GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1367
0:00 0:00
ਅੰਗ 1367
0:00 0:00
Display Settings
ਕਬੀਰਥੋਰੈਜਲਿਮਾਛੁਲੀਝੀਵਰਿਮੇਲਿਓਜਾਲੁ
ਇਹਟੋਘਨੈਛੂਟਸਹਿਫਿਰਿਕਰਿਸਮੁੰਦੁਸਮੑਾਲਿ॥੪੯॥
ਕਬੀਰਸਮੁੰਦੁਛੋਡੀਐਜਉਅਤਿਖਾਰੋਹੋਇ
ਪੋਖਰਿਪੋਖਰਿਢੂਢਤੇਭਲੋਕਹਿਹੈਕੋਇ॥੫੦॥
ਕਬੀਰਨਿਗੁਸਾਂਏਂਬਹਿਗਏਥਾਂਘੀਨਾਹੀਕੋਇ
ਦੀਨਗਰੀਬੀਆਪੁਨੀਕਰਤੇਹੋਇਸੁਹੋਇ॥੫੧॥
ਕਬੀਰਬੈਸਨਉਕੀਕੂਕਰਿਭਲੀਸਾਕਤਕੀਬੁਰੀਮਾਇ
ਓਹਨਿਤਸੁਨੈਹਰਿਨਾਮਜਸੁਉਹਪਾਪਬਿਸਾਹਨਜਾਇ॥੫੨॥
ਕਬੀਰਹਰਨਾਦੂਬਲਾਇਹੁਹਰੀਆਰਾਤਾਲੁ
ਲਾਖਅਹੇਰੀਏਕੁਜੀਉਕੇਤਾਬੰਚਉਕਾਲੁ॥੫੩॥
ਕਬੀਰਗੰਗਾਤੀਰਜੁਘਰੁਕਰਹਿਪੀਵਹਿਨਿਰਮਲਨੀਰੁ
ਬਿਨੁਹਰਿਭਗਤਿਮੁਕਤਿਹੋਇਇਉਕਹਿਰਮੇਕਬੀਰ॥੫੪॥
ਕਬੀਰਮਨੁਨਿਰਮਲੁਭਇਆਜੈਸਾਗੰਗਾਨੀਰੁ
ਪਾਛੈਲਾਗੋਹਰਿਫਿਰੈਕਹਤਕਬੀਰਕਬੀਰ॥੫੫॥
ਕਬੀਰਹਰਦੀਪੀਅਰੀਚੂੰਨਾਂਊਜਲਭਾਇ
ਰਾਮਸਨੇਹੀਤਉਮਿਲੈਦੋਨਉਬਰਨਗਵਾਇ॥੫੬॥
ਕਬੀਰਹਰਦੀਪੀਰਤਨੁਹਰੈਚੂਨਚਿਹਨੁਰਹਾਇ
ਬਲਿਹਾਰੀਇਹਪ੍ਰੀਤਿਕਉਜਿਹਜਾਤਿਬਰਨੁਕੁਲੁਜਾਇ॥੫੭॥
ਕਬੀਰਮੁਕਤਿਦੁਆਰਾਸੰਕੁਰਾਰਾਈਦਸਏਂਭਾਇ
ਮਨੁਤਉਮੈਗਲੁਹੋਇਰਹਿਓਨਿਕਸੋਕਿਉਕੈਜਾਇ॥੫੮॥
ਕਬੀਰਐਸਾਸਤਿਗੁਰੁਜੇਮਿਲੈਤੁਠਾਕਰੇਪਸਾਉ
ਮੁਕਤਿਦੁਆਰਾਮੋਕਲਾਸਹਜੇਆਵਉਜਾਉ॥੫੯॥
ਕਬੀਰਨਾਮੋੁਹਿਛਾਨਿਛਾਪਰੀਨਾਮੋੁਹਿਘਰੁਨਹੀਗਾਉ
ਮਤਹਰਿਪੂਛੈਕਉਨੁਹੈਮੇਰੇਜਾਤਿਨਾਉ॥੬੦॥
ਕਬੀਰਮੁਹਿਮਰਨੇਕਾਚਾਉਹੈਮਰਉਹਰਿਕੈਦੁਆਰ
ਮਤਹਰਿਪੂਛੈਕਉਨੁਹੈਪਰਾਹਮਾਰੈਬਾਰ॥੬੧॥
ਕਬੀਰਨਾਹਮਕੀਆਕਰਹਿਗੇਨਾਕਰਿਸਕੈਸਰੀਰੁ
ਕਿਆਜਾਨਉਕਿਛੁਹਰਿਕੀਆਭਇਓਕਬੀਰੁਕਬੀਰੁ॥੬੨॥
ਕਬੀਰਸੁਪਨੈਹੂਬਰੜਾਇਕੈਜਿਹਮੁਖਿਨਿਕਸੈਰਾਮੁ
ਤਾਕੇਪਗਕੀਪਾਨਹੀਮੇਰੇਤਨਕੋਚਾਮੁ॥੬੩॥
ਕਬੀਰਮਾਟੀਕੇਹਮਪੂਤਰੇਮਾਨਸੁਰਾਖਿਓੁਨਾਉ
ਚਾਰਿਦਿਵਸਕੇਪਾਹੁਨੇਬਡਬਡਰੂੰਧਹਿਠਾਉ॥੬੪॥
ਕਬੀਰਮਹਿਦੀਕਰਿਘਾਲਿਆਆਪੁਪੀਸਾਇਪੀਸਾਇ
ਤੈਸਹਬਾਤਪੂਛੀਐਕਬਹੁਲਾਈਪਾਇ॥੬੫॥
ਕਬੀਰਜਿਹਦਰਿਆਵਤਜਾਤਿਅਹੁਹਟਕੈਨਾਹੀਕੋਇ
ਸੋਦਰੁਕੈਸੇਛੋਡੀਐਜੋਦਰੁਐਸਾਹੋਇ॥੬੬॥
ਕਬੀਰਡੂਬਾਥਾਪੈਉਬਰਿਓਗੁਨਕੀਲਹਰਿਝਬਕਿ