿਸ੍ਵਸੰਸਾਰਹਨਾਨਕਵਸੵੰਕਰੋਤਿਪੰਚਤਸਕਰਹ॥੨੯॥
ਮ੍ਰਿਗਤ੍ਰਿਸਨਾਗੰਧਰਬਨਗਰੰਦ੍ਰੁਮਛਾਯਾਰਚਿਦੁਰਮਤਿਹ॥
ਤਤਹਕੁਟੰਬਮੋਹਮਿਥੵਾਸਿਮਰੰਤਿਨਾਨਕਰਾਮਰਾਮਨਾਮਹ॥੩੦॥
ਨਚਬਿਦਿਆਨਿਧਾਨਨਿਗਮੰਨਚਗੁਣਗੵਨਾਮਕੀਰਤਨਹ॥
ਨਚਰਾਗਰਤਨਕੰਠੰਨਹਚੰਚਲਚਤੁਰਚਾਤੁਰਹ॥
ਭਾਗਉਦਿਮਲਬਧੵੰਮਾਇਆਨਾਨਕਸਾਧਸੰਗਿਖਲਪੰਡਿਤਹ॥੩੧॥
ਕੰਠਰਮਣੀਯਰਾਮਰਾਮਮਾਲਾਹਸਤਊਚਪ੍ਰੇਮਧਾਰਣੀ॥
ਜੀਹਭਣਿਜੋਉਤਮਸਲੋਕਉਧਰਣੰਨੈਨਨੰਦਨੀ॥੩੨॥
ਗੁਰਮੰਤ੍ਰਹੀਣਸੵਜੋਪ੍ਰਾਣੀਧ੍ਰਿਗੰਤਜਨਮਭ੍ਰਸਟਣਹ॥
ਕੂਕਰਹਸੂਕਰਹਗਰਧਭਹਕਾਕਹਸਰਪਨਹਤੁਲਿਖਲਹ॥੩੩॥
ਚਰਣਾਰਬਿੰਦਭਜਨੰਰਿਦਯੰਨਾਮਧਾਰਣਹ॥