GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1362
0:00 0:00
ਅੰਗ 1362
0:00 0:00
Display Settings
ਆਸਾਇਤੀਆਸਕਿਆਸਪੁਰਾਈਐ
ਸਤਿਗੁਰਭਏਦਇਆਲਪੂਰਾਪਾਈਐ
ਮੈਤਨਿਅਵਗਣਬਹੁਤੁਕਿਅਵਗਣਛਾਇਆ
ਹਰਿਹਾਂਸਤਿਗੁਰਭਏਦਇਆਲਮਨੁਠਹਰਾਇਆ॥੫॥
ਕਹੁਨਾਨਕਬੇਅੰਤੁਬੇਅੰਤੁਧਿਆਇਆ
ਦੁਤਰੁਇਹੁਸੰਸਾਰੁਸਤਿਗੁਰੂਤਰਾਇਆ
ਮਿਟਿਆਆਵਾਗਉਣੁਜਾਂਪੂਰਾਪਾਇਆ
ਹਰਿਹਾਂਅੰਮ੍ਰਿਤੁਹਰਿਕਾਨਾਮੁਸਤਿਗੁਰਤੇਪਾਇਆ॥੬॥
ਮੇਰੈਹਾਥਿਪਦਮੁਆਗਨਿਸੁਖਬਾਸਨਾ
ਸਖੀਮੋਰੈਕੰਠਿਰਤੰਨੁਪੇਖਿਦੁਖੁਨਾਸਨਾ
ਬਾਸਉਸੰਗਿਗੁਪਾਲਸਗਲਸੁਖਰਾਸਿਹਰਿ
ਹਰਿਹਾਂਰਿਧਿਸਿਧਿਨਵਨਿਧਿਬਸਹਿਜਿਸੁਸਦਾਕਰਿ॥੭॥
ਪਰਤ੍ਰਿਅਰਾਵਣਿਜਾਹਿਸੇਈਤਾਲਾਜੀਅਹਿ
ਨਿਤਪ੍ਰਤਿਹਿਰਹਿਪਰਦਰਬੁਛਿਦ੍ਰਕਤਢਾਕੀਅਹਿ
ਹਰਿਗੁਣਰਮਤਪਵਿਤ੍ਰਸਗਲਕੁਲਤਾਰਈ
ਹਰਿਹਾਂਸੁਨਤੇਭਏਪੁਨੀਤਪਾਰਬ੍ਰਹਮੁਬੀਚਾਰਈ॥੮॥
ਊਪਰਿਬਨੈਅਕਾਸੁਤਲੈਧਰਸੋਹਤੀ
ਦਹਦਿਸਚਮਕੈਬੀਜੁਲਿਮੁਖਕਉਜੋਹਤੀ
ਖੋਜਤਫਿਰਉਬਿਦੇਸਿਪੀਉਕਤਪਾਈਐ
ਹਰਿਹਾਂਜੇਮਸਤਕਿਹੋਵੈਭਾਗੁਦਰਸਿਸਮਾਈਐ॥੯॥
ਡਿਠੇਸਭੇਥਾਵਨਹੀਤੁਧੁਜੇਹਿਆ
ਬਧੋਹੁਪੁਰਖਿਬਿਧਾਤੈਤਾਂਤੂਸੋਹਿਆ
ਵਸਦੀਸਘਨਅਪਾਰਅਨੂਪਰਾਮਦਾਸਪੁਰ
ਹਰਿਹਾਂਨਾਨਕਕਸਮਲਜਾਹਿਨਾਇਐਰਾਮਦਾਸਸਰ॥੧੦॥
ਚਾਤ੍ਰਿਕਚਿਤਸੁਚਿਤਸੁਸਾਜਨੁਚਾਹੀਐ
ਜਿਸੁਸੰਗਿਲਾਗੇਪ੍ਰਾਣਤਿਸੈਕਉਆਹੀਐ
ਬਨੁਬਨੁਫਿਰਤਉਦਾਸਬੂੰਦਜਲਕਾਰਣੇ
ਹਰਿਹਾਂਤਿਉਹਰਿਜਨੁਮਾਂਗੈਨਾਮੁਨਾਨਕਬਲਿਹਾਰਣੇ॥੧੧॥
ਮਿਤਕਾਚਿਤੁਅਨੂਪੁਮਰੰਮੁਜਾਨੀਐ
ਗਾਹਕਗੁਨੀਅਪਾਰਸੁਤਤੁਪਛਾਨੀਐ
ਚਿਤਹਿਚਿਤੁਸਮਾਇਹੋਵੈਰੰਗੁਘਨਾ
ਹਰਿਹਾਂਚੰਚਲਚੋਰਹਿਮਾਰਿਪਾਵਹਿਸਚੁਧਨਾ॥੧੨॥
ਸੁਪਨੈਊਭੀਭਈਗਹਿਓਕੀਅੰਚਲਾ
ਸੁੰਦਰਪੁਰਖਬਿਰਾਜਿਤਪੇਖਿਮਨੁਬੰਚਲਾ
ਖੋਜਉਤਾਕੇਚਰਣਕਹਹੁਕਤਪਾਈਐ
ਹਰਿਹਾਂਸੋਈਜਤੰਨੁਬਤਾਇਸਖੀਪ੍ਰਿਉਪਾਈਐ॥੧੩॥
ਨੈਣਦੇਖਹਿਸਾਧਸਿਨੈਣਬਿਹਾਲਿਆ
ਕਰਨਸੁਨਹੀਨਾਦੁਕਰਨਮੁੰਦਿਘਾਲਿਆ
ਰਸਨਾਜਪੈਨਾਮੁਤਿਲੁਤਿਲੁਕਰਿਕਟੀਐ
ਹਰਿਹਾਂਜਬਬਿਸਰੈਗੋਬਿਦਰਾਇਦਿਨੋਦਿਨੁਘਟੀਐ॥੧੪॥
ਪੰਕਜਫਾਥੇਪੰਕਮਹਾਮਦਗੁੰਫਿਆ
ਅੰਗਸੰਗਉਰਝਾਇਬਿਸਰਤੇਸੁੰਫਿਆ