ਬੁਢਾਹੋਆਸੇਖਫਰੀਦੁਕੰਬਣਿਲਗੀਦੇਹ॥
ਜੇਸਉਵਰਿੑਆਜੀਵਣਾਭੀਤਨੁਹੋਸੀਖੇਹ॥੪੧॥
ਫਰੀਦਾਬਾਰਿਪਰਾਇਐਬੈਸਣਾਸਾਂਈਮੁਝੈਨਦੇਹਿ॥
ਜੇਤੂਏਵੈਰਖਸੀਜੀਉਸਰੀਰਹੁਲੇਹਿ॥੪੨॥
ਕੰਧਿਕੁਹਾੜਾਸਿਰਿਘੜਾਵਣਿਕੈਸਰੁਲੋਹਾਰੁ॥
ਫਰੀਦਾਹਉਲੋੜੀਸਹੁਆਪਣਾਤੂਲੋੜਹਿਅੰਗਿਆਰ॥੪੩॥
ਫਰੀਦਾਇਕਨਾਆਟਾਅਗਲਾਇਕਨਾਨਾਹੀਲੋਣੁ॥
ਅਗੈਗਏਸਿੰਞਾਪਸਨਿਚੋਟਾਂਖਾਸੀਕਉਣੁ॥੪੪॥
ਪਾਸਿਦਮਾਮੇਛਤੁਸਿਰਿਭੇਰੀਸਡੋਰਡ॥
ਜਾਇਸੁਤੇਜੀਰਾਣਮਹਿਥੀਏਅਤੀਮਾਗਡ॥੪੫॥
ਫਰੀਦਾਕੋਠੇਮੰਡਪਮਾੜੀਆਉਸਾਰੇਦੇਭੀਗਏ॥
ਕੂੜਾਸਉਦਾਕਰਿਗਏਗੋਰੀਆਇਪਏ॥੪੬॥
ਫਰੀਦਾਖਿੰਥੜਿਮੇਖਾਅਗਲੀਆਜਿੰਦੁਨਕਾਈਮੇਖ॥
ਵਾਰੀਆਪੋਆਪਣੀਚਲੇਮਸਾਇਕਸੇਖ॥੪੭॥
ਫਰੀਦਾਦੁਹੁਦੀਵੀਬਲੰਦਿਆਮਲਕੁਬਹਿਠਾਆਇ॥
ਗੜੁਲੀਤਾਘਟੁਲੁਟਿਆਦੀਵੜੇਗਇਆਬੁਝਾਇ॥੪੮॥
ਫਰੀਦਾਵੇਖੁਕਪਾਹੈਜਿਥੀਆਜਿਸਿਰਿਥੀਆਤਿਲਾਹ॥
ਕਮਾਦੈਅਰੁਕਾਗਦੈਕੁੰਨੇਕੋਇਲਿਆਹ॥
ਮੰਦੇਅਮਲਕਰੇਦਿਆਏਹਸਜਾਇਤਿਨਾਹ॥੪੯॥
ਫਰੀਦਾਕੰਨਿਮੁਸਲਾਸੂਫੁਗਲਿਦਿਲਿਕਾਤੀਗੁੜੁਵਾਤਿ॥
ਬਾਹਰਿਦਿਸੈਚਾਨਣਾਦਿਲਿਅੰਧਿਆਰੀਰਾਤਿ॥੫੦॥
ਫਰੀਦਾਰਤੀਰਤੁਨਨਿਕਲੈਜੇਤਨੁਚੀਰੈਕੋਇ॥
ਜੋਤਨਰਤੇਰਬਸਿਉਤਿਨਤਨਿਰਤੁਨਹੋਇ॥੫੧॥
ਮਃ੩॥
ਇਹੁਤਨੁਸਭੋਰਤੁਹੈਰਤੁਬਿਨੁਤੰਨੁਨਹੋਇ॥
ਜੋਸਹਰਤੇਆਪਣੇਤਿਤੁਤਨਿਲੋਭੁਰਤੁਨਹੋਇ॥
ਭੈਪਇਐਤਨੁਖੀਣੁਹੋਇਲੋਭੁਰਤੁਵਿਚਹੁਜਾਇ॥
ਜਿਉਬੈਸੰਤਰਿਧਾਤੁਸੁਧੁਹੋਇਤਿਉਹਰਿਕਾਭਉਦੁਰਮਤਿਮੈਲੁਗਵਾਇ॥
ਨਾਨਕਤੇਜਨਸੋਹਣੇਜਿਰਤੇਹਰਿਰੰਗੁਲਾਇ॥੫੨॥
ਫਰੀਦਾਸੋਈਸਰਵਰੁਢੂਢਿਲਹੁਜਿਥਹੁਲਭੀਵਥੁ॥
ਛਪੜਿਢੂਢੈਕਿਆਹੋਵੈਚਿਕੜਿਡੁਬੈਹਥੁ॥੫੩॥
ਫਰੀਦਾਨੰਢੀਕੰਤੁਨਰਾਵਿਓਵਡੀਥੀਮੁਈਆਸੁ॥
ਧਨਕੂਕੇਂਦੀਗੋਰਮੇਂਤੈਸਹਨਾਮਿਲੀਆਸੁ॥੫੪॥
ਫਰੀਦਾਸਿਰੁਪਲਿਆਦਾੜੀਪਲੀਮੁਛਾਂਭੀਪਲੀਆਂ॥
ਰੇਮਨਗਹਿਲੇਬਾਵਲੇਮਾਣਹਿਕਿਆਰਲੀਆਂ॥੫੫॥
ਫਰੀਦਾਕੋਠੇਧੁਕਣੁਕੇਤੜਾਪਿਰਨੀਦੜੀਨਿਵਾਰਿ॥
ਜੋਦਿਹਲਧੇਗਾਣਵੇਗਏਵਿਲਾੜਿਵਿਲਾੜਿ॥੫੬॥
ਫਰੀਦਾਕੋਠੇਮੰਡਪਮਾੜੀਆਏਤੁਨਲਾਏਚਿਤੁ॥
ਮਿਟੀਪਈਅਤੋਲਵੀਕੋਇਨਹੋਸੀਮਿਤੁ॥੫੭॥
ਫਰੀਦਾਮੰਡਪਮਾਲੁਨਲਾਇਮਰਗਸਤਾਣੀਚਿਤਿਧਰਿ॥