ਮਿਸਲਫਕੀਰਾਂਗਾਖੜੀਸੁਪਾਈਐਪੂਰਕਰੰਮਿ॥੧੧੧॥
ਪਹਿਲੈਪਹਰੈਫੁਲੜਾਫਲੁਭੀਪਛਾਰਾਤਿ॥
ਜੋਜਾਗੰਨਿੑਲਹੰਨਿਸੇਸਾਈਕੰਨੋਦਾਤਿ॥੧੧੨॥
ਦਾਤੀਸਾਹਿਬਸੰਦੀਆਕਿਆਚਲੈਤਿਸੁਨਾਲਿ॥
ਇਕਿਜਾਗੰਦੇਨਾਲਹਨਿੑਇਕਨੑਾਸੁਤਿਆਦੇਇਉਠਾਲਿ॥੧੧੩॥
ਢੂਢੇਦੀਏਸੁਹਾਗਕੂਤਉਤਨਿਕਾਈਕੋਰ॥
ਜਿਨੑਾਨਾਉਸੁਹਾਗਣੀਤਿਨੑਾਝਾਕਨਹੋਰ॥੧੧੪॥
ਸਬਰੁਮੰਝਕਮਾਣਏਸਬਰਕਾਨੀਹਣੋ॥
ਸਬਰਸੰਦਾਬਾਣੁਖਾਲਕੁਖਤਾਨਕਰੀ॥੧੧੫॥
ਸਬਰਅੰਦਰਿਸਾਬਰੀਤਨੁਏਵੈਜਾਲੇਨਿੑ॥
ਹੋਨਿਨਜੀਕਿਖੁਦਾਇਦੈਭੇਤੁਨਕਿਸੈਦੇਨਿ॥੧੧੬॥
ਸਬਰੁਏਹੁਸੁਆਉਜੇਤੂੰਬੰਦਾਦਿੜੁਕਰਹਿ॥
ਵਧਿਥੀਵਹਿਦਰੀਆਉਟੁਟਿਨਥੀਵਹਿਵਾਹੜਾ॥੧੧੭॥
ਫਰੀਦਾਦਰਵੇਸੀਗਾਖੜੀਚੋਪੜੀਪਰੀਤਿ॥
ਇਕਨਿਕਿਨੈਚਾਲੀਐਦਰਵੇਸਾਵੀਰੀਤਿ॥੧੧੮॥
ਤਨੁਤਪੈਤਨੂਰਜਿਉਬਾਲਣੁਹਡਬਲੰਨਿੑ॥
ਪੈਰੀਥਕਾਂਸਿਰਿਜੁਲਾਂਜੇਮੂੰਪਿਰੀਮਿਲੰਨਿੑ॥੧੧੯॥
ਤਨੁਨਤਪਾਇਤਨੂਰਜਿਉਬਾਲਣੁਹਡਨਬਾਲਿ॥
ਸਿਰਿਪੈਰੀਕਿਆਫੇੜਿਆਅੰਦਰਿਪਿਰੀਨਿਹਾਲਿ॥੧੨੦॥
ਹਉਢੂਢੇਦੀਸਜਣਾਸਜਣੁਮੈਡੇਨਾਲਿ॥
ਨਾਨਕਅਲਖੁਨਲਖੀਐਗੁਰਮੁਖਿਦੇਇਦਿਖਾਲਿ॥੧੨੧॥
ਹੰਸਾਦੇਖਿਤਰੰਦਿਆਬਗਾਆਇਆਚਾਉ॥
ਡੁਬਿਮੁਏਬਗਬਪੁੜੇਸਿਰੁਤਲਿਉਪਰਿਪਾਉ॥੧੨੨॥
ਮੈਜਾਣਿਆਵਡਹੰਸੁਹੈਤਾਂਮੈਕੀਤਾਸੰਗੁ॥
ਜੇਜਾਣਾਬਗੁਬਪੁੜਾਜਨਮਿਨਭੇੜੀਅੰਗੁ॥੧੨੩॥
ਕਿਆਹੰਸੁਕਿਆਬਗੁਲਾਜਾਕਉਨਦਰਿਧਰੇ॥
ਜੇਤਿਸੁਭਾਵੈਨਾਨਕਾਕਾਗਹੁਹੰਸੁਕਰੇ॥੧੨੪॥
ਸਰਵਰਪੰਖੀਹੇਕੜੋਫਾਹੀਵਾਲਪਚਾਸ॥
ਇਹੁਤਨੁਲਹਰੀਗਡੁਥਿਆਸਚੇਤੇਰੀਆਸ॥੧੨੫॥
ਕਵਣੁਸੁਅਖਰੁਕਵਣੁਗੁਣੁਕਵਣੁਸੁਮਣੀਆਮੰਤੁ॥
ਕਵਣੁਸੁਵੇਸੋਹਉਕਰੀਜਿਤੁਵਸਿਆਵੈਕੰਤੁ॥੧੨੬॥
ਨਿਵਣੁਸੁਅਖਰੁਖਵਣੁਗੁਣੁਜਿਹਬਾਮਣੀਆਮੰਤੁ॥
ਏਤ੍ਰੈਭੈਣੇਵੇਸਕਰਿਤਾਂਵਸਿਆਵੀਕੰਤੁ॥੧੨੭॥
ਮਤਿਹੋਦੀਹੋਇਇਆਣਾ॥
ਤਾਣਹੋਦੇਹੋਇਨਿਤਾਣਾ॥
ਅਣਹੋਦੇਆਪੁਵੰਡਾਏ॥
ਕੋਐਸਾਭਗਤੁਸਦਾਏ॥੧੨੮॥
ਇਕੁਫਿਕਾਨਗਾਲਾਇਸਭਨਾਮੈਸਚਾਧਣੀ॥
ਹਿਆਉਨਕੈਹੀਠਾਹਿਮਾਣਕਸਭਅਮੋਲਵੇ॥੧੨੯॥
ਸਭਨਾਮਨਮਾਣਿਕਠਾਹਣੁਮੂਲਿਮਚਾਂਗਵਾ॥
ਜੇਤਉਪਿਰੀਆਦੀਸਿਕਹਿਆਉਨਠਾਹੇਕਹੀਦਾ॥੧੩੦॥