ਗੋਰਾਂਸੇਨਿਮਾਣੀਆਬਹਸਨਿਰੂਹਾਂਮਲਿ॥
ਆਖੀਂਸੇਖਾਬੰਦਗੀਚਲਣੁਅਜੁਕਿਕਲਿ॥੯੭॥
ਫਰੀਦਾਮਉਤੈਦਾਬੰਨਾਏਵੈਦਿਸੈਜਿਉਦਰੀਆਵੈਢਾਹਾ॥
ਅਗੈਦੋਜਕੁਤਪਿਆਸੁਣੀਐਹੂਲਪਵੈਕਾਹਾਹਾ॥
ਇਕਨਾਨੋਸਭਸੋਝੀਆਈਇਕਿਫਿਰਦੇਵੇਪਰਵਾਹਾ॥
ਅਮਲਜਿਕੀਤਿਆਦੁਨੀਵਿਚਿਸੇਦਰਗਹਓਗਾਹਾ॥੯੮॥
ਫਰੀਦਾਦਰੀਆਵੈਕੰਨੑੈਬਗੁਲਾਬੈਠਾਕੇਲਕਰੇ॥
ਕੇਲਕਰੇਦੇਹੰਝਨੋਅਚਿੰਤੇਬਾਜਪਏ॥
ਬਾਜਪਏਤਿਸੁਰਬਦੇਕੇਲਾਂਵਿਸਰੀਆਂ॥
ਜੋਮਨਿਚਿਤਿਨਚੇਤੇਸਨਿਸੋਗਾਲੀਰਬਕੀਆਂ॥੯੯॥
ਸਾਢੇਤ੍ਰੈਮਣਦੇਹੁਰੀਚਲੈਪਾਣੀਅੰਨਿ॥
ਆਇਓਬੰਦਾਦੁਨੀਵਿਚਿਵਤਿਆਸੂਣੀਬੰਨਿੑ॥
ਮਲਕਲਮਉਤਜਾਂਆਵਸੀਸਭਦਰਵਾਜੇਭੰਨਿ॥
ਤਿਨੑਾਪਿਆਰਿਆਭਾਈਆਂਅਗੈਦਿਤਾਬੰਨਿੑ॥
ਵੇਖਹੁਬੰਦਾਚਲਿਆਚਹੁਜਣਿਆਦੈਕੰਨਿੑ॥
ਫਰੀਦਾਅਮਲਜਿਕੀਤੇਦੁਨੀਵਿਚਿਦਰਗਹਆਏਕੰਮਿ॥੧੦੦॥
ਫਰੀਦਾਹਉਬਲਿਹਾਰੀਤਿਨੑਪੰਖੀਆਜੰਗਲਿਜਿੰਨੑਾਵਾਸੁ॥
ਕਕਰੁਚੁਗਨਿਥਲਿਵਸਨਿਰਬਨਛੋਡਨਿਪਾਸੁ॥੧੦੧॥
ਫਰੀਦਾਰੁਤਿਫਿਰੀਵਣੁਕੰਬਿਆਪਤਝੜੇਝੜਿਪਾਹਿ॥
ਚਾਰੇਕੁੰਡਾਢੂੰਢੀਆਂਰਹਣੁਕਿਥਾਊਨਾਹਿ॥੧੦੨॥
ਫਰੀਦਾਪਾੜਿਪਟੋਲਾਧਜਕਰੀਕੰਬਲੜੀਪਹਿਰੇਉ॥
ਜਿਨੑੀਵੇਸੀਸਹੁਮਿਲੈਸੇਈਵੇਸਕਰੇਉ॥੧੦੩॥
ਮਃ੩॥
ਕਾਇਪਟੋਲਾਪਾੜਤੀਕੰਬਲੜੀਪਹਿਰੇਇ॥
ਨਾਨਕਘਰਹੀਬੈਠਿਆਸਹੁਮਿਲੈਜੇਨੀਅਤਿਰਾਸਿਕਰੇਇ॥੧੦੪॥
ਮਃ੫॥
ਫਰੀਦਾਗਰਬੁਜਿਨੑਾਵਡਿਆਈਆਧਨਿਜੋਬਨਿਆਗਾਹ॥
ਖਾਲੀਚਲੇਧਣੀਸਿਉਟਿਬੇਜਿਉਮੀਹਾਹੁ॥੧੦੫॥
ਫਰੀਦਾਤਿਨਾਮੁਖਡਰਾਵਣੇਜਿਨਾਵਿਸਾਰਿਓਨੁਨਾਉ॥
ਐਥੈਦੁਖਘਣੇਰਿਆਅਗੈਠਉਰਨਠਾਉ॥੧੦੬॥
ਫਰੀਦਾਪਿਛਲਰਾਤਿਨਜਾਗਿਓਹਿਜੀਵਦੜੋਮੁਇਓਹਿ॥
ਜੇਤੈਰਬੁਵਿਸਾਰਿਆਤਰਬਿਨਵਿਸਰਿਓਹਿ॥੧੦੭॥
ਮਃ੫॥
ਫਰੀਦਾਕੰਤੁਰੰਗਾਵਲਾਵਡਾਵੇਮੁਹਤਾਜੁ॥
ਅਲਹਸੇਤੀਰਤਿਆਏਹੁਸਚਾਵਾਂਸਾਜੁ॥੧੦੮॥
ਮਃ੫॥
ਫਰੀਦਾਦੁਖੁਸੁਖੁਇਕੁਕਰਿਦਿਲਤੇਲਾਹਿਵਿਕਾਰੁ॥
ਅਲਹਭਾਵੈਸੋਭਲਾਤਾਂਲਭੀਦਰਬਾਰੁ॥੧੦੯॥
ਮਃ੫॥
ਫਰੀਦਾਦੁਨੀਵਜਾਈਵਜਦੀਤੂੰਭੀਵਜਹਿਨਾਲਿ॥
ਸੋਈਜੀਉਨਵਜਦਾਜਿਸੁਅਲਹੁਕਰਦਾਸਾਰ॥੧੧੦॥
ਮਃ੫॥
ਫਰੀਦਾਦਿਲੁਰਤਾਇਸੁਦੁਨੀਸਿਉਦੁਨੀਨਕਿਤੈਕੰਮਿ॥