ਭੈਅਟਵੀਅੰਮਹਾਨਗਰਬਾਸੰਧਰਮਲਖੵਣਪ੍ਰਭਮਇਆ॥
ਸਾਧਸੰਗਮਰਾਮਰਾਮਰਮਣੰਸਰਣਿਨਾਨਕਹਰਿਹਰਿਦਯਾਲਚਰਣੰ॥੪੪॥
ਹੇਅਜਿਤਸੂਰਸੰਗ੍ਰਾਮੰਅਤਿਬਲਨਾਬਹੁਮਰਦਨਹ॥
ਗਣਗੰਧਰਬਦੇਵਮਾਨੁਖੵੰਪਸੁਪੰਖੀਬਿਮੋਹਨਹ॥
ਹਰਿਕਰਣਹਾਰੰਨਮਸਕਾਰੰਸਰਣਿਨਾਨਕਜਗਦੀਸ੍ਵਰਹ॥੪੫॥
ਹੇਕਾਮੰਨਰਕਬਿਸ੍ਰਾਮੰਬਹੁਜੋਨੀਭ੍ਰਮਾਵਣਹ॥
ਚਿਤਹਰਣੰਤ੍ਰੈਲੋਕਗੰਮੵੰਜਪਤਪਸੀਲਬਿਦਾਰਣਹ॥
ਅਲਪਸੁਖਅਵਿਤਚੰਚਲਊਚਨੀਚਸਮਾਵਣਹ॥
ਤਵਭੈਬਿਮੁੰਚਿਤਸਾਧਸੰਗਮਓਟਨਾਨਕਨਾਰਾਇਣਹ॥੪੬॥
ਹੇਕਲਿਮੂਲਕ੍ਰੋਧੰਕਦੰਚਕਰੁਣਾਨਉਪਰਜਤੇ॥
ਬਿਖਯੰਤਜੀਵੰਵਸੵੰਕਰੋਤਿਨਿਰਤੵੰਕਰੋਤਿਜਥਾਮਰਕਟਹ॥
ਅਨਿਕਸਾਸਨਤਾੜੰਤਿਜਮਦੂਤਹਤਵਸੰਗੇਅਧਮੰਨਰਹ॥
ਦੀਨਦੁਖਭੰਜਨਦਯਾਲਪ੍ਰਭੁਨਾਨਕਸਰਬਜੀਅਰਖੵਾਕਰੋਤਿ॥੪੭॥
ਹੇਲੋਭਾਲੰਪਟਸੰਗਸਿਰਮੋਰਹਅਨਿਕਲਹਰੀਕਲੋਲਤੇ॥
ਧਾਵੰਤਜੀਆਬਹੁਪ੍ਰਕਾਰੰਅਨਿਕਭਾਂਤਿਬਹੁਡੋਲਤੇ॥
ਨਚਮਿਤ੍ਰੰਨਚਇਸਟੰਨਚਬਾਧਵਨਚਮਾਤਪਿਤਾਤਵਲਜਯਾ॥
ਅਕਰਣੰਕਰੋਤਿਅਖਾਦੵਿਖਾਦੵੰਅਸਾਜੵੰਸਾਜਿਸਮਜਯਾ॥
ਤ੍ਰਾਹਿਤ੍ਰਾਹਿਸਰਣਿਸੁਆਮੀਬਿਗੵਾਪ੍ਤਿਨਾਨਕਹਰਿਨਰਹਰਹ॥੪੮॥
ਹੇਜਨਮਮਰਣਮੂਲੰਅਹੰਕਾਰੰਪਾਪਾਤਮਾ॥
ਮਿਤ੍ਰੰਤਜੰਤਿਸਤ੍ਰੰਦ੍ਰਿੜੰਤਿਅਨਿਕਮਾਯਾਬਿਸ੍ਤੀਰਨਹ॥
ਆਵੰਤਜਾਵੰਤਥਕੰਤਜੀਆਦੁਖਸੁਖਬਹੁਭੋਗਣਹ॥
ਭ੍ਰਮਭਯਾਨਉਦਿਆਨਰਮਣੰਮਹਾਬਿਕਟਅਸਾਧਰੋਗਣਹ॥
ਬੈਦੵੰਪਾਰਬ੍ਰਹਮਪਰਮੇਸ੍ਵਰਆਰਾਧਿਨਾਨਕਹਰਿਹਰਿਹਰੇ॥੪੯॥
ਹੇਪ੍ਰਾਣਨਾਥਗੋਬਿੰਦਹਕ੍ਰਿਪਾਨਿਧਾਨਜਗਦਗੁਰੋ॥
ਹੇਸੰਸਾਰਤਾਪਹਰਣਹਕਰੁਣਾਮੈਸਭਦੁਖਹਰੋ॥
ਹੇਸਰਣਿਜੋਗਦਯਾਲਹਦੀਨਾਨਾਥਮਯਾਕਰੋ॥
ਸਰੀਰਸ੍ਵਸਥਖੀਣਸਮਏਸਿਮਰੰਤਿਨਾਨਕਰਾਮਦਾਮੋਦਰਮਾਧਵਹ॥੫੦॥
ਚਰਣਕਮਲਸਰਣੰਰਮਣੰਗੋਪਾਲਕੀਰਤਨਹ॥
ਸਾਧਸੰਗੇਣਤਰਣੰਨਾਨਕਮਹਾਸਾਗਰਭੈਦੁਤਰਹ॥੫੧॥
ਸਿਰਮਸ੍ਤਕਰਖੵਾਪਾਰਬ੍ਰਹਮੰਹਸ੍ਤਕਾਯਾਰਖੵਾਪਰਮੇਸ੍ਵਰਹ॥
ਆਤਮਰਖੵਾਗੋਪਾਲਸੁਆਮੀਧਨਚਰਣਰਖੵਾਜਗਦੀਸ੍ਵਰਹ॥
ਸਰਬਰਖੵਾਗੁਰਦਯਾਲਹਭੈਦੂਖਬਿਨਾਸਨਹ॥
ਭਗਤਿਵਛਲਅਨਾਥਨਾਥੇਸਰਣਿਨਾਨਕਪੁਰਖਅਚੁਤਹ॥੫੨॥
ਜੇਨਕਲਾਧਾਰਿਓਆਕਾਸੰਬੈਸੰਤਰੰਕਾਸਟਬੇਸਟੰ॥
ਜੇਨਕਲਾਸਸਿਸੂਰਨਖੵਤ੍ਰਜੋਤੵਿੰਸਾਸੰਸਰੀਰਧਾਰਣੰ॥