GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1375
0:00 0:00
ਅੰਗ 1375
0:00 0:00
Display Settings
ਬਿਨੁਸੰਗਤਿਇਉਮਾਂਨਈਹੋਇਗਈਭਠਛਾਰ॥੧੯੫॥
ਕਬੀਰਨਿਰਮਲਬੂੰਦਅਕਾਸਕੀਲੀਨੀਭੂਮਿਮਿਲਾਇ
ਅਨਿਕਸਿਆਨੇਪਚਿਗਏਨਾਨਿਰਵਾਰੀਜਾਇ॥੧੯੬॥
ਕਬੀਰਹਜਕਾਬੇਹਉਜਾਇਥਾਆਗੈਮਿਲਿਆਖੁਦਾਇ
ਸਾਂਈਮੁਝਸਿਉਲਰਿਪਰਿਆਤੁਝੈਕਿਨਿੑਫੁਰਮਾਈਗਾਇ॥੧੯੭॥
ਕਬੀਰਹਜਕਾਬੈਹੋਇਹੋਇਗਇਆਕੇਤੀਬਾਰਕਬੀਰ
ਸਾਂਈਮੁਝਮਹਿਕਿਆਖਤਾਮੁਖਹੁਬੋਲੈਪੀਰ॥੧੯੮॥
ਕਬੀਰਜੀਅਜੁਮਾਰਹਿਜੋਰੁਕਰਿਕਹਤੇਹਹਿਜੁਹਲਾਲੁ
ਦਫਤਰੁਦਈਜਬਕਾਢਿਹੈਹੋਇਗਾਕਉਨੁਹਵਾਲੁ॥੧੯੯॥
ਕਬੀਰਜੋਰੁਕੀਆਸੋਜੁਲਮੁਹੈਲੇਇਜਬਾਬੁਖੁਦਾਇ
ਦਫਤਰਿਲੇਖਾਨੀਕਸੈਮਾਰਮੁਹੈਮੁਹਿਖਾਇ॥੨੦੦॥
ਕਬੀਰਲੇਖਾਦੇਨਾਸੁਹੇਲਾਜਉਦਿਲਸੂਚੀਹੋਇ
ਉਸੁਸਾਚੇਦੀਬਾਨਮਹਿਪਲਾਪਕਰੈਕੋਇ॥੨੦੧॥
ਕਬੀਰਧਰਤੀਅਰੁਆਕਾਸਮਹਿਦੁਇਤੂੰਬਰੀਅਬਧ
ਖਟਦਰਸਨਸੰਸੇਪਰੇਅਰੁਚਉਰਾਸੀਹਸਿਧ॥੨੦੨॥
ਕਬੀਰਮੇਰਾਮੁਝਮਹਿਕਿਛੁਨਹੀਜੋਕਿਛੁਹੈਸੋਤੇਰਾ
ਤੇਰਾਤੁਝਕਉਸਉਪਤੇਕਿਆਲਾਗੈਮੇਰਾ॥੨੦੩॥
ਕਬੀਰਤੂੰਤੂੰਕਰਤਾਤੂਹੂਆਮੁਝਮਹਿਰਹਾਹੂੰ
ਜਬਆਪਾਪਰਕਾਮਿਟਿਗਇਆਜਤਦੇਖਉਤਤਤੂ॥੨੦੪॥
ਕਬੀਰਬਿਕਾਰਹਚਿਤਵਤੇਝੂਠੇਕਰਤੇਆਸ
ਮਨੋਰਥੁਕੋਇਪੂਰਿਓਚਾਲੇਊਠਿਨਿਰਾਸ॥੨੦੫॥
ਕਬੀਰਹਰਿਕਾਸਿਮਰਨੁਜੋਕਰੈਸੋਸੁਖੀਆਸੰਸਾਰਿ
ਇਤਉਤਕਤਹਿਡੋਲਈਜਿਸਰਾਖੈਸਿਰਜਨਹਾਰ॥੨੦੬॥
ਕਬੀਰਘਾਣੀਪੀੜਤੇਸਤਿਗੁਰਲੀਏਛਡਾਇ
ਪਰਾਪੂਰਬਲੀਭਾਵਨੀਪਰਗਟੁਹੋਈਆਇ॥੨੦੭॥
ਕਬੀਰਟਾਲੈਟੋਲੈਦਿਨੁਗਇਆਬਿਆਜੁਬਢੰਤਉਜਾਇ
ਨਾਹਰਿਭਜਿਓਖਤੁਫਟਿਓਕਾਲੁਪਹੂੰਚੋਆਇ॥੨੦੮॥
ਮਹਲਾ
ਕਬੀਰਕੂਕਰੁਭਉਕਨਾਕਰੰਗਪਿਛੈਉਠਿਧਾਇ
ਕਰਮੀਸਤਿਗੁਰੁਪਾਇਆਜਿਨਿਹਉਲੀਆਛਡਾਇ॥੨੦੯॥
ਮਹਲਾ
ਕਬੀਰਧਰਤੀਸਾਧਕੀਤਸਕਰਬੈਸਹਿਗਾਹਿ
ਧਰਤੀਭਾਰਿਬਿਆਪਈਉਨਕਉਲਾਹੂਲਾਹਿ॥੨੧੦॥
ਮਹਲਾ
ਕਬੀਰਚਾਵਲਕਾਰਨੇਤੁਖਕਉਮੁਹਲੀਲਾਇ
ਸੰਗਿਕੁਸੰਗੀਬੈਸਤੇਤਬਪੂਛੈਧਰਮਰਾਇ॥੨੧੧॥
ਨਾਮਾਮਾਇਆਮੋਹਿਆਕਹੈਤਿਲੋਚਨੁਮੀਤ
ਕਾਹੇਛੀਪਹੁਛਾਇਲੈਰਾਮਲਾਵਹੁਚੀਤੁ॥੨੧੨॥
ਨਾਮਾਕਹੈਤਿਲੋਚਨਾਮੁਖਤੇਰਾਮੁਸੰਮੑਾਲਿ