GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1382
0:00 0:00
ਅੰਗ 1382
0:00 0:00
Display Settings
ਦੇਹੀਰੋਗੁਲਗਈਪਲੈਸਭੁਕਿਛੁਪਾਇ॥੭੮॥
ਫਰੀਦਾਪੰਖਪਰਾਹੁਣੀਦੁਨੀਸੁਹਾਵਾਬਾਗੁ
ਨਉਬਤਿਵਜੀਸੁਬਹਸਿਉਚਲਣਕਾਕਰਿਸਾਜੁ॥੭੯॥
ਫਰੀਦਾਰਾਤਿਕਥੂਰੀਵੰਡੀਐਸੁਤਿਆਮਿਲੈਭਾਉ
ਜਿੰਨੑਾਨੈਣਨਂੀਦ੍ਰਾਵਲੇਤਿੰਨੑਾਮਿਲਣੁਕੁਆਉ॥੮੦॥
ਫਰੀਦਾਮੈਜਾਨਿਆਦੁਖੁਮੁਝਕੂਦੁਖੁਸਬਾਇਐਜਗਿ
ਊਚੇਚੜਿਕੈਦੇਖਿਆਤਾਂਘਰਿਘਰਿਏਹਾਅਗਿ॥੮੧॥
ਮਹਲਾ
ਫਰੀਦਾਭੂਮਿਰੰਗਾਵਲੀਮੰਝਿਵਿਸੂਲਾਬਾਗ
ਜੋਜਨਪੀਰਿਨਿਵਾਜਿਆਤਿੰਨੑਾਅੰਚਲਾਗ॥੮੨॥
ਮਹਲਾ
ਫਰੀਦਾਉਮਰਸੁਹਾਵੜੀਸੰਗਿਸੁਵੰਨੜੀਦੇਹ
ਵਿਰਲੇਕੇਈਪਾਈਅਨਿਜਿੰਨੑਾਪਿਆਰੇਨੇਹ॥੮੩॥
ਕੰਧੀਵਹਣਢਾਹਿਤਉਭੀਲੇਖਾਦੇਵਣਾ
ਜਿਧਰਿਰਬਰਜਾਇਵਹਣੁਤਿਦਾਊਗੰਉਕਰੇ॥੮੪॥
ਫਰੀਦਾਡੁਖਾਸੇਤੀਦਿਹੁਗਇਆਸੂਲਾਂਸੇਤੀਰਾਤਿ
ਖੜਾਪੁਕਾਰੇਪਾਤਣੀਬੇੜਾਕਪਰਵਾਤਿ॥੮੫॥
ਲੰਮੀਲੰਮੀਨਦੀਵਹੈਕੰਧੀਕੇਰੈਹੇਤਿ
ਬੇੜੇਨੋਕਪਰੁਕਿਆਕਰੇਜੇਪਾਤਣਰਹੈਸੁਚੇਤਿ॥੮੬॥
ਫਰੀਦਾਗਲਂੀਸੁਸਜਣਵੀਹਇਕੁਢੂੰਢੇਦੀਲਹਾਂ
ਧੁਖਾਂਜਿਉਮਾਂਲੀਹਕਾਰਣਿਤਿੰਨੑਾਮਾਪਿਰੀ॥੮੭॥
ਫਰੀਦਾਇਹੁਤਨੁਭਉਕਣਾਨਿਤਨਿਤਦੁਖੀਐਕਉਣੁ
ਕੰਨੀਬੁਜੇਦੇਰਹਾਂਕਿਤੀਵਗੈਪਉਣੁ॥੮੮॥
ਫਰੀਦਾਰਬਖਜੂਰੀਪਕੀਆਂਮਾਖਿਅਨਈਵਹੰਨਿੑ
ਜੋਜੋਵੰਞੈਂਡੀਹੜਾਸੋਉਮਰਹਥਪਵੰਨਿ॥੮੯॥
ਫਰੀਦਾਤਨੁਸੁਕਾਪਿੰਜਰੁਥੀਆਤਲੀਆਂਖੂੰਡਹਿਕਾਗ
ਅਜੈਸੁਰਬੁਬਾਹੁੜਿਓਦੇਖੁਬੰਦੇਕੇਭਾਗ॥੯੦॥
ਕਾਗਾਕਰੰਗਢੰਢੋਲਿਆਸਗਲਾਖਾਇਆਮਾਸੁ
ਦੁਇਨੈਨਾਮਤਿਛੁਹਉਪਿਰਦੇਖਨਕੀਆਸ॥੯੧॥
ਕਾਗਾਚੂੰਡਿਪਿੰਜਰਾਬਸੈਉਡਰਿਜਾਹਿ
ਜਿਤੁਪਿੰਜਰੈਮੇਰਾਸਹੁਵਸੈਮਾਸੁਤਿਦੂਖਾਹਿ॥੯੨॥
ਫਰੀਦਾਗੋਰਨਿਮਾਣੀਸਡੁਕਰੇਨਿਘਰਿਆਘਰਿਆਉ
ਸਰਪਰਮੈਥੈਆਵਣਾਮਰਣਹੁਨਾਡਰਿਆਹੁ॥੯੩॥
ਏਨੀਲੋਇਣੀਦੇਖਦਿਆਕੇਤੀਚਲਿਗਈ
ਫਰੀਦਾਲੋਕਾਂਆਪੋਆਪਣੀਮੈਆਪਣੀਪਈ॥੯੪॥
ਆਪੁਸਵਾਰਹਿਮੈਮਿਲਹਿਮੈਮਿਲਿਆਸੁਖੁਹੋਇ
ਫਰੀਦਾਜੇਤੂਮੇਰਾਹੋਇਰਹਹਿਸਭੁਜਗੁਤੇਰਾਹੋਇ॥੯੫॥
ਕੰਧੀਉਤੈਰੁਖੜਾਕਿਚਰਕੁਬੰਨੈਧੀਰੁ
ਫਰੀਦਾਕਚੈਭਾਂਡੈਰਖੀਐਕਿਚਰੁਤਾਈਨੀਰੁ॥੯੬॥
ਫਰੀਦਾਮਹਲਨਿਸਖਣਰਹਿਗਏਵਾਸਾਆਇਆਤਲਿ