GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1359
0:00 0:00
ਅੰਗ 1359
0:00 0:00
Display Settings
ਜੇਨਕਲਾਮਾਤਗਰਭਪ੍ਰਤਿਪਾਲੰਨਹਛੇਦੰਤਜਠਰਰੋਗਣਹ
ਤੇਨਕਲਾਅਸਥੰਭੰਸਰੋਵਰੰਨਾਨਕਨਹਛਿਜੰਤਿਤਰੰਗਤੋਯਣਹ॥੫੩॥
ਗੁਸਾਂਈਗਰਿਸ੍ਟਰੂਪੇਣਸਿਮਰਣੰਸਰਬਤ੍ਰਜੀਵਣਹ
ਲਬਧੵੰਸੰਤਸੰਗੇਣਨਾਨਕਸ੍ਵਛਮਾਰਗਹਰਿਭਗਤਣਹ॥੫੪॥
ਮਸਕੰਭਗਨੰਤਸੈਲੰਕਰਦਮੰਤਰੰਤਪਪੀਲਕਹ
ਸਾਗਰੰਲੰਘੰਤਿਪਿੰਗੰਤਮਪਰਗਾਸਅੰਧਕਹ
ਸਾਧਸੰਗੇਣਿਸਿਮਰੰਤਿਗੋਬਿੰਦਸਰਣਿਨਾਨਕਹਰਿਹਰਿਹਰੇ॥੫੫॥
ਤਿਲਕਹੀਣੰਜਥਾਬਿਪ੍ਰਾਅਮਰਹੀਣੰਜਥਾਰਾਜਨਹ
ਆਵਧਹੀਣੰਜਥਾਸੂਰਾਨਾਨਕਧਰਮਹੀਣੰਤਥਾਬੈਸ੍ਨਵਹ॥੫੬॥
ਸੰਖੰਚਕ੍ਰੰਗਦਾਸਿਆਮੰ
ਅਸ੍ਚਰਜਰੂਪੰਰਹੰਤਜਨਮੰ
ਨੇਤਨੇਤਕਥੰਤਿਬੇਦਾ
ਊਚਮੂਚਅਪਾਰਗੋਬਿੰਦਹ
ਬਸੰਤਿਸਾਧਰਿਦਯੰਅਚੁਤਬੁਝੰਤਿਨਾਨਕਬਡਭਾਗੀਅਹ॥੫੭॥
ਉਦਿਆਨਬਸਨੰਸੰਸਾਰੰਸਨਬੰਧੀਸ੍ਵਾਨਸਿਆਲਖਰਹ
ਬਿਖਮਸਥਾਨਮਨਮੋਹਮਦਿਰੰਮਹਾਂਅਸਾਧਪੰਚਤਸਕਰਹ
ਹੀਤਮੋਹਭੈਭਰਮਭ੍ਰਮਣੰਅਹੰਫਾਂਸਤੀਖੵਣਕਠਿਨਹ
ਪਾਵਕਤੋਅਅਸਾਧਘੋਰੰਅਗਮਤੀਰਨਹਲੰਘਨਹ
ਭਜੁਸਾਧਸੰਗਿਗੋੁਪਾਲਨਾਨਕਹਰਿਚਰਣਸਰਣਉਧਰਣਕ੍ਰਿਪਾ॥੫੮॥
ਕ੍ਰਿਪਾਕਰੰਤਗੋਬਿੰਦਗੋਪਾਲਹਸਗਲੵੰਰੋਗਖੰਡਣਹ
ਸਾਧਸੰਗੇਣਿਗੁਣਰਮਤਨਾਨਕਸਰਣਿਪੂਰਨਪਰਮੇਸੁਰਹ॥੫੯॥
ਸਿਆਮਲੰਮਧੁਰਮਾਨੁਖੵੰਰਿਦਯੰਭੂਮਿਵੈਰਣਹ
ਨਿਵੰਤਿਹੋਵੰਤਿਮਿਥਿਆਚੇਤਨੰਸੰਤਸ੍ਵਜਨਹ॥੬੦॥
ਅਚੇਤਮੂੜਾਜਾਣੰਤਘਟੰਤਸਾਸਾਨਿਤਪ੍ਰਤੇ
ਛਿਜੰਤਮਹਾਸੁੰਦਰੀਕਾਂਇਆਕਾਲਕੰਨਿਆਗ੍ਰਾਸਤੇ
ਰਚੰਤਿਪੁਰਖਹਕੁਟੰਬਲੀਲਾਅਨਿਤਆਸਾਬਿਖਿਆਬਿਨੋਦ
ਭ੍ਰਮੰਤਿਭ੍ਰਮੰਤਿਬਹੁਜਨਮਹਾਰਿਓਸਰਣਿਨਾਨਕਕਰੁਣਾਮਯਹ॥੬੧॥
ਹੇਜਿਹਬੇਹੇਰਸਗੇਮਧੁਰਪ੍ਰਿਅਤੁਯੰ
ਸਤਹਤੰਪਰਮਬਾਦੰਅਵਰਤਏਥਹਸੁਧਅਛਰਣਹ
ਗੋਬਿੰਦਦਾਮੋਦਰਮਾਧਵੇ॥੬੨॥
ਗਰਬੰਤਿਨਾਰੀਮਦੋਨਮਤੰ
ਬਲਵੰਤਬਲਾਤਕਾਰਣਹ
ਚਰਨਕਮਲਨਹਭਜੰਤਤ੍ਰਿਣਸਮਾਨਿਧ੍ਰਿਗੁਜਨਮਨਹ
ਹੇਪਪੀਲਕਾਗ੍ਰਸਟੇਗੋਬਿੰਦਸਿਮਰਣਤੁਯੰਧਨੇ
ਨਾਨਕਅਨਿਕਬਾਰਨਮੋਨਮਹ॥੬੩॥
ਤ੍ਰਿਣੰਮੇਰੰਸਹਕੰਹਰੀਅੰ
ਬੂਡੰਤਰੀਅੰਊਣੰਭਰੀਅੰ
ਅੰਧਕਾਰਕੋਟਿਸੂਰਉਜਾਰੰ
ਬਿਨਵੰਤਿਨਾਨਕਹਰਿਗੁਰਦਯਾਰੰ॥੬੪॥