GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1374
0:00 0:00
ਅੰਗ 1374
0:00 0:00
Display Settings
ਓਰਾਗਰਿਪਾਨੀਭਇਆਜਾਇਮਿਲਿਓਢਲਿਕੂਲਿ॥੧੭੭॥
ਕਬੀਰਾਧੂਰਿਸਕੇਲਿਕੈਪੁਰੀਆਬਾਂਧੀਦੇਹ
ਦਿਵਸਚਾਰਿਕੋਪੇਖਨਾਅੰਤਿਖੇਹਕੀਖੇਹ॥੧੭੮॥
ਕਬੀਰਸੂਰਜਚਾਂਦਕੈਉਦੈਭਈਸਭਦੇਹ
ਗੁਰਗੋਬਿੰਦਕੇਬਿਨੁਮਿਲੇਪਲਟਿਭਈਸਭਖੇਹ॥੧੭੯॥
ਜਹਅਨਭਉਤਹਭੈਨਹੀਜਹਭਉਤਹਹਰਿਨਾਹਿ
ਕਹਿਓਕਬੀਰਬਿਚਾਰਿਕੈਸੰਤਸੁਨਹੁਮਨਮਾਹਿ॥੧੮੦॥
ਕਬੀਰਜਿਨਹੁਕਿਛੂਜਾਨਿਆਨਹੀਤਿਨਸੁਖਨੀਦਬਿਹਾਇ
ਹਮਹੁਜੁਬੂਝਾਬੂਝਨਾਪੂਰੀਪਰੀਬਲਾਇ॥੧੮੧॥
ਕਬੀਰਮਾਰੇਬਹੁਤੁਪੁਕਾਰਿਆਪੀਰਪੁਕਾਰੈਅਉਰ
ਲਾਗੀਚੋਟਮਰੰਮਕੀਰਹਿਓਕਬੀਰਾਠਉਰ॥੧੮੨॥
ਕਬੀਰਚੋਟਸੁਹੇਲੀਸੇਲਕੀਲਾਗਤਲੇਇਉਸਾਸ
ਚੋਟਸਹਾਰੈਸਬਦਕੀਤਾਸੁਗੁਰੂਮੈਦਾਸ॥੧੮੩॥
ਕਬੀਰਮੁਲਾਂਮੁਨਾਰੇਕਿਆਚਢਹਿਸਾਂਈਬਹਰਾਹੋਇ
ਜਾਕਾਰਨਿਤੂੰਬਾਂਗਦੇਹਿਦਿਲਹੀਭੀਤਰਿਜੋਇ॥੧੮੪॥
ਸੇਖਸਬੂਰੀਬਾਹਰਾਕਿਆਹਜਕਾਬੇਜਾਇ
ਕਬੀਰਜਾਕੀਦਿਲਸਾਬਤਿਨਹੀਤਾਕਉਕਹਾਂਖੁਦਾਇ॥੧੮੫॥
ਕਬੀਰਅਲਹਕੀਕਰਿਬੰਦਗੀਜਿਹਸਿਮਰਤਦੁਖੁਜਾਇ
ਦਿਲਮਹਿਸਾਂਈਪਰਗਟੈਬੁਝੈਬਲੰਤੀਨਾਂਇ॥੧੮੬॥
ਕਬੀਰਜੋਰੀਕੀਏਜੁਲਮੁਹੈਕਹਤਾਨਾਉਹਲਾਲੁ
ਦਫਤਰਿਲੇਖਾਮਾਂਗੀਐਤਬਹੋਇਗੋਕਉਨੁਹਵਾਲੁ॥੧੮੭॥
ਕਬੀਰਖੂਬੁਖਾਨਾਖੀਚਰੀਜਾਮਹਿਅੰਮ੍ਰਿਤੁਲੋਨੁ
ਹੇਰਾਰੋਟੀਕਾਰਨੇਗਲਾਕਟਾਵੈਕਉਨੁ॥੧੮੮॥
ਕਬੀਰਗੁਰੁਲਾਗਾਤਬਜਾਨੀਐਮਿਟੈਮੋਹੁਤਨਤਾਪ
ਹਰਖਸੋਗਦਾਝੈਨਹੀਤਬਹਰਿਆਪਹਿਆਪਿ॥੧੮੯॥
ਕਬੀਰਰਾਮਕਹਨਮਹਿਭੇਦੁਹੈਤਾਮਹਿਏਕੁਬਿਚਾਰੁ
ਸੋਈਰਾਮੁਸਭੈਕਹਹਿਸੋਈਕਉਤਕਹਾਰ॥੧੯੦॥
ਕਬੀਰਰਾਮੈਰਾਮਕਹੁਕਹਿਬੇਮਾਹਿਬਿਬੇਕ
ਏਕੁਅਨੇਕਹਿਮਿਲਿਗਇਆਏਕਸਮਾਨਾਏਕ॥੧੯੧॥
ਕਬੀਰਜਾਘਰਸਾਧਸੇਵੀਅਹਿਹਰਿਕੀਸੇਵਾਨਾਹਿ
ਤੇਘਰਮਰਹਟਸਾਰਖੇਭੂਤਬਸਹਿਤਿਨਮਾਹਿ॥੧੯੨॥
ਕਬੀਰਗੂੰਗਾਹੂਆਬਾਵਰਾਬਹਰਾਹੂਆਕਾਨ
ਪਾਵਹੁਤੇਪਿੰਗੁਲਭਇਆਮਾਰਿਆਸਤਿਗੁਰਬਾਨ॥੧੯੩॥
ਕਬੀਰਸਤਿਗੁਰਸੂਰਮੇਬਾਹਿਆਬਾਨੁਜੁਏਕੁ
ਲਾਗਤਹੀਭੁਇਗਿਰਿਪਰਿਆਪਰਾਕਰੇਜੇਛੇਕੁ॥੧੯੪॥
ਕਬੀਰਨਿਰਮਲਬੂੰਦਅਕਾਸਕੀਪਰਿਗਈਭੂਮਿਬਿਕਾਰ