GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1368
0:00 0:00
ਅੰਗ 1368
0:00 0:00
Display Settings
ਜਬਦੇਖਿਓਬੇੜਾਜਰਜਰਾਤਬਉਤਰਿਪਰਿਓਹਉਫਰਕਿ॥੬੭॥
ਕਬੀਰਪਾਪੀਭਗਤਿਭਾਵਈਹਰਿਪੂਜਾਸੁਹਾਇ
ਮਾਖੀਚੰਦਨੁਪਰਹਰੈਜਹਬਿਗੰਧਤਹਜਾਇ॥੬੮॥
ਕਬੀਰਬੈਦੁਮੂਆਰੋਗੀਮੂਆਮੂਆਸਭੁਸੰਸਾਰੁ
ਏਕੁਕਬੀਰਾਨਾਮੂਆਜਿਹਨਾਹੀਰੋਵਨਹਾਰੁ॥੬੯॥
ਕਬੀਰਰਾਮੁਧਿਆਇਓਮੋਟੀਲਾਗੀਖੋਰਿ
ਕਾਇਆਹਾਂਡੀਕਾਠਕੀਨਾਓਹਚਰ੍ਹੈਬਹੋਰਿ॥੭੦॥
ਕਬੀਰਐਸੀਹੋਇਪਰੀਮਨਕੋਭਾਵਤੁਕੀਨੁ
ਮਰਨੇਤੇਕਿਆਡਰਪਨਾਜਬਹਾਥਿਸਿਧਉਰਾਲੀਨ॥੭੧॥
ਕਬੀਰਰਸਕੋਗਾਂਡੋਚੂਸੀਐਗੁਨਕਉਮਰੀਐਰੋਇ
ਅਵਗੁਨੀਆਰੇਮਾਨਸੈਭਲੋਕਹਿਹੈਕੋਇ॥੭੨॥
ਕਬੀਰਗਾਗਰਿਜਲਭਰੀਆਜੁਕਾਲਿੑਜੈਹੈਫੂਟਿ
ਗੁਰੁਜੁਚੇਤਹਿਆਪਨੋਅਧਮਾਝਿਲੀਜਹਿਗੇਲੂਟਿ॥੭੩॥
ਕਬੀਰਕੂਕਰੁਰਾਮਕੋਮੁਤੀਆਮੇਰੋਨਾਉ
ਗਲੇਹਮਾਰੇਜੇਵਰੀਜਹਖਿੰਚੈਤਹਜਾਉ॥੭੪॥
ਕਬੀਰਜਪਨੀਕਾਠਕੀਕਿਆਦਿਖਲਾਵਹਿਲੋਇ
ਹਿਰਦੈਰਾਮੁਚੇਤਹੀਇਹਜਪਨੀਕਿਆਹੋਇ॥੭੫॥
ਕਬੀਰਬਿਰਹੁਭੁਯੰਗਮੁਮਨਿਬਸੈਮੰਤੁਮਾਨੈਕੋਇ
ਰਾਮਬਿਓਗੀਨਾਜੀਐਜੀਐਬਉਰਾਹੋਇ॥੭੬॥
ਕਬੀਰਪਾਰਸਚੰਦਨੈਤਿਨੑਹੈਏਕਸੁਗੰਧ
ਤਿਹਮਿਲਿਤੇਊਊਤਮਭਏਲੋਹਕਾਠਨਿਰਗੰਧ॥੭੭॥
ਕਬੀਰਜਮਕਾਠੇਂਗਾਬੁਰਾਹੈਓਹੁਨਹੀਸਹਿਆਜਾਇ
ਏਕੁਜੁਸਾਧੂਮੋੁਹਿਮਿਲਿਓਤਿਨਿੑਲੀਆਅੰਚਲਿਲਾਇ॥੭੮॥
ਕਬੀਰਬੈਦੁਕਹੈਹਉਹੀਭਲਾਦਾਰੂਮੇਰੈਵਸਿ
ਇਹਤਉਬਸਤੁਗੁਪਾਲਕੀਜਬਭਾਵੈਲੇਇਖਸਿ॥੭੯॥
ਕਬੀਰਨਉਬਤਿਆਪਨੀਦਿਨਦਸਲੇਹੁਬਜਾਇ
ਨਦੀਨਾਵਸੰਜੋਗਜਿਉਬਹੁਰਿਮਿਲਹੈਆਇ॥੮੦॥
ਕਬੀਰਸਾਤਸਮੁੰਦਹਿਮਸੁਕਰਉਕਲਮਕਰਉਬਨਰਾਇ
ਬਸੁਧਾਕਾਗਦੁਜਉਕਰਉਹਰਿਜਸੁਲਿਖਨੁਜਾਇ॥੮੧॥
ਕਬੀਰਜਾਤਿਜੁਲਾਹਾਕਿਆਕਰੈਹਿਰਦੈਬਸੇਗੁਪਾਲ
ਕਬੀਰਰਮਈਆਕੰਠਿਮਿਲੁਚੂਕਹਿਸਰਬਜੰਜਾਲ॥੮੨॥
ਕਬੀਰਐਸਾਕੋਨਹੀਮੰਦਰੁਦੇਇਜਰਾਇ
ਪਾਂਚਉਲਰਿਕੇਮਾਰਿਕੈਰਹੈਰਾਮਲਿਉਲਾਇ॥੮੩॥
ਕਬੀਰਐਸਾਕੋਨਹੀਇਹੁਤਨੁਦੇਵੈਫੂਕਿ
ਅੰਧਾਲੋਗੁਜਾਨਈਰਹਿਓਕਬੀਰਾਕੂਕਿ॥੮੪॥
ਕਬੀਰਸਤੀਪੁਕਾਰੈਚਿਹਚੜੀਸੁਨੁਹੋਬੀਰਮਸਾਨ
ਲੋਗੁਸਬਾਇਆਚਲਿਗਇਓਹਮਤੁਮਕਾਮੁਨਿਦਾਨ॥੮੫॥