ਹੈਕੋਊਐਸਾਮੀਤੁਜਿਤੋਰੈਬਿਖਮਗਾਂਠਿ॥
ਨਾਨਕਇਕੁਸ੍ਰੀਧਰਨਾਥੁਜਿਟੂਟੇਲੇਇਸਾਂਠਿ॥੧੫॥
ਧਾਵਉਦਸਾਅਨੇਕਪ੍ਰੇਮਪ੍ਰਭਕਾਰਣੇ॥
ਪੰਚਸਤਾਵਹਿਦੂਤਕਵਨਬਿਧਿਮਾਰਣੇ॥
ਤੀਖਣਬਾਣਚਲਾਇਨਾਮੁਪ੍ਰਭਧੵਾਈਐ॥
ਹਰਿਹਾਂਮਹਾਂਬਿਖਾਦੀਘਾਤਪੂਰਨਗੁਰੁਪਾਈਐ॥੧੬॥
ਸਤਿਗੁਰਕੀਨੀਦਾਤਿਮੂਲਿਨਨਿਖੁਟਈ॥
ਖਾਵਹੁਭੁੰਚਹੁਸਭਿਗੁਰਮੁਖਿਛੁਟਈ॥
ਅੰਮ੍ਰਿਤੁਨਾਮੁਨਿਧਾਨੁਦਿਤਾਤੁਸਿਹਰਿ॥
ਨਾਨਕਸਦਾਅਰਾਧਿਕਦੇਨਜਾਂਹਿਮਰਿ॥੧੭॥
ਜਿਥੈਜਾਏਭਗਤੁਸੁਥਾਨੁਸੁਹਾਵਣਾ॥
ਸਗਲੇਹੋਏਸੁਖਹਰਿਨਾਮੁਧਿਆਵਣਾ॥
ਜੀਅਕਰਨਿਜੈਕਾਰੁਨਿੰਦਕਮੁਏਪਚਿ॥
ਸਾਜਨਮਨਿਆਨੰਦੁਨਾਨਕਨਾਮੁਜਪਿ॥੧੮॥
ਪਾਵਨਪਤਿਤਪੁਨੀਤਕਤਹਨਹੀਸੇਵੀਐ॥
ਝੂਠੈਰੰਗਿਖੁਆਰੁਕਹਾਂਲਗੁਖੇਵੀਐ॥
ਹਰਿਚੰਦਉਰੀਪੇਖਿਕਾਹੇਸੁਖੁਮਾਨਿਆ॥
ਹਰਿਹਾਂਹਉਬਲਿਹਾਰੀਤਿੰਨਜਿਦਰਗਹਜਾਨਿਆ॥੧੯॥
ਕੀਨੇਕਰਮਅਨੇਕਗਵਾਰਬਿਕਾਰਘਨ॥
ਮਹਾਦ੍ਰੁਗੰਧਤਵਾਸੁਸਠਕਾਛਾਰੁਤਨ॥
ਫਿਰਤਉਗਰਬਗੁਬਾਰਿਮਰਣੁਨਹਜਾਨਈ॥
ਹਰਿਹਾਂਹਰਿਚੰਦਉਰੀਪੇਖਿਕਾਹੇਸਚੁਮਾਨਈ॥੨੦॥
ਜਿਸਕੀਪੂਜੈਅਉਧਤਿਸੈਕਉਣੁਰਾਖਈ॥
ਬੈਦਕਅਨਿਕਉਪਾਵਕਹਾਂਲਉਭਾਖਈ॥
ਏਕੋਚੇਤਿਗਵਾਰਕਾਜਿਤੇਰੈਆਵਈ॥
ਹਰਿਹਾਂਬਿਨੁਨਾਵੈਤਨੁਛਾਰੁਬ੍ਰਿਥਾਸਭੁਜਾਵਈ॥੨੧॥
ਅਉਖਧੁਨਾਮੁਅਪਾਰੁਅਮੋਲਕੁਪੀਜਈ॥
ਮਿਲਿਮਿਲਿਖਾਵਹਿਸੰਤਸਗਲਕਉਦੀਜਈ॥
ਜਿਸੈਪਰਾਪਤਿਹੋਇਤਿਸੈਹੀਪਾਵਣੇ॥
ਹਰਿਹਾਂਹਉਬਲਿਹਾਰੀਤਿੰਨੑਜਿਹਰਿਰੰਗੁਰਾਵਣੇ॥੨੨॥
ਵੈਦਾਸੰਦਾਸੰਗੁਇਕਠਾਹੋਇਆ॥
ਅਉਖਦਆਏਰਾਸਿਵਿਚਿਆਪਿਖਲੋਇਆ॥
ਜੋਜੋਓਨਾਕਰਮਸੁਕਰਮਹੋਇਪਸਰਿਆ॥
ਹਰਿਹਾਂਦੂਖਰੋਗਸਭਿਪਾਪਤਨਤੇਖਿਸਰਿਆ॥੨੩॥
ਚਉਬੋਲੇਮਹਲਾ੫॥
ੴਸਤਿਗੁਰਪ੍ਰਸਾਦਿ॥
ਸੰਮਨਜਉਇਸਪ੍ਰੇਮਕੀਦਮਕੵਿਹੁਹੋਤੀਸਾਟ॥
ਰਾਵਨਹੁਤੇਸੁਰੰਕਨਹਿਜਿਨਿਸਿਰਦੀਨੇਕਾਟਿ॥੧॥
ਪ੍ਰੀਤਿਪ੍ਰੇਮਤਨੁਖਚਿਰਹਿਆਬੀਚੁਨਰਾਈਹੋਤ॥
ਚਰਨਕਮਲਮਨੁਬੇਧਿਓਬੂਝਨੁਸੁਰਤਿਸੰਜੋਗ॥੨॥