ਸਾਗਰਮੇਰਉਦਿਆਨਬਨਨਵਖੰਡਬਸੁਧਾਭਰਮ॥
ਮੂਸਨਪ੍ਰੇਮਪਿਰੰਮਕੈਗਨਉਏਕਕਰਿਕਰਮ॥੩॥
ਮੂਸਨਮਸਕਰਪ੍ਰੇਮਕੀਰਹੀਜੁਅੰਬਰੁਛਾਇ॥
ਬੀਧੇਬਾਂਧੇਕਮਲਮਹਿਭਵਰਰਹੇਲਪਟਾਇ॥੪॥
ਜਪਤਪਸੰਜਮਹਰਖਸੁਖਮਾਨਮਹਤਅਰੁਗਰਬ॥
ਮੂਸਨਨਿਮਖਕਪ੍ਰੇਮਪਰਿਵਾਰਿਵਾਰਿਦੇਂਉਸਰਬ॥੫॥
ਮੂਸਨਮਰਮੁਨਜਾਨਈਮਰਤਹਿਰਤਸੰਸਾਰ॥
ਪ੍ਰੇਮਪਿਰੰਮਨਬੇਧਿਓਉਰਝਿਓਮਿਥਬਿਉਹਾਰ॥੬॥
ਘਬੁਦਬੁਜਬਜਾਰੀਐਬਿਛੁਰਤਪ੍ਰੇਮਬਿਹਾਲ॥
ਮੂਸਨਤਬਹੀਮੂਸੀਐਬਿਸਰਤਪੁਰਖਦਇਆਲ॥੭॥
ਜਾਕੋਪ੍ਰੇਮਸੁਆਉਹੈਚਰਨਚਿਤਵਮਨਮਾਹਿ॥
ਨਾਨਕਬਿਰਹੀਬ੍ਰਹਮਕੇਆਨਨਕਤਹੂਜਾਹਿ॥੮॥
ਲਖਘਾਟੀਂਊਂਚੌਘਨੋਚੰਚਲਚੀਤਬਿਹਾਲ॥
ਨੀਚਕੀਚਨਿਮ੍ਰਿਤਘਨੀਕਰਨੀਕਮਲਜਮਾਲ॥੯॥
ਕਮਲਨੈਨਅੰਜਨਸਿਆਮਚੰਦ੍ਰਬਦਨਚਿਤਚਾਰ॥
ਮੂਸਨਮਗਨਮਰੰਮਸਿਉਖੰਡਖੰਡਕਰਿਹਾਰ॥੧੦॥
ਮਗਨੁਭਇਓਪ੍ਰਿਅਪ੍ਰੇਮਸਿਉਸੂਧਨਸਿਮਰਤਅੰਗ॥
ਪ੍ਰਗਟੁਭਇਓਸਭਲੋਅਮਹਿਨਾਨਕਅਧਮਪਤੰਗ॥੧੧॥
ਸਲੋਕਭਗਤਕਬੀਰਜੀਉਕੇ॥
ੴਸਤਿਗੁਰਪ੍ਰਸਾਦਿ॥
ਕਬੀਰਮੇਰੀਸਿਮਰਨੀਰਸਨਾਊਪਰਿਰਾਮੁ॥
ਆਦਿਜੁਗਾਦੀਸਗਲਭਗਤਤਾਕੋਸੁਖੁਬਿਸ੍ਰਾਮੁ॥੧॥
ਕਬੀਰਮੇਰੀਜਾਤਿਕਉਸਭੁਕੋਹਸਨੇਹਾਰੁ॥
ਬਲਿਹਾਰੀਇਸਜਾਤਿਕਉਜਿਹਜਪਿਓਸਿਰਜਨਹਾਰੁ॥੨॥
ਕਬੀਰਡਗਮਗਕਿਆਕਰਹਿਕਹਾਡੁਲਾਵਹਿਜੀਉ॥
ਸਰਬਸੂਖਕੋਨਾਇਕੋਰਾਮਨਾਮਰਸੁਪੀਉ॥੩॥
ਕਬੀਰਕੰਚਨਕੇਕੁੰਡਲਬਨੇਊਪਰਿਲਾਲਜੜਾਉ॥
ਦੀਸਹਿਦਾਧੇਕਾਨਜਿਉਜਿਨੑਮਨਿਨਾਹੀਨਾਉ॥੪॥
ਕਬੀਰਐਸਾਏਕੁਆਧੁਜੋਜੀਵਤਮਿਰਤਕੁਹੋਇ॥
ਨਿਰਭੈਹੋਇਕੈਗੁਨਰਵੈਜਤਪੇਖਉਤਤਸੋਇ॥੫॥
ਕਬੀਰਜਾਦਿਨਹਉਮੂਆਪਾਛੈਭਇਆਅਨੰਦੁ॥
ਮੋਹਿਮਿਲਿਓਪ੍ਰਭੁਆਪਨਾਸੰਗੀਭਜਹਿਗੋੁਬਿੰਦੁ॥੬॥
ਕਬੀਰਸਭਤੇਹਮਬੁਰੇਹਮਤਜਿਭਲੋਸਭੁਕੋਇ॥
ਜਿਨਿਐਸਾਕਰਿਬੂਝਿਆਮੀਤੁਹਮਾਰਾਸੋਇ॥੭॥
ਕਬੀਰਆਈਮੁਝਹਿਪਹਿਅਨਿਕਕਰੇਕਰਿਭੇਸ॥
ਹਮਰਾਖੇਗੁਰਆਪਨੇਉਨਿਕੀਨੋਆਦੇਸੁ॥੮॥
ਕਬੀਰਸੋਈਮਾਰੀਐਜਿਹਮੂਐਸੁਖੁਹੋਇ॥
ਭਲੋਭਲੋਸਭੁਕੋਕਹੈਬੁਰੋਨਮਾਨੈਕੋਇ॥੯॥
ਕਬੀਰਰਾਤੀਹੋਵਹਿਕਾਰੀਆਕਾਰੇਊਭੇਜੰਤ॥