GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1394
0:00 0:00
ਅੰਗ 1394
0:00 0:00
Display Settings
ਸਕਯਥੁਜਨਮੁਕਲੵੁਚਰੈਗੁਰੁਪਰਸੵਿਉਅਮਰਪ੍ਰਗਾਸੁ॥੮॥
ਬਾਰਿਜੁਕਰਿਦਾਹਿਣੈਸਿਧਿਸਨਮੁਖਮੁਖੁਜੋਵੈ
ਰਿਧਿਬਸੈਬਾਂਵਾਂਗਿਜੁਤੀਨਿਲੋਕਾਂਤਰਮੋਹੈ
ਰਿਦੈਬਸੈਅਕਹੀਉਸੋਇਰਸੁਤਿਨਹੀਜਾਤਉ
ਮੁਖਹੁਭਗਤਿਉਚਰੈਅਮਰੁਗੁਰੁਇਤੁਰੰਗਿਰਾਤਉ
ਮਸਤਕਿਨੀਸਾਣੁਸਚਉਕਰਮੁਕਲੵਜੋੜਿਕਰਧੵਾਇਅਉ
ਪਰਸਿਅਉਗੁਰੂਸਤਿਗੁਰਤਿਲਕੁਸਰਬਇਛਤਿਨਿਪਾਇਅਉ॥੯॥
ਚਰਣਪਰਸਕਯਥਚਰਣਗੁਰਅਮਰਪਵਲਿਰਯ
ਹਥਪਰਸਕਯਥਹਥਲਗਹਿਗੁਰਅਮਰਪਯ
ਜੀਹਪਰਸਕਯਥਜੀਹਗੁਰਅਮਰੁਭਣਿਜੈ
ਨੈਣਪਰਸਕਯਥਨਯਣਿਗੁਰੁਅਮਰੁਪਿਖਿਜੈ
ਸ੍ਰਵਣਪਰਸਕਯਥਸ੍ਰਵਣਿਗੁਰੁਅਮਰੁਸੁਣਿਜੈ
ਸਕਯਥੁਸੁਹੀਉਜਿਤੁਹੀਅਬਸੈਗੁਰਅਮਰਦਾਸੁਨਿਜਜਗਤਪਿਤ
ਸਕਯਥੁਸੁਸਿਰੁਜਾਲਪੁਭਣੈਜੁਸਿਰੁਨਿਵੈਗੁਰਅਮਰਨਿਤ॥੧॥੧੦॥
ਤਿਨਰਦੁਖਨਹਭੁਖਤਿਨਰਨਿਧਨਨਹੁਕਹੀਅਹਿ
ਤਿਨਰਸੋਕੁਨਹੁਹੂਐਤਿਨਰਸੇਅੰਤੁਲਹੀਅਹਿ
ਤਿਨਰਸੇਵਨਹੁਕਰਹਿਤਿਨਰਸਯਸਹਸਸਮਪਹਿ
ਤਿਨਰਦੁਲੀਚੈਬਹਹਿਤਿਨਰਉਥਪਿਬਿਥਪਹਿ
ਸੁਖਲਹਹਿਤਿਨਰਸੰਸਾਰਮਹਿਅਭੈਪਟੁਰਿਪਮਧਿਤਿਹ
ਸਕਯਥਤਿਨਰਜਾਲਪੁਭਣੈਗੁਰਅਮਰਦਾਸੁਸੁਪ੍ਰਸੰਨੁਜਿਹ॥੨॥੧੧॥
ਤੈਪਢਿਅਉਇਕੁਮਨਿਧਰਿਅਉਇਕੁਕਰਿਇਕੁਪਛਾਣਿਓ
ਨਯਣਿਬਯਣਿਮੁਹਿਇਕੁਇਕੁਦੁਹੁਠਾਂਇਜਾਣਿਓ
ਸੁਪਨਿਇਕੁਪਰਤਖਿਇਕੁਇਕਸਮਹਿਲੀਣਉ
ਤੀਸਇਕੁਅਰੁਪੰਜਿਸਿਧੁਪੈਤੀਸਖੀਣਉ
ਇਕਹੁਜਿਲਾਖੁਲਖਹੁਅਲਖੁਹੈਇਕੁਇਕੁਕਰਿਵਰਨਿਅਉ
ਗੁਰਅਮਰਦਾਸਜਾਲਪੁਭਣੈਤੂਇਕੁਲੋੜਹਿਇਕੁਮੰਨਿਅਉ॥੩॥੧੨॥
ਜਿਮਤਿਗਹੀਜੈਦੇਵਿਜਿਮਤਿਨਾਮੈਸੰਮਾਣੀ
ਜਿਮਤਿਤ੍ਰਿਲੋਚਨਚਿਤਿਭਗਤਕੰਬੀਰਹਿਜਾਣੀ
ਰੁਕਮਾਂਗਦਕਰਤੂਤਿਰਾਮੁਜੰਪਹੁਨਿਤਭਾਈ
ਅੰਮਰੀਕਿਪ੍ਰਹਲਾਦਿਸਰਣਿਗੋਬਿੰਦਗਤਿਪਾਈ
ਤੈਲੋਭੁਕ੍ਰੋਧੁਤ੍ਰਿਸਨਾਤਜੀਸੁਮਤਿਜਲੵਜਾਣੀਜੁਗਤਿ
ਗੁਰੁਅਮਰਦਾਸੁਨਿਜਭਗਤੁਹੈਦੇਖਿਦਰਸੁਪਾਵਉਮੁਕਤਿ॥੪॥੧੩॥
ਗੁਰੁਅਮਰਦਾਸੁਪਰਸੀਐਪੁਹਮਿਪਾਤਿਕਬਿਨਾਸਹਿ
ਗੁਰੁਅਮਰਦਾਸੁਪਰਸੀਐਸਿਧਸਾਧਿਕਆਸਾਸਹਿ
ਗੁਰੁਅਮਰਦਾਸੁਪਰਸੀਐਧਿਆਨੁਲਹੀਐਪਉਮੁਕਿਹਿ
ਗੁਰੁਅਮਰਦਾਸੁਪਰਸੀਐਅਭਉਲਭੈਗਉਚੁਕਿਹਿ