GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1361
0:00 0:00
ਅੰਗ 1361
0:00 0:00
Display Settings
ਪ੍ਰੀਤਮਭਗਵਾਨਅਚੁਤਨਾਨਕਸੰਸਾਰਸਾਗਰਤਾਰਣਹ॥੧੪॥
ਮਰਣੰਬਿਸਰਣੰਗੋਬਿੰਦਹਜੀਵਣੰਹਰਿਨਾਮਧੵਾਵਣਹ
ਲਭਣੰਸਾਧਸੰਗੇਣਨਾਨਕਹਰਿਪੂਰਬਿਲਿਖਣਹ॥੧੫॥
ਦਸਨਬਿਹੂਨਭੁਯੰਗੰਮੰਤ੍ਰੰਗਾਰੁੜੀਨਿਵਾਰੰ
ਬੵਾਧਿਉਪਾੜਣਸੰਤੰ
ਨਾਨਕਲਬਧੵੰਕਰਮਣਹ॥੧੬॥
ਜਥਕਥਰਮਣੰਸਰਣੰਸਰਬਤ੍ਰਜੀਅਣਹ
ਤਥਲਗਣੰਪ੍ਰੇਮਨਾਨਕਪਰਸਾਦੰਗੁਰਦਰਸਨਹ॥੧੭॥
ਚਰਣਾਰਬਿੰਦਮਨਬਿਧੵੰਸਿਧੵੰਸਰਬਕੁਸਲਣਹ
ਗਾਥਾਗਾਵੰਤਿਨਾਨਕਭਬੵੰਪਰਾਪੂਰਬਣਹ॥੧੮॥
ਸੁਭਬਚਨਰਮਣੰਗਵਣੰਸਾਧਸੰਗੇਣਉਧਰਣਹ
ਸੰਸਾਰਸਾਗਰੰਨਾਨਕਪੁਨਰਪਿਜਨਮਲਭੵਤੇ॥੧੯॥
ਬੇਦਪੁਰਾਣਸਾਸਤ੍ਰਬੀਚਾਰੰ
ਏਕੰਕਾਰਨਾਮਉਰਿਧਾਰੰ
ਕੁਲਹਸਮੂਹਸਗਲਉਧਾਰੰ
ਬਡਭਾਗੀਨਾਨਕਕੋਤਾਰੰ॥੨੦॥
ਸਿਮਰਣੰਗੋਬਿੰਦਨਾਮੰਉਧਰਣੰਕੁਲਸਮੂਹਣਹ
ਲਬਧਿਅੰਸਾਧਸੰਗੇਣਨਾਨਕਵਡਭਾਗੀਭੇਟੰਤਿਦਰਸਨਹ॥੨੧॥
ਸਰਬਦੋਖਪਰੰਤਿਆਗੀਸਰਬਧਰਮਦ੍ਰਿੜੰਤਣਃ
ਲਬਧੇਣਿਸਾਧਸੰਗੇਣਿਨਾਨਕਮਸਤਕਿਲਿਖੵਣਃ॥੨੨॥
ਹੋਯੋਹੈਹੋਵੰਤੋਹਰਣਭਰਣਸੰਪੂਰਣਃ
ਸਾਧੂਸਤਮਜਾਣੋਨਾਨਕਪ੍ਰੀਤਿਕਾਰਣੰ॥੨੩॥
ਸੁਖੇਣਬੈਣਰਤਨੰਰਚਨੰਕਸੁੰਭਰੰਗਣਃ
ਰੋਗਸੋਗਬਿਓਗੰਨਾਨਕਸੁਖੁਸੁਪਨਹ॥੨੪॥
ਫੁਨਹੇਮਹਲਾ
ਸਤਿਗੁਰਪ੍ਰਸਾਦਿ
ਹਾਥਿਕਲੰਮਅਗੰਮਮਸਤਕਿਲੇਖਾਵਤੀ
ਉਰਝਿਰਹਿਓਸਭਸੰਗਿਅਨੂਪਰੂਪਾਵਤੀ
ਉਸਤਤਿਕਹਨੁਜਾਇਮੁਖਹੁਤੁਹਾਰੀਆ
ਮੋਹੀਦੇਖਿਦਰਸੁਨਾਨਕਬਲਿਹਾਰੀਆ॥੧॥
ਸੰਤਸਭਾਮਹਿਬੈਸਿਕਿਕੀਰਤਿਮੈਕਹਾਂ
ਅਰਪੀਸਭੁਸੀਗਾਰੁਏਹੁਜੀਉਸਭੁਦਿਵਾ
ਆਸਪਿਆਸੀਸੇਜਸੁਕੰਤਿਵਿਛਾਈਐ
ਹਰਿਹਾਂਮਸਤਕਿਹੋਵੈਭਾਗੁਸਾਜਨੁਪਾਈਐ॥੨॥
ਸਖੀਕਾਜਲਹਾਰਤੰਬੋਲਸਭੈਕਿਛੁਸਾਜਿਆ
ਸੋਲਹਕੀਏਸੀਗਾਰਕਿਅੰਜਨੁਪਾਜਿਆ
ਜੇਘਰਿਆਵੈਕੰਤੁਸਭੁਕਿਛੁਪਾਈਐ
ਹਰਿਹਾਂਕੰਤੈਬਾਝੁਸੀਗਾਰੁਸਭੁਬਿਰਥਾਜਾਈਐ॥੩॥
ਜਿਸੁਘਰਿਵਸਿਆਕੰਤੁਸਾਵਡਭਾਗਣੇ
ਤਿਸੁਬਣਿਆਹਭੁਸੀਗਾਰੁਸਾਈਸੋਹਾਗਣੇ
ਹਉਸੁਤੀਹੋਇਅਚਿੰਤਮਨਿਆਸਪੁਰਾਈਆ
ਹਰਿਹਾਂਜਾਘਰਿਆਇਆਕੰਤੁਸਭੁਕਿਛੁਪਾਈਆ॥੪॥