ਸਾਈਜਾਇਸਮੑਾਲਿਜਿਥੈਹੀਤਉਵੰਞਣਾ॥੫੮॥
ਫਰੀਦਾਜਿਨੑੀਕੰਮੀਨਾਹਿਗੁਣਤੇਕੰਮੜੇਵਿਸਾਰਿ॥
ਮਤੁਸਰਮਿੰਦਾਥੀਵਹੀਸਾਂਈਦੈਦਰਬਾਰਿ॥੫੯॥
ਫਰੀਦਾਸਾਹਿਬਦੀਕਰਿਚਾਕਰੀਦਿਲਦੀਲਾਹਿਭਰਾਂਦਿ॥
ਦਰਵੇਸਾਂਨੋਲੋੜੀਐਰੁਖਾਂਦੀਜੀਰਾਂਦਿ॥੬੦॥
ਫਰੀਦਾਕਾਲੇਮੈਡੇਕਪੜੇਕਾਲਾਮੈਡਾਵੇਸੁ॥
ਗੁਨਹੀਭਰਿਆਮੈਫਿਰਾਲੋਕੁਕਹੈਦਰਵੇਸੁ॥੬੧॥
ਤਤੀਤੋਇਨਪਲਵੈਜੇਜਲਿਟੁਬੀਦੇਇ॥
ਫਰੀਦਾਜੋਡੋਹਾਗਣਿਰਬਦੀਝੂਰੇਦੀਝੂਰੇਇ॥੬੨॥
ਜਾਂਕੁਆਰੀਤਾਚਾਉਵੀਵਾਹੀਤਾਂਮਾਮਲੇ॥
ਫਰੀਦਾਏਹੋਪਛੋਤਾਉਵਤਿਕੁਆਰੀਨਥੀਐ॥੬੩॥
ਕਲਰਕੇਰੀਛਪੜੀਆਇਉਲਥੇਹੰਝ॥
ਚਿੰਜੂਬੋੜਨਿੑਨਾਪੀਵਹਿਉਡਣਸੰਦੀਡੰਝ॥੬੪॥
ਹੰਸੁਉਡਰਿਕੋਧ੍ਰੈਪਇਆਲੋਕੁਵਿਡਾਰਣਿਜਾਇ॥
ਗਹਿਲਾਲੋਕੁਨਜਾਣਦਾਹੰਸੁਨਕੋਧ੍ਰਾਖਾਇ॥੬੫॥
ਚਲਿਚਲਿਗਈਆਂਪੰਖੀਆਂਜਿਨੑੀਵਸਾਏਤਲ॥
ਫਰੀਦਾਸਰੁਭਰਿਆਭੀਚਲਸੀਥਕੇਕਵਲਇਕਲ॥੬੬॥
ਫਰੀਦਾਇਟਸਿਰਾਣੇਭੁਇਸਵਣੁਕੀੜਾਲੜਿਓਮਾਸਿ॥
ਕੇਤੜਿਆਜੁਗਵਾਪਰੇਇਕਤੁਪਇਆਪਾਸਿ॥੬੭॥
ਫਰੀਦਾਭੰਨੀਘੜੀਸਵੰਨਵੀਟੁਟੀਨਾਗਰਲਜੁ॥
ਅਜਰਾਈਲੁਫਰੇਸਤਾਕੈਘਰਿਨਾਠੀਅਜੁ॥੬੮॥
ਫਰੀਦਾਭੰਨੀਘੜੀਸਵੰਨਵੀਟੂਟੀਨਾਗਰਲਜੁ॥
ਜੋਸਜਣਭੁਇਭਾਰੁਥੇਸੇਕਿਉਆਵਹਿਅਜੁ॥੬੯॥
ਫਰੀਦਾਬੇਨਿਵਾਜਾਕੁਤਿਆਏਹਨਭਲੀਰੀਤਿ॥
ਕਬਹੀਚਲਿਨਆਇਆਪੰਜੇਵਖਤਮਸੀਤਿ॥੭੦॥
ਉਠੁਫਰੀਦਾਉਜੂਸਾਜਿਸੁਬਹਨਿਵਾਜਗੁਜਾਰਿ॥
ਜੋਸਿਰੁਸਾਂਈਨਾਨਿਵੈਸੋਸਿਰੁਕਪਿਉਤਾਰਿ॥੭੧॥
ਜੋਸਿਰੁਸਾਈਨਾਨਿਵੈਸੋਸਿਰੁਕੀਜੈਕਾਂਇ॥
ਕੁੰਨੇਹੇਠਿਜਲਾਈਐਬਾਲਣਸੰਦੈਥਾਇ॥੭੨॥
ਫਰੀਦਾਕਿਥੈਤੈਡੇਮਾਪਿਆਜਿਨੑੀਤੂਜਣਿਓਹਿ॥
ਤੈਪਾਸਹੁਓਇਲਦਿਗਏਤੂੰਅਜੈਨਪਤੀਣੋਹਿ॥੭੩॥
ਫਰੀਦਾਮਨੁਮੈਦਾਨੁਕਰਿਟੋਏਟਿਬੇਲਾਹਿ॥
ਅਗੈਮੂਲਿਨਆਵਸੀਦੋਜਕਸੰਦੀਭਾਹਿ॥੭੪॥
ਮਹਲਾ੫॥
ਫਰੀਦਾਖਾਲਕੁਖਲਕਮਹਿਖਲਕਵਸੈਰਬਮਾਹਿ॥
ਮੰਦਾਕਿਸਨੋਆਖੀਐਜਾਂਤਿਸੁਬਿਨੁਕੋਈਨਾਹਿ॥੭੫॥
ਫਰੀਦਾਜਿਦਿਹਿਨਾਲਾਕਪਿਆਜੇਗਲੁਕਪਹਿਚੁਖ॥
ਪਵਨਿਨਇਤੀਮਾਮਲੇਸਹਾਂਨਇਤੀਦੁਖ॥੭੬॥
ਚਬਣਚਲਣਰਤੰਨਸੇਸੁਣੀਅਰਬਹਿਗਏ॥
ਹੇੜੇਮੁਤੀਧਾਹਸੇਜਾਨੀਚਲਿਗਏ॥੭੭॥
ਫਰੀਦਾਬੁਰੇਦਾਭਲਾਕਰਿਗੁਸਾਮਨਿਨਹਢਾਇ॥