GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1390
0:00 0:00
ਅੰਗ 1390
0:00 0:00
Display Settings
ਗਾਵਹਿਗੁਣਬਰਨਚਾਰਿਖਟਦਰਸਨਬ੍ਰਹਮਾਦਿਕਸਿਮਰੰਥਿਗੁਨਾ
ਗਾਵੈਗੁਣਸੇਸੁਸਹਸਜਿਹਬਾਰਸਆਦਿਅੰਤਿਲਿਵਲਾਗਿਧੁਨਾ
ਗਾਵੈਗੁਣਮਹਾਦੇਉਬੈਰਾਗੀਜਿਨਿਧਿਆਨਨਿਰੰਤਰਿਜਾਣਿਓ
ਕਬਿਕਲਸੁਜਸੁਗਾਵਉਗੁਰਨਾਨਕਰਾਜੁਜੋਗੁਜਿਨਿਮਾਣਿਓ॥੫॥
ਰਾਜੁਜੋਗੁਮਾਣਿਓਬਸਿਓਨਿਰਵੈਰੁਰਿਦੰਤਰਿ
ਸ੍ਰਿਸਟਿਸਗਲਉਧਰੀਨਾਮਿਲੇਤਰਿਓਨਿਰੰਤਰਿ
ਗੁਣਗਾਵਹਿਸਨਕਾਦਿਆਦਿਜਨਕਾਦਿਜੁਗਹਲਗਿ
ਧੰਨਿਧੰਨਿਗੁਰੁਧੰਨਿਜਨਮੁਸਕਯਥੁਭਲੌਜਗਿ
ਪਾਤਾਲਪੁਰੀਜੈਕਾਰਧੁਨਿਕਬਿਜਨਕਲਵਖਾਣਿਓ
ਹਰਿਨਾਮਰਸਿਕਨਾਨਕਗੁਰਰਾਜੁਜੋਗੁਤੈਮਾਣਿਓ॥੬॥
ਸਤਿਜੁਗਿਤੈਮਾਣਿਓਛਲਿਓਬਲਿਬਾਵਨਭਾਇਓ
ਤ੍ਰੇਤੈਤੈਮਾਣਿਓਰਾਮੁਰਘੁਵੰਸੁਕਹਾਇਓ
ਦੁਆਪੁਰਿਕ੍ਰਿਸਨਮੁਰਾਰਿਕੰਸੁਕਿਰਤਾਰਥੁਕੀਓ
ਉਗ੍ਰਸੈਣਕਉਰਾਜੁਅਭੈਭਗਤਹਜਨਦੀਓ
ਕਲਿਜੁਗਿਪ੍ਰਮਾਣੁਨਾਨਕਗੁਰੁਅੰਗਦੁਅਮਰੁਕਹਾਇਓ
ਸ੍ਰੀਗੁਰੂਰਾਜੁਅਬਿਚਲੁਅਟਲੁਆਦਿਪੁਰਖਿਫੁਰਮਾਇਓ॥੭॥
ਗੁਣਗਾਵੈਰਵਿਦਾਸੁਭਗਤੁਜੈਦੇਵਤ੍ਰਿਲੋਚਨ
ਨਾਮਾਭਗਤੁਕਬੀਰੁਸਦਾਗਾਵਹਿਸਮਲੋਚਨ
ਭਗਤੁਬੇਣਿਗੁਣਰਵੈਸਹਜਿਆਤਮਰੰਗੁਮਾਣੈ
ਜੋਗਧਿਆਨਿਗੁਰਗਿਆਨਿਬਿਨਾਪ੍ਰਭਅਵਰੁਜਾਣੈ
ਸੁਖਦੇਉਪਰੀਖੵਤੁਗੁਣਰਵੈਗੋਤਮਰਿਖਿਜਸੁਗਾਇਓ
ਕਬਿਕਲਸੁਜਸੁਨਾਨਕਗੁਰਨਿਤਨਵਤਨੁਜਗਿਛਾਇਓ॥੮॥
ਗੁਣਗਾਵਹਿਪਾਯਾਲਿਭਗਤਨਾਗਾਦਿਭੁਯੰਗਮ
ਮਹਾਦੇਉਗੁਣਰਵੈਸਦਾਜੋਗੀਜਤਿਜੰਗਮ
ਗੁਣਗਾਵੈਮੁਨਿਬੵਾਸੁਜਿਨਿਬੇਦਬੵਾਕਰਣਬੀਚਾਰਿਅ
ਬ੍ਰਹਮਾਗੁਣਉਚਰੈਜਿਨਿਹੁਕਮਿਸਭਸ੍ਰਿਸਟਿਸਵਾਰੀਅ
ਬ੍ਰਹਮੰਡਖੰਡਪੂਰਨਬ੍ਰਹਮੁਗੁਣਨਿਰਗੁਣਸਮਜਾਣਿਓ
ਜਪੁਕਲਸੁਜਸੁਨਾਨਕਗੁਰਸਹਜੁਜੋਗੁਜਿਨਿਮਾਣਿਓ॥੯॥
ਗੁਣਗਾਵਹਿਨਵਨਾਥਧੰਨਿਗੁਰੁਸਾਚਿਸਮਾਇਓ
ਮਾਂਧਾਤਾਗੁਣਰਵੈਜੇਨਚਕ੍ਰਵੈਕਹਾਇਓ
ਗੁਣਗਾਵੈਬਲਿਰਾਉਸਪਤਪਾਤਾਲਿਬਸੰਤੌ
ਭਰਥਰਿਗੁਣਉਚਰੈਸਦਾਗੁਰਸੰਗਿਰਹੰਤੌ
ਦੂਰਬਾਪਰੂਰਉਅੰਗਰੈਗੁਰਨਾਨਕਜਸੁਗਾਇਓ
ਕਬਿਕਲਸੁਜਸੁਨਾਨਕਗੁਰਘਟਿਘਟਿਸਹਜਿਸਮਾਇਓ॥੧੦॥