GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1376
0:00 0:00
ਅੰਗ 1376
0:00 0:00
Display Settings
ਹਾਥਪਾਉਕਰਿਕਾਮੁਸਭੁਚੀਤੁਨਿਰੰਜਨਨਾਲਿ॥੨੧੩॥
ਮਹਲਾ
ਕਬੀਰਾਹਮਰਾਕੋਨਹੀਹਮਕਿਸਹੂਕੇਨਾਹਿ
ਜਿਨਿਇਹੁਰਚਨੁਰਚਾਇਆਤਿਸਹੀਮਾਹਿਸਮਾਹਿ॥੨੧੪॥
ਕਬੀਰਕੀਚੜਿਆਟਾਗਿਰਿਪਰਿਆਕਿਛੂਆਇਓਹਾਥ
ਪੀਸਤਪੀਸਤਚਾਬਿਆਸੋਈਨਿਬਹਿਆਸਾਥ॥੨੧੫॥
ਕਬੀਰਮਨੁਜਾਨੈਸਭਬਾਤਜਾਨਤਹੀਅਉਗਨੁਕਰੈ
ਕਾਹੇਕੀਕੁਸਲਾਤਹਾਥਿਦੀਪੁਕੂਏਪਰੈ॥੨੧੬॥
ਕਬੀਰਲਾਗੀਪ੍ਰੀਤਿਸੁਜਾਨਸਿਉਬਰਜੈਲੋਗੁਅਜਾਨੁ
ਤਾਸਿਉਟੂਟੀਕਿਉਬਨੈਜਾਕੇਜੀਅਪਰਾਨ॥੨੧੭॥
ਕਬੀਰਕੋਠੇਮੰਡਪਹੇਤੁਕਰਿਕਾਹੇਮਰਹੁਸਵਾਰਿ
ਕਾਰਜੁਸਾਢੇਤੀਨਿਹਥਘਨੀਪਉਨੇਚਾਰਿ॥੨੧੮॥
ਕਬੀਰਜੋਮੈਚਿਤਵਉਨਾਕਰੈਕਿਆਮੇਰੇਚਿਤਵੇਹੋਇ
ਅਪਨਾਚਿਤਵਿਆਹਰਿਕਰੈਜੋਮੇਰੇਚਿਤਿਹੋਇ॥੨੧੯॥
ਮਃ
ਚਿੰਤਾਭਿਆਪਿਕਰਾਇਸੀਅਚਿੰਤੁਭਿਆਪੇਦੇਇ
ਨਾਨਕਸੋਸਾਲਾਹੀਐਜਿਸਭਨਾਸਾਰਕਰੇਇ॥੨੨੦॥
ਮਃ
ਕਬੀਰਰਾਮੁਚੇਤਿਓਫਿਰਿਆਲਾਲਚਮਾਹਿ
ਪਾਪਕਰੰਤਾਮਰਿਗਇਆਅਉਧਪੁਨੀਖਿਨਮਾਹਿ॥੨੨੧॥
ਕਬੀਰਕਾਇਆਕਾਚੀਕਾਰਵੀਕੇਵਲਕਾਚੀਧਾਤੁ
ਸਾਬਤੁਰਖਹਿਰਾਮਭਜੁਨਾਹਿਬਿਨਠੀਬਾਤ॥੨੨੨॥
ਕਬੀਰਕੇਸੋਕੇਸੋਕੂਕੀਐਸੋਈਐਅਸਾਰ
ਰਾਤਿਦਿਵਸਕੇਕੂਕਨੇਕਬਹੂਕੇਸੁਨੈਪੁਕਾਰ॥੨੨੩॥
ਕਬੀਰਕਾਇਆਕਜਲੀਬਨੁਭਇਆਮਨੁਕੁੰਚਰੁਮਯਮੰਤੁ
ਅੰਕਸੁਗੵਾਨੁਰਤਨੁਹੈਖੇਵਟੁਬਿਰਲਾਸੰਤੁ॥੨੨੪॥
ਕਬੀਰਰਾਮਰਤਨੁਮੁਖੁਕੋਥਰੀਪਾਰਖਆਗੈਖੋਲਿ
ਕੋਈਆਇਮਿਲੈਗੋਗਾਹਕੀਲੇਗੋਮਹਗੇਮੋਲਿ॥੨੨੫॥
ਕਬੀਰਰਾਮਨਾਮੁਜਾਨਿਓਨਹੀਪਾਲਿਓਕਟਕੁਕੁਟੰਬੁ
ਧੰਧੇਹੀਮਹਿਮਰਿਗਇਓਬਾਹਰਿਭਈਬੰਬ॥੨੨੬॥
ਕਬੀਰਆਖੀਕੇਰੇਮਾਟੁਕੇਪਲੁਪਲੁਗਈਬਿਹਾਇ
ਮਨੁਜੰਜਾਲੁਛੋਡਈਜਮਦੀਆਦਮਾਮਾਆਇ॥੨੨੭॥
ਕਬੀਰਤਰਵਰਰੂਪੀਰਾਮੁਹੈਫਲਰੂਪੀਬੈਰਾਗੁ
ਛਾਇਆਰੂਪੀਸਾਧੁਹੈਜਿਨਿਤਜਿਆਬਾਦੁਬਿਬਾਦੁ॥੨੨੮॥
ਕਬੀਰਐਸਾਬੀਜੁਬੋਇਬਾਰਹਮਾਸਫਲੰਤ
ਸੀਤਲਛਾਇਆਗਹਿਰਫਲਪੰਖੀਕੇਲਕਰੰਤ॥੨੨੯॥
ਕਬੀਰਦਾਤਾਤਰਵਰੁਦਯਾਫਲੁਉਪਕਾਰੀਜੀਵੰਤ
ਪੰਖੀਚਲੇਦਿਸਾਵਰੀਬਿਰਖਾਸੁਫਲਫਲੰਤ॥੨੩੦॥
ਕਬੀਰਸਾਧੂਸੰਗੁਪਰਾਪਤੀਲਿਖਿਆਹੋਇਲਿਲਾਟ