GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1393
0:00 0:00
ਅੰਗ 1393
0:00 0:00
Display Settings
ਹਰਿਨਾਮੁਰਸਨਿਗੁਰਮੁਖਿਬਰਦਾਯਉਉਲਟਿਗੰਗਪਸ੍ਚਮਿਧਰੀਆ
ਸੋਈਨਾਮੁਅਛਲੁਭਗਤਹਭਵਤਾਰਣੁਅਮਰਦਾਸਗੁਰਕਉਫੁਰਿਆ॥੧॥
ਸਿਮਰਹਿਸੋਈਨਾਮੁਜਖੵਅਰੁਕਿੰਨਰਸਾਧਿਕਸਿਧਸਮਾਧਿਹਰਾ
ਸਿਮਰਹਿਨਖੵਤ੍ਰਅਵਰਧ੍ਰੂਮੰਡਲਨਾਰਦਾਦਿਪ੍ਰਹਲਾਦਿਵਰਾ
ਸਸੀਅਰੁਅਰੁਸੂਰੁਨਾਮੁਉਲਾਸਹਿਸੈਲਲੋਅਜਿਨਿਉਧਰਿਆ
ਸੋਈਨਾਮੁਅਛਲੁਭਗਤਹਭਵਤਾਰਣੁਅਮਰਦਾਸਗੁਰਕਉਫੁਰਿਆ॥੨॥
ਸੋਈਨਾਮੁਸਿਵਰਿਨਵਨਾਥਨਿਰੰਜਨੁਸਿਵਸਨਕਾਦਿਸਮੁਧਰਿਆ
ਚਵਰਾਸੀਹਸਿਧਬੁਧਜਿਤੁਰਾਤੇਅੰਬਰੀਕਭਵਜਲੁਤਰਿਆ
ਉਧਉਅਕ੍ਰੂਰੁਤਿਲੋਚਨੁਨਾਮਾਕਲਿਕਬੀਰਕਿਲਵਿਖਹਰਿਆ
ਸੋਈਨਾਮੁਅਛਲੁਭਗਤਹਭਵਤਾਰਣੁਅਮਰਦਾਸਗੁਰਕਉਫੁਰਿਆ॥੩॥
ਤਿਤੁਨਾਮਿਲਾਗਿਤੇਤੀਸਧਿਆਵਹਿਜਤੀਤਪੀਸੁਰਮਨਿਵਸਿਆ
ਸੋਈਨਾਮੁਸਿਮਰਿਗੰਗੇਵਪਿਤਾਮਹਚਰਣਚਿਤਅੰਮ੍ਰਿਤਰਸਿਆ
ਤਿਤੁਨਾਮਿਗੁਰੂਗੰਭੀਰਗਰੂਅਮਤਿਸਤਕਰਿਸੰਗਤਿਉਧਰੀਆ
ਸੋਈਨਾਮੁਅਛਲੁਭਗਤਹਭਵਤਾਰਣੁਅਮਰਦਾਸਗੁਰਕਉਫੁਰਿਆ॥੪॥
ਨਾਮਕਿਤਿਸੰਸਾਰਿਕਿਰਣਿਰਵਿਸੁਰਤਰਸਾਖਹ
ਉਤਰਿਦਖਿਣਿਪੁਬਿਦੇਸਿਪਸ੍ਚਮਿਜਸੁਭਾਖਹ
ਜਨਮੁਇਹੁਸਕਯਥੁਜਿਤੁਨਾਮੁਹਰਿਰਿਦੈਨਿਵਾਸੈ
ਸੁਰਿਨਰਗਣਗੰਧਰਬਛਿਅਦਰਸਨਆਸਾਸਹਿ
ਭਲਉਪ੍ਰਸਿਧੁਤੇਜੋਤਨੌਕਲੵਜੋੜਿਕਰਧੵਾਇਅਓ
ਸੋਈਨਾਮੁਭਗਤਭਵਜਲਹਰਣੁਗੁਰਅਮਰਦਾਸਤੈਪਾਇਓ॥੫॥
ਨਾਮੁਧਿਆਵਹਿਦੇਵਤੇਤੀਸਅਰੁਸਾਧਿਕਸਿਧਨਰਨਾਮਿਖੰਡਬ੍ਰਹਮੰਡਧਾਰੇ
ਜਹਨਾਮੁਸਮਾਧਿਓਹਰਖੁਸੋਗੁਸਮਕਰਿਸਹਾਰੇ
ਨਾਮੁਸਿਰੋਮਣਿਸਰਬਮਹਿਭਗਤਰਹੇਲਿਵਧਾਰਿ
ਸੋਈਨਾਮੁਪਦਾਰਥੁਅਮਰਗੁਰਤੁਸਿਦੀਓਕਰਤਾਰਿ॥੬॥
ਸਤਿਸੂਰਉਸੀਲਿਬਲਵੰਤੁਸਤਭਾਇਸੰਗਤਿਸਘਨਗਰੂਅਮਤਿਨਿਰਵੈਰਿਲੀਣਾ
ਜਿਸੁਧੀਰਜੁਧੁਰਿਧਵਲੁਧੁਜਾਸੇਤਿਬੈਕੁੰਠਬੀਣਾ
ਪਰਸਹਿਸੰਤਪਿਆਰੁਜਿਹਕਰਤਾਰਹਸੰਜੋਗੁ
ਸਤਿਗੁਰੂਸੇਵਿਸੁਖੁਪਾਇਓਅਮਰਿਗੁਰਿਕੀਤਉਜੋਗੁ॥੭॥
ਨਾਮੁਨਾਵਣੁਨਾਮੁਰਸਖਾਣੁਅਰੁਭੋਜਨੁਨਾਮਰਸੁਸਦਾਚਾਯਮੁਖਿਮਿਸ੍ਟਬਾਣੀ
ਧਨਿਸਤਿਗੁਰੁਸੇਵਿਓਜਿਸੁਪਸਾਇਗਤਿਅਗਮਜਾਣੀ
ਕੁਲਸੰਬੂਹਸਮੁਧਰੇਪਾਯਉਨਾਮਨਿਵਾਸੁ