ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਸਵਯੇਸ੍ਰੀਮੁਖਬਾਕੵਮਹਲਾ੫॥
ਆਦਿਪੁਰਖਕਰਤਾਰਕਰਣਕਾਰਣਸਭਆਪੇ॥
ਸਰਬਰਹਿਓਭਰਪੂਰਿਸਗਲਘਟਰਹਿਓਬਿਆਪੇ॥
ਬੵਾਪਤੁਦੇਖੀਐਜਗਤਿਜਾਨੈਕਉਨੁਤੇਰੀਗਤਿਸਰਬਕੀਰਖੵਾਕਰੈਆਪੇਹਰਿਪਤਿ॥
ਅਬਿਨਾਸੀਅਬਿਗਤਆਪੇਆਪਿਉਤਪਤਿ॥
ਏਕੈਤੂਹੀਏਕੈਅਨਨਾਹੀਤੁਮਭਤਿ॥
ਹਰਿਅੰਤੁਨਾਹੀਪਾਰਾਵਾਰੁਕਉਨੁਹੈਕਰੈਬੀਚਾਰੁਜਗਤਪਿਤਾਹੈਸ੍ਰਬਪ੍ਰਾਨਕੋਅਧਾਰੁ॥
ਜਨੁਨਾਨਕੁਭਗਤੁਦਰਿਤੁਲਿਬ੍ਰਹਮਸਮਸਰਿਏਕਜੀਹਕਿਆਬਖਾਨੈ॥
ਹਾਂਕਿਬਲਿਬਲਿਬਲਿਬਲਿਸਦਬਲਿਹਾਰਿ॥੧॥
ਅੰਮ੍ਰਿਤਪ੍ਰਵਾਹਸਰਿਅਤੁਲਭੰਡਾਰਭਰਿਪਰੈਹੀਤੇਪਰੈਅਪਰਅਪਾਰਪਰਿ॥
ਆਪੁਨੋਭਾਵਨੁਕਰਿਮੰਤ੍ਰਿਨਦੂਸਰੋਧਰਿਓਪਤਿਪਰਲੌਏਕੈਨਿਮਖਤੁਘਰਿ॥
ਆਨਨਾਹੀਸਮਸਰਿਉਜੀਆਰੋਨਿਰਮਰਿਕੋਟਿਪਰਾਛਤਜਾਹਿਨਾਮਲੀਏਹਰਿਹਰਿ॥
ਜਨੁਨਾਨਕੁਭਗਤੁਦਰਿਤੁਲਿਬ੍ਰਹਮਸਮਸਰਿਏਕਜੀਹਕਿਆਬਖਾਨੈ॥
ਹਾਂਕਿਬਲਿਬਲਿਬਲਿਬਲਿਸਦਬਲਿਹਾਰਿ॥੨॥
ਸਗਲਭਵਨਧਾਰੇਏਕਥੇਂਕੀਏਬਿਸਥਾਰੇਪੂਰਿਰਹਿਓਸ੍ਰਬਮਹਿਆਪਿਹੈਨਿਰਾਰੇ॥
ਹਰਿਗੁਨਨਾਹੀਅੰਤਪਾਰੇਜੀਅਜੰਤਸਭਿਥਾਰੇਸਗਲਕੋਦਾਤਾਏਕੈਅਲਖਮੁਰਾਰੇ॥