GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1379
0:00 0:00
ਅੰਗ 1379
0:00 0:00
Display Settings
ਧਿਗੁਤਿਨੑਾਦਾਜੀਵਿਆਜਿਨਾਵਿਡਾਣੀਆਸ॥੨੧॥
ਫਰੀਦਾਜੇਮੈਹੋਦਾਵਾਰਿਆਮਿਤਾਆਇੜਿਆਂ
ਹੇੜਾਜਲੈਮਜੀਠਜਿਉਉਪਰਿਅੰਗਾਰਾ॥੨੨॥
ਫਰੀਦਾਲੋੜੈਦਾਖਬਿਜਉਰੀਆਂਕਿਕਰਿਬੀਜੈਜਟੁ
ਹੰਢੈਉਂਨਕਤਾਇਦਾਪੈਧਾਲੋੜੈਪਟੁ॥੨੩॥
ਫਰੀਦਾਗਲੀਏਚਿਕੜੁਦੂਰਿਘਰੁਨਾਲਿਪਿਆਰੇਨੇਹੁ
ਚਲਾਭਿਜੈਕੰਬਲੀਰਹਾਂਤੁਟੈਨੇਹੁ॥੨੪॥
ਭਿਜਉਸਿਜਉਕੰਬਲੀਅਲਹਵਰਸਉਮੇਹੁ
ਜਾਇਮਿਲਾਤਿਨਾਸਜਣਾਤੁਟਉਨਾਹੀਨੇਹੁ॥੨੫॥
ਫਰੀਦਾਮੈਭੋਲਾਵਾਪਗਦਾਮਤੁਮੈਲੀਹੋਇਜਾਇ
ਗਹਿਲਾਰੂਹੁਜਾਣਈਸਿਰੁਭੀਮਿਟੀਖਾਇ॥੨੬॥
ਫਰੀਦਾਸਕਰਖੰਡੁਨਿਵਾਤਗੁੜੁਮਾਖਿਓੁਮਾਂਝਾਦੁਧੁ
ਸਭੇਵਸਤੂਮਿਠੀਆਂਰਬਪੁਜਨਿਤੁਧੁ॥੨੭॥
ਫਰੀਦਾਰੋਟੀਮੇਰੀਕਾਠਕੀਲਾਵਣੁਮੇਰੀਭੁਖ
ਜਿਨਾਖਾਧੀਚੋਪੜੀਘਣੇਸਹਨਿਗੇਦੁਖ॥੨੮॥
ਰੁਖੀਸੁਖੀਖਾਇਕੈਠੰਢਾਪਾਣੀਪੀਉ
ਫਰੀਦਾਦੇਖਿਪਰਾਈਚੋਪੜੀਨਾਤਰਸਾਏਜੀਉ॥੨੯॥
ਅਜੁਸੁਤੀਕੰਤਸਿਉਅੰਗੁਮੁੜੇਮੁੜਿਜਾਇ
ਜਾਇਪੁਛਹੁਡੋਹਾਗਣੀਤੁਮਕਿਉਰੈਣਿਵਿਹਾਇ॥੩੦॥
ਸਾਹੁਰੈਢੋਈਨਾਲਹੈਪੇਈਐਨਾਹੀਥਾਉ
ਪਿਰੁਵਾਤੜੀਪੁਛਈਧਨਸੋਹਾਗਣਿਨਾਉ॥੩੧॥
ਸਾਹੁਰੈਪੇਈਐਕੰਤਕੀਕੰਤੁਅਗੰਮੁਅਥਾਹੁ
ਨਾਨਕਸੋਸੋਹਾਗਣੀਜੁਭਾਵੈਬੇਪਰਵਾਹ॥੩੨॥
ਨਾਤੀਧੋਤੀਸੰਬਹੀਸੁਤੀਆਇਨਚਿੰਦੁ
ਫਰੀਦਾਰਹੀਸੁਬੇੜੀਹਿੰਙੁਦੀਗਈਕਥੂਰੀਗੰਧੁ॥੩੩॥
ਜੋਬਨਜਾਂਦੇਨਾਡਰਾਂਜੇਸਹਪ੍ਰੀਤਿਜਾਇ
ਫਰੀਦਾਕਿਤਂੀਜੋਬਨਪ੍ਰੀਤਿਬਿਨੁਸੁਕਿਗਏਕੁਮਲਾਇ॥੩੪॥
ਫਰੀਦਾਚਿੰਤਖਟੋਲਾਵਾਣੁਦੁਖੁਬਿਰਹਿਵਿਛਾਵਣਲੇਫੁ
ਏਹੁਹਮਾਰਾਜੀਵਣਾਤੂਸਾਹਿਬਸਚੇਵੇਖੁ॥੩੫॥
ਬਿਰਹਾਬਿਰਹਾਆਖੀਐਬਿਰਹਾਤੂਸੁਲਤਾਨੁ
ਫਰੀਦਾਜਿਤੁਤਨਿਬਿਰਹੁਊਪਜੈਸੋਤਨੁਜਾਣੁਮਸਾਨੁ॥੩੬॥
ਫਰੀਦਾਵਿਸੁਗੰਦਲਾਧਰੀਆਂਖੰਡੁਲਿਵਾੜਿ
ਇਕਿਰਾਹੇਦੇਰਹਿਗਏਇਕਿਰਾਧੀਗਏਉਜਾੜਿ॥੩੭॥
ਫਰੀਦਾਚਾਰਿਗਵਾਇਆਹੰਢਿਕੈਚਾਰਿਗਵਾਇਆਸੰਮਿ
ਲੇਖਾਰਬੁਮੰਗੇਸੀਆਤੂਆਂਹੋਕੇਰ੍ਹੇਕੰਮਿ॥੩੮॥
ਫਰੀਦਾਦਰਿਦਰਵਾਜੈਜਾਇਕੈਕਿਉਡਿਠੋਘੜੀਆਲੁ
ਏਹੁਨਿਦੋਸਾਂਮਾਰੀਐਹਮਦੋਸਾਂਦਾਕਿਆਹਾਲੁ॥੩੯॥
ਘੜੀਏਘੜੀਏਮਾਰੀਐਪਹਰੀਲਹੈਸਜਾਇ
ਸੋਹੇੜਾਘੜੀਆਲਜਿਉਡੁਖੀਰੈਣਿਵਿਹਾਇ॥੪੦॥