ਦੇਹਨਗੇਹਨਨੇਹਨਨੀਤਾਮਾਇਆਮਤਕਹਾਲਉਗਾਰਹੁ॥
ਛਤ੍ਰਨਪਤ੍ਰਨਚਉਰਨਚਾਵਰਬਹਤੀਜਾਤਰਿਦੈਨਬਿਚਾਰਹੁ॥
ਰਥਨਅਸ੍ਵਨਗਜਸਿੰਘਾਸਨਛਿਨਮਹਿਤਿਆਗਤਨਾਂਗਸਿਧਾਰਹੁ॥
ਸੂਰਨਬੀਰਨਮੀਰਨਖਾਨਮਸੰਗਿਨਕੋਊਦ੍ਰਿਸਟਿਨਿਹਾਰਹੁ॥
ਕੋਟਨਓਟਨਕੋਸਨਛੋਟਾਕਰਤਬਿਕਾਰਦੋਊਕਰਝਾਰਹੁ॥
ਮਿਤ੍ਰਨਪੁਤ੍ਰਕਲਤ੍ਰਸਾਜਨਸਖਉਲਟਤਜਾਤਬਿਰਖਕੀਛਾਂਰਹੁ॥
ਦੀਨਦਯਾਲਪੁਰਖਪ੍ਰਭਪੂਰਨਛਿਨਛਿਨਸਿਮਰਹੁਅਗਮਅਪਾਰਹੁ॥
ਸ੍ਰੀਪਤਿਨਾਥਸਰਣਿਨਾਨਕਜਨਹੇਭਗਵੰਤਕ੍ਰਿਪਾਕਰਿਤਾਰਹੁ॥੫॥
ਪ੍ਰਾਨਮਾਨਦਾਨਮਗਜੋਹਨਹੀਤੁਚੀਤੁਦੇਲੇਲੇਪਾਰੀ॥
ਸਾਜਨਸੈਨਮੀਤਸੁਤਭਾਈਤਾਹੂਤੇਲੇਰਖੀਨਿਰਾਰੀ॥
ਧਾਵਨਪਾਵਨਕੂਰਕਮਾਵਨਇਹਬਿਧਿਕਰਤਅਉਧਤਨਜਾਰੀ॥
ਕਰਮਧਰਮਸੰਜਮਸੁਚਨੇਮਾਚੰਚਲਸੰਗਿਸਗਲਬਿਧਿਹਾਰੀ॥
ਪਸੁਪੰਖੀਬਿਰਖਅਸਥਾਵਰਬਹੁਬਿਧਿਜੋਨਿਭ੍ਰਮਿਓਅਤਿਭਾਰੀ॥
ਖਿਨੁਪਲੁਚਸਾਨਾਮੁਨਹੀਸਿਮਰਿਓਦੀਨਾਨਾਥਪ੍ਰਾਨਪਤਿਸਾਰੀ॥
ਖਾਨਪਾਨਮੀਠਰਸਭੋਜਨਅੰਤਕੀਬਾਰਹੋਤਕਤਖਾਰੀ॥
ਨਾਨਕਸੰਤਚਰਨਸੰਗਿਉਧਰੇਹੋਰਿਮਾਇਆਮਗਨਚਲੇਸਭਿਡਾਰੀ॥੬॥
ਬ੍ਰਹਮਾਦਿਕਸਿਵਛੰਦਮੁਨੀਸੁਰਰਸਕਿਰਸਕਿਠਾਕੁਰਗੁਨਗਾਵਤ॥
ਇੰਦ੍ਰਮੁਨਿੰਦ੍ਰਖੋਜਤੇਗੋਰਖਧਰਣਿਗਗਨਆਵਤਫੁਨਿਧਾਵਤ॥
ਸਿਧਮਨੁਖੵਦੇਵਅਰੁਦਾਨਵਇਕੁਤਿਲੁਤਾਕੋਮਰਮੁਨਪਾਵਤ॥
ਪ੍ਰਿਅਪ੍ਰਭਪ੍ਰੀਤਿਪ੍ਰੇਮਰਸਭਗਤੀਹਰਿਜਨਤਾਕੈਦਰਸਿਸਮਾਵਤ॥
ਤਿਸਹਿਤਿਆਗਿਆਨਕਉਜਾਚਹਿਮੁਖਦੰਤਰਸਨਸਗਲਘਸਿਜਾਵਤ॥
ਰੇਮਨਮੂੜਸਿਮਰਿਸੁਖਦਾਤਾਨਾਨਕਦਾਸਤੁਝਹਿਸਮਝਾਵਤ॥੭॥
ਮਾਇਆਰੰਗਬਿਰੰਗਕਰਤਭ੍ਰਮਮੋਹਕੈਕੂਪਿਗੁਬਾਰਿਪਰਿਓਹੈ॥
ਏਤਾਗਬੁਅਕਾਸਿਨਮਾਵਤਬਿਸਟਾਅਸ੍ਤਕ੍ਰਿਮਿਉਦਰੁਭਰਿਓਹੈ॥
ਦਹਦਿਸਧਾਇਮਹਾਬਿਖਿਆਕਉਪਰਧਨਛੀਨਿਅਗਿਆਨਹਰਿਓਹੈ॥
ਜੋਬਨਬੀਤਿਜਰਾਰੋਗਿਗ੍ਰਸਿਓਜਮਦੂਤਨਡੰਨੁਮਿਰਤੁਮਰਿਓਹੈ॥
ਅਨਿਕਜੋਨਿਸੰਕਟਨਰਕਭੁੰਚਤਸਾਸਨਦੂਖਗਰਤਿਗਰਿਓਹੈ॥
ਪ੍ਰੇਮਭਗਤਿਉਧਰਹਿਸੇਨਾਨਕਕਰਿਕਿਰਪਾਸੰਤੁਆਪਿਕਰਿਓਹੈ॥੮॥
ਗੁਣਸਮੂਹਫਲਸਗਲਮਨੋਰਥਪੂਰਨਹੋਈਆਸਹਮਾਰੀ॥
ਅਉਖਧਮੰਤ੍ਰਤੰਤ੍ਰਪਰਦੁਖਹਰਸਰਬਰੋਗਖੰਡਣਗੁਣਕਾਰੀ॥