GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1360
0:00 0:00
ਅੰਗ 1360
0:00 0:00
Display Settings
ਬ੍ਰਹਮਣਹਸੰਗਿਉਧਰਣੰਬ੍ਰਹਮਕਰਮਜਿਪੂਰਣਹ
ਆਤਮਰਤੰਸੰਸਾਰਗਹੰਤੇਨਰਨਾਨਕਨਿਹਫਲਹ॥੬੫॥
ਪਰਦਰਬਹਿਰਣੰਬਹੁਵਿਘਨਕਰਣੰਉਚਰਣੰਸਰਬਜੀਅਕਹ
ਲਉਲਈਤ੍ਰਿਸਨਾਅਤਿਪਤਿਮਨਮਾਏਕਰਮਕਰਤਸਿਸੂਕਰਹ॥੬੬॥
ਮਤੇਸਮੇਵਚਰਣੰਉਧਰਣੰਭੈਦੁਤਰਹ
ਅਨੇਕਪਾਤਿਕਹਰਣੰਨਾਨਕਸਾਧਸੰਗਮਸੰਸਯਹ॥੬੭॥੪॥
ਮਹਲਾਗਾਥਾ
ਸਤਿਗੁਰਪ੍ਰਸਾਦਿ
ਕਰਪੂਰਪੁਹਪਸੁਗੰਧਾਪਰਸਿਮਾਨੁਖੵਦੇਹੰਮਲੀਣੰ
ਮਜਾਰੁਧਿਰਦ੍ਰੁਗੰਧਾਨਾਨਕਅਥਿਗਰਬੇਣਅਗੵਾਨਣੋ॥੧॥
ਪਰਮਾਣੋਪਰਜੰਤਆਕਾਸਹਦੀਪਲੋਅਸਿਖੰਡਣਹ
ਗਛੇਣਨੈਣਭਾਰੇਣਨਾਨਕਬਿਨਾਸਾਧੂਸਿਧੵਤੇ॥੨॥
ਜਾਣੋਸਤਿਹੋਵੰਤੋਮਰਣੋਦ੍ਰਿਸਟੇਣਮਿਥਿਆ
ਕੀਰਤਿਸਾਥਿਚਲੰਥੋਭਣੰਤਿਨਾਨਕਸਾਧਸੰਗੇਣ॥੩॥
ਮਾਯਾਚਿਤਭਰਮੇਣਇਸਟਮਿਤ੍ਰੇਖੁਬਾਂਧਵਹ
ਲਬਧੵੰਸਾਧਸੰਗੇਣਨਾਨਕਸੁਖਅਸਥਾਨੰਗੋਪਾਲਭਜਣੰ॥੪॥
ਮੈਲਾਗਰਸੰਗੇਣਨਿੰਮੁਬਿਰਖਸਿਚੰਦਨਹ
ਨਿਕਟਿਬਸੰਤੋਬਾਂਸੋਨਾਨਕਅਹੰਬੁਧਿਬੋਹਤੇ॥੫॥
ਗਾਥਾਗੁੰਫਗੋਪਾਲਕਥੰਮਥੰਮਾਨਮਰਦਨਹ
ਹਤੰਪੰਚਸਤ੍ਰੇਣਨਾਨਕਹਰਿਬਾਣੇਪ੍ਰਹਾਰਣਹ॥੬॥
ਬਚਨਸਾਧਸੁਖਪੰਥਾਲਹੰਥਾਬਡਕਰਮਣਹ
ਰਹੰਤਾਜਨਮਮਰਣੇਨਰਮਣੰਨਾਨਕਹਰਿਕੀਰਤਨਹ॥੭॥
ਪਤ੍ਰਭੁਰਿਜੇਣਝੜੀਯੰਨਹਜੜੀਅੰਪੇਡਸੰਪਤਾ
ਨਾਮਬਿਹੂਣਬਿਖਮਤਾਨਾਨਕਬਹੰਤਿਜੋਨਿਬਾਸਰੋਰੈਣੀ॥੮॥
ਭਾਵਨੀਸਾਧਸੰਗੇਣਲਭੰਤੰਬਡਭਾਗਣਹ
ਹਰਿਨਾਮਗੁਣਰਮਣੰਨਾਨਕਸੰਸਾਰਸਾਗਰਨਹਬਿਆਪਣਹ॥੯॥
ਗਾਥਾਗੂੜਅਪਾਰੰਸਮਝਣੰਬਿਰਲਾਜਨਹ
ਸੰਸਾਰਕਾਮਤਜਣੰਨਾਨਕਗੋਬਿੰਦਰਮਣੰਸਾਧਸੰਗਮਹ॥੧੦॥
ਸੁਮੰਤ੍ਰਸਾਧਬਚਨਾਕੋਟਿਦੋਖਬਿਨਾਸਨਹ
ਹਰਿਚਰਣਕਮਲਧੵਾਨੰਨਾਨਕਕੁਲਸਮੂਹਉਧਾਰਣਹ॥੧੧॥
ਸੁੰਦਰਮੰਦਰਸੈਣਹਜੇਣਮਧੵਹਰਿਕੀਰਤਨਹ
ਮੁਕਤੇਰਮਣਗੋਬਿੰਦਹਨਾਨਕਲਬਧੵੰਬਡਭਾਗਣਹ॥੧੨॥
ਹਰਿਲਬਧੋਮਿਤ੍ਰਸੁਮਿਤੋ
ਬਿਦਾਰਣਕਦੇਚਿਤੋ
ਜਾਕਾਅਸਥਲੁਤੋਲੁਅਮਿਤੋ
ਸੋੁਈਨਾਨਕਸਖਾਜੀਅਸੰਗਿਕਿਤੋ॥੧੩॥
ਅਪਜਸੰਮਿਟੰਤਸਤਪੁਤ੍ਰਹਸਿਮਰਤਬੵਰਿਦੈਗੁਰਮੰਤ੍ਰਣਹ