ਆਇਆਗਇਆਮੁਇਆਨਾਉ॥
ਪਿਛੈਪਤਲਿਸਦਿਹੁਕਾਵ॥
ਨਾਨਕਮਨਮੁਖਿਅੰਧੁਪਿਆਰੁ॥
ਬਾਝੁਗੁਰੂਡੁਬਾਸੰਸਾਰੁ॥੨॥
ਮਃ੧॥
ਦਸਬਾਲਤਣਿਬੀਸਰਵਣਿਤੀਸਾਕਾਸੁੰਦਰੁਕਹਾਵੈ॥
ਚਾਲੀਸੀਪੁਰੁਹੋਇਪਚਾਸੀਪਗੁਖਿਸੈਸਠੀਕੇਬੋਢੇਪਾਆਵੈ॥
ਸਤਰਿਕਾਮਤਿਹੀਣੁਅਸੀਹਾਂਕਾਵਿਉਹਾਰੁਨਪਾਵੈ॥
ਨਵੈਕਾਸਿਹਜਾਸਣੀਮੂਲਿਨਜਾਣੈਅਪਬਲੁ॥
ਢੰਢੋਲਿਮੁਢੂਢਿਮੁਡਿਠੁਮੈਨਾਨਕਜਗੁਧੂਏਕਾਧਵਲਹਰੁ॥੩॥
ਪਉੜੀ॥
ਤੂੰਕਰਤਾਪੁਰਖੁਅਗੰਮੁਹੈਆਪਿਸ੍ਰਿਸਟਿਉਪਾਤੀ॥
ਰੰਗਪਰੰਗਉਪਾਰਜਨਾਬਹੁਬਹੁਬਿਧਿਭਾਤੀ॥
ਤੂੰਜਾਣਹਿਜਿਨਿਉਪਾਈਐਸਭੁਖੇਲੁਤੁਮਾਤੀ॥
ਇਕਿਆਵਹਿਇਕਿਜਾਹਿਉਠਿਬਿਨੁਨਾਵੈਮਰਿਜਾਤੀ॥
ਗੁਰਮੁਖਿਰੰਗਿਚਲੂਲਿਆਰੰਗਿਹਰਿਰੰਗਿਰਾਤੀ॥
ਸੋਸੇਵਹੁਸਤਿਨਿਰੰਜਨੋਹਰਿਪੁਰਖੁਬਿਧਾਤੀ॥
ਤੂੰਆਪੇਆਪਿਸੁਜਾਣੁਹੈਵਡਪੁਰਖੁਵਡਾਤੀ॥
ਜੋਮਨਿਚਿਤਿਤੁਧੁਧਿਆਇਦੇਮੇਰੇਸਚਿਆਬਲਿਬਲਿਹਉਤਿਨਜਾਤੀ॥੧॥
ਸਲੋਕਮਃ੧॥
ਜੀਉਪਾਇਤਨੁਸਾਜਿਆਰਖਿਆਬਣਤਬਣਾਇ॥
ਅਖੀਦੇਖੈਜਿਹਵਾਬੋਲੈਕੰਨੀਸੁਰਤਿਸਮਾਇ॥
ਪੈਰੀਚਲੈਹਥੀਕਰਣਾਦਿਤਾਪੈਨੈਖਾਇ॥
ਜਿਨਿਰਚਿਰਚਿਆਤਿਸਹਿਨਜਾਣੈਅੰਧਾਅੰਧੁਕਮਾਇ॥
ਜਾਭਜੈਤਾਠੀਕਰੁਹੋਵੈਘਾੜਤਘੜੀਨਜਾਇ॥
ਨਾਨਕਗੁਰਬਿਨੁਨਾਹਿਪਤਿਪਤਿਵਿਣੁਪਾਰਿਨਪਾਇ॥੧॥
ਮਃ੨॥
ਦੇਂਦੇਥਾਵਹੁਦਿਤਾਚੰਗਾਮਨਮੁਖਿਐਸਾਜਾਣੀਐ॥
ਸੁਰਤਿਮਤਿਚਤੁਰਾਈਤਾਕੀਕਿਆਕਰਿਆਖਿਵਖਾਣੀਐ॥
ਅੰਤਰਿਬਹਿਕੈਕਰਮਕਮਾਵੈਸੋਚਹੁਕੁੰਡੀਜਾਣੀਐ॥
ਜੋਧਰਮੁਕਮਾਵੈਤਿਸੁਧਰਮਨਾਉਹੋਵੈਪਾਪਿਕਮਾਣੈਪਾਪੀਜਾਣੀਐ॥
ਤੂੰਆਪੇਖੇਲਕਰਹਿਸਭਿਕਰਤੇਕਿਆਦੂਜਾਆਖਿਵਖਾਣੀਐ॥
ਜਿਚਰੁਤੇਰੀਜੋਤਿਤਿਚਰੁਜੋਤੀਵਿਚਿਤੂੰਬੋਲਹਿਵਿਣੁਜੋਤੀਕੋਈਕਿਛੁਕਰਿਹੁਦਿਖਾਸਿਆਣੀਐ॥
ਨਾਨਕਗੁਰਮੁਖਿਨਦਰੀਆਇਆਹਰਿਇਕੋਸੁਘੜੁਸੁਜਾਣੀਐ॥੨॥
ਪਉੜੀ॥
ਤੁਧੁਆਪੇਜਗਤੁਉਪਾਇਕੈਤੁਧੁਆਪੇਧੰਧੈਲਾਇਆ॥
ਮੋਹਠਗਉਲੀਪਾਇਕੈਤੁਧੁਆਪਹੁਜਗਤੁਖੁਆਇਆ॥
ਤਿਸਨਾਅੰਦਰਿਅਗਨਿਹੈਨਹਤਿਪਤੈਭੁਖਾਤਿਹਾਇਆ॥
ਸਹਸਾਇਹੁਸੰਸਾਰੁਹੈਮਰਿਜੰਮੈਆਇਆਜਾਇਆ॥
ਬਿਨੁਸਤਿਗੁਰਮੋਹੁਨਤੁਟਈਸਭਿਥਕੇਕਰਮਕਮਾਇਆ॥
ਗੁਰਮਤੀਨਾਮੁਧਿਆਈਐਸੁਖਿਰਜਾਜਾਤੁਧੁਭਾਇਆ॥
ਕੁਲੁਉਧਾਰੇਆਪਣਾਧੰਨੁਜਣੇਦੀਮਾਇਆ॥