GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1357
0:00 0:00
ਅੰਗ 1357
0:00 0:00
Display Settings
ਕੀਰਤਨੰਸਾਧਸੰਗੇਣਨਾਨਕਨਹਦ੍ਰਿਸਟੰਤਿਜਮਦੂਤਨਹ॥੩੪॥
ਦੁਰਲਭੰਧਨੰਰੂਪੰਦੁਰਲਭੰਸ੍ਵਰਗਰਾਜਨਹ
ਦੁਰਲਭੰਭੋਜਨੰਬਿੰਜਨੰਦੁਰਲਭੰਸ੍ਵਛਅੰਬਰਹ
ਦੁਰਲਭੰਸੁਤਮਿਤ੍ਰਭ੍ਰਾਤਬਾਂਧਵਦੁਰਲਭੰਬਨਿਤਾਬਿਲਾਸਹ
ਦੁਰਲਭੰਬਿਦਿਆਪ੍ਰਬੀਣੰਦੁਰਲਭੰਚਤੁਰਚੰਚਲਹ
ਦੁਰਲਭੰਏਕਭਗਵਾਨਨਾਮਹਨਾਨਕਲਬਧੵਿੰਸਾਧਸੰਗਿਕ੍ਰਿਪਾਪ੍ਰਭੰ॥੩੫॥
ਜਤਕਤਹਤਤਹਦ੍ਰਿਸਟੰਸ੍ਵਰਗਮਰਤਪਯਾਲਲੋਕਹ
ਸਰਬਤ੍ਰਰਮਣੰਗੋਬਿੰਦਹਨਾਨਕਲੇਪਛੇਪਲਿਪੵਤੇ॥੩੬॥
ਬਿਖਯਾਭਯੰਤਿਅੰਮ੍ਰਿਤੰਦੁਸਟਾਂਸਖਾਸ੍ਵਜਨਹ
ਦੁਖੰਭਯੰਤਿਸੁਖੵੰਭੈਭੀਤੰਨਿਰਭਯਹ
ਥਾਨਬਿਹੂਨਬਿਸ੍ਰਾਮਨਾਮੰਨਾਨਕਕ੍ਰਿਪਾਲਹਰਿਹਰਿਗੁਰਹ॥੩੭॥
ਸਰਬਸੀਲਮਮੰਸੀਲੰਸਰਬਪਾਵਨਮਮਪਾਵਨਹ
ਸਰਬਕਰਤਬਮਮੰਕਰਤਾਨਾਨਕਲੇਪਛੇਪਲਿਪੵਤੇ॥੩੮॥
ਨਹਸੀਤਲੰਚੰਦ੍ਰਦੇਵਹਨਹਸੀਤਲੰਬਾਵਨਚੰਦਨਹ
ਨਹਸੀਤਲੰਸੀਤਰੁਤੇਣਨਾਨਕਸੀਤਲੰਸਾਧਸ੍ਵਜਨਹ॥੩੯॥
ਮੰਤ੍ਰੰਰਾਮਰਾਮਨਾਮੰਧੵਾਨੰਸਰਬਤ੍ਰਪੂਰਨਹ
ਗੵਾਨੰਸਮਦੁਖਸੁਖੰਜੁਗਤਿਨਿਰਮਲਨਿਰਵੈਰਣਹ
ਦਯਾਲੰਸਰਬਤ੍ਰਜੀਆਪੰਚਦੋਖਬਿਵਰਜਿਤਹ
ਭੋਜਨੰਗੋਪਾਲਕੀਰਤਨੰਅਲਪਮਾਯਾਜਲਕਮਲਰਹਤਹ
ਉਪਦੇਸੰਸਮਮਿਤ੍ਰਸਤ੍ਰਹਭਗਵੰਤਭਗਤਿਭਾਵਨੀ
ਪਰਨਿੰਦਾਨਹਸ੍ਰੋਤਿਸ੍ਰਵਣੰਆਪੁਤੵਿਾਗਿਸਗਲਰੇਣੁਕਹ
ਖਟਲਖੵਣਪੂਰਨੰਪੁਰਖਹਨਾਨਕਨਾਮਸਾਧਸ੍ਵਜਨਹ॥੪੦॥
ਅਜਾਭੋਗੰਤਕੰਦਮੂਲੰਬਸੰਤੇਸਮੀਪਿਕੇਹਰਹ
ਤਤ੍ਰਗਤੇਸੰਸਾਰਹਨਾਨਕਸੋਗਹਰਖੰਬਿਆਪਤੇ॥੪੧॥
ਛਲੰਛਿਦ੍ਰੰਕੋਟਿਬਿਘਨੰਅਪਰਾਧੰਕਿਲਬਿਖਮਲੰ
ਭਰਮਮੋਹੰਮਾਨਅਪਮਾਨੰਮਦੰਮਾਯਾਬਿਆਪਿਤੰ
ਮ੍ਰਿਤੵੁਜਨਮਭ੍ਰਮੰਤਿਨਰਕਹਅਨਿਕਉਪਾਵੰਸਿਧੵਤੇ
ਨਿਰਮਲੰਸਾਧਸੰਗਹਜਪੰਤਿਨਾਨਕਗੋਪਾਲਨਾਮੰ
ਰਮੰਤਿਗੁਣਗੋਬਿੰਦਨਿਤਪ੍ਰਤਹ॥੪੨॥
ਤਰਣਸਰਣਸੁਆਮੀਰਮਣਸੀਲਪਰਮੇਸੁਰਹ
ਕਰਣਕਾਰਣਸਮਰਥਹਦਾਨੁਦੇਤਪ੍ਰਭੁਪੂਰਨਹ
ਨਿਰਾਸਆਸਕਰਣੰਸਗਲਅਰਥਆਲਯਹ
ਗੁਣਨਿਧਾਨਸਿਮਰੰਤਿਨਾਨਕਸਗਲਜਾਚੰਤਜਾਚਿਕਹ॥੪੩॥
ਦੁਰਗਮਸਥਾਨਸੁਗਮੰਮਹਾਦੂਖਸਰਬਸੂਖਣਹ
ਦੁਰਬਚਨਭੇਦਭਰਮੰਸਾਕਤਪਿਸਨੰਸੁਰਜਨਹ
ਅਸਥਿਤੰਸੋਗਹਰਖੰਭੈਖੀਣੰਨਿਰਭਵਹ