GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1389
0:00 0:00
ਅੰਗ 1389
0:00 0:00
Display Settings
ਕਾਮਕ੍ਰੋਧਮਦਮਤਸਰਤ੍ਰਿਸਨਾਬਿਨਸਿਜਾਹਿਹਰਿਨਾਮੁਉਚਾਰੀ
ਇਸਨਾਨਦਾਨਤਾਪਨਸੁਚਿਕਿਰਿਆਚਰਣਕਮਲਹਿਰਦੈਪ੍ਰਭਧਾਰੀ
ਸਾਜਨਮੀਤਸਖਾਹਰਿਬੰਧਪਜੀਅਧਾਨਪ੍ਰਭਪ੍ਰਾਨਅਧਾਰੀ
ਓਟਗਹੀਸੁਆਮੀਸਮਰਥਹਨਾਨਕਦਾਸਸਦਾਬਲਿਹਾਰੀ॥੯॥
ਆਵਧਕਟਿਓਜਾਤਪ੍ਰੇਮਰਸਚਰਨਕਮਲਸੰਗਿ
ਦਾਵਨਿਬੰਧਿਓਜਾਤਬਿਧੇਮਨਦਰਸਮਗਿ
ਪਾਵਕਜਰਿਓਜਾਤਰਹਿਓਜਨਧੂਰਿਲਗਿ
ਨੀਰੁਸਾਕਸਿਬੋਰਿਚਲਹਿਹਰਿਪੰਥਿਪਗਿ
ਨਾਨਕਰੋਗਦੋਖਅਘਮੋਹਛਿਦੇਹਰਿਨਾਮਖਗਿ॥੧॥੧੦॥
ਉਦਮੁਕਰਿਲਾਗੇਬਹੁਭਾਤੀਬਿਚਰਹਿਅਨਿਕਸਾਸਤ੍ਰਬਹੁਖਟੂਆ
ਭਸਮਲਗਾਇਤੀਰਥਬਹੁਭ੍ਰਮਤੇਸੂਖਮਦੇਹਬੰਧਹਿਬਹੁਜਟੂਆ
ਬਿਨੁਹਰਿਭਜਨਸਗਲਦੁਖਪਾਵਤਜਿਉਪ੍ਰੇਮਬਢਾਇਸੂਤਕੇਹਟੂਆ
ਪੂਜਾਚਕ੍ਰਕਰਤਸੋਮਪਾਕਾਅਨਿਕਭਾਂਤਿਥਾਟਹਿਕਰਿਥਟੂਆ॥੨॥੧੧॥੨੦॥
ਸਵਈਏਮਹਲੇਪਹਿਲੇਕੇ
ਸਤਿਗੁਰਪ੍ਰਸਾਦਿ
ਇਕਮਨਿਪੁਰਖੁਧਿਆਇਬਰਦਾਤਾ
ਸੰਤਸਹਾਰੁਸਦਾਬਿਖਿਆਤਾ
ਤਾਸੁਚਰਨਲੇਰਿਦੈਬਸਾਵਉ
ਤਉਪਰਮਗੁਰੂਨਾਨਕਗੁਨਗਾਵਉ॥੧॥
ਗਾਵਉਗੁਨਪਰਮਗੁਰੂਸੁਖਸਾਗਰਦੁਰਤਨਿਵਾਰਣਸਬਦਸਰੇ
ਗਾਵਹਿਗੰਭੀਰਧੀਰਮਤਿਸਾਗਰਜੋਗੀਜੰਗਮਧਿਆਨੁਧਰੇ
ਗਾਵਹਿਇੰਦ੍ਰਾਦਿਭਗਤਪ੍ਰਹਿਲਾਦਿਕਆਤਮਰਸੁਜਿਨਿਜਾਣਿਓ
ਕਬਿਕਲਸੁਜਸੁਗਾਵਉਗੁਰਨਾਨਕਰਾਜੁਜੋਗੁਜਿਨਿਮਾਣਿਓ॥੨॥
ਗਾਵਹਿਜਨਕਾਦਿਜੁਗਤਿਜੋਗੇਸੁਰਹਰਿਰਸਪੂਰਨਸਰਬਕਲਾ
ਗਾਵਹਿਸਨਕਾਦਿਸਾਧਸਿਧਾਦਿਕਮੁਨਿਜਨਗਾਵਹਿਅਛਲਛਲਾ
ਗਾਵੈਗੁਣਧੋਮੁਅਟਲਮੰਡਲਵੈਭਗਤਿਭਾਇਰਸੁਜਾਣਿਓ
ਕਬਿਕਲਸੁਜਸੁਗਾਵਉਗੁਰਨਾਨਕਰਾਜੁਜੋਗੁਜਿਨਿਮਾਣਿਓ॥੩॥
ਗਾਵਹਿਕਪਿਲਾਦਿਆਦਿਜੋਗੇਸੁਰਅਪਰੰਪਰਅਵਤਾਰਵਰੋ
ਗਾਵੈਜਮਦਗਨਿਪਰਸਰਾਮੇਸੁਰਕਰਕੁਠਾਰੁਰਘੁਤੇਜੁਹਰਿਓ
ਉਧੌਅਕ੍ਰੂਰੁਬਿਦਰੁਗੁਣਗਾਵੈਸਰਬਾਤਮੁਜਿਨਿਜਾਣਿਓ
ਕਬਿਕਲਸੁਜਸੁਗਾਵਉਗੁਰਨਾਨਕਰਾਜੁਜੋਗੁਜਿਨਿਮਾਣਿਓ॥੪॥