ਅਵਰੀਨੋਸਮਝਾਵਣਿਜਾਇ॥
ਮੁਠਾਆਪਿਮੁਹਾਏਸਾਥੈ॥
ਨਾਨਕਐਸਾਆਗੂਜਾਪੈ॥੧॥
ਮਹਲਾ੪॥
ਜਿਸਦੈਅੰਦਰਿਸਚੁਹੈਸੋਸਚਾਨਾਮੁਮੁਖਿਸਚੁਅਲਾਏ॥
ਓਹੁਹਰਿਮਾਰਗਿਆਪਿਚਲਦਾਹੋਰਨਾਨੋਹਰਿਮਾਰਗਿਪਾਏ॥
ਜੇਅਗੈਤੀਰਥੁਹੋਇਤਾਮਲੁਲਹੈਛਪੜਿਨਾਤੈਸਗਵੀਮਲੁਲਾਏ॥
ਤੀਰਥੁਪੂਰਾਸਤਿਗੁਰੂਜੋਅਨਦਿਨੁਹਰਿਹਰਿਨਾਮੁਧਿਆਏ॥
ਓਹੁਆਪਿਛੁਟਾਕੁਟੰਬਸਿਉਦੇਹਰਿਹਰਿਨਾਮੁਸਭਸ੍ਰਿਸਟਿਛਡਾਏ॥
ਜਨਨਾਨਕਤਿਸੁਬਲਿਹਾਰਣੈਜੋਆਪਿਜਪੈਅਵਰਾਨਾਮੁਜਪਾਏ॥੨॥
ਪਉੜੀ॥
ਇਕਿਕੰਦਮੂਲੁਚੁਣਿਖਾਹਿਵਣਖੰਡਿਵਾਸਾ॥
ਇਕਿਭਗਵਾਵੇਸੁਕਰਿਫਿਰਹਿਜੋਗੀਸੰਨਿਆਸਾ॥
ਅੰਦਰਿਤ੍ਰਿਸਨਾਬਹੁਤੁਛਾਦਨਭੋਜਨਕੀਆਸਾ॥
ਬਿਰਥਾਜਨਮੁਗਵਾਇਨਗਿਰਹੀਨਉਦਾਸਾ॥
ਜਮਕਾਲੁਸਿਰਹੁਨਉਤਰੈਤ੍ਰਿਬਿਧਿਮਨਸਾ॥
ਗੁਰਮਤੀਕਾਲੁਨਆਵੈਨੇੜੈਜਾਹੋਵੈਦਾਸਨਿਦਾਸਾ॥
ਸਚਾਸਬਦੁਸਚੁਮਨਿਘਰਹੀਮਾਹਿਉਦਾਸਾ॥
ਨਾਨਕਸਤਿਗੁਰੁਸੇਵਨਿਆਪਣਾਸੇਆਸਾਤੇਨਿਰਾਸਾ॥੫॥
ਸਲੋਕੁਮਃ੧॥
ਜੇਰਤੁਲਗੈਕਪੜੈਜਾਮਾਹੋਇਪਲੀਤੁ॥
ਜੋਰਤੁਪੀਵਹਿਮਾਣਸਾਤਿਨਕਿਉਨਿਰਮਲੁਚੀਤੁ॥
ਨਾਨਕਨਾਉਖੁਦਾਇਕਾਦਿਲਿਹਛੈਮੁਖਿਲੇਹੁ॥
ਅਵਰਿਦਿਵਾਜੇਦੁਨੀਕੇਝੂਠੇਅਮਲਕਰੇਹੁ॥੧॥
ਮਃ੧॥
ਜਾਹਉਨਾਹੀਤਾਕਿਆਆਖਾਕਿਹੁਨਾਹੀਕਿਆਹੋਵਾ॥
ਕੀਤਾਕਰਣਾਕਹਿਆਕਥਨਾਭਰਿਆਭਰਿਭਰਿਧੋਵਾਂ॥
ਆਪਿਨਬੁਝਾਲੋਕਬੁਝਾਈਐਸਾਆਗੂਹੋਵਾਂ॥
ਨਾਨਕਅੰਧਾਹੋਇਕੈਦਸੇਰਾਹੈਸਭਸੁਮੁਹਾਏਸਾਥੈ॥
ਅਗੈਗਇਆਮੁਹੇਮੁਹਿਪਾਹਿਸੁਐਸਾਆਗੂਜਾਪੈ॥੨॥
ਪਉੜੀ॥
ਮਾਹਾਰੁਤੀਸਭਤੂੰਘੜੀਮੂਰਤਵੀਚਾਰਾ॥
ਤੂੰਗਣਤੈਕਿਨੈਨਪਾਇਓਸਚੇਅਲਖਅਪਾਰਾ॥
ਪੜਿਆਮੂਰਖੁਆਖੀਐਜਿਸੁਲਬੁਲੋਭੁਅਹੰਕਾਰਾ॥
ਨਾਉਪੜੀਐਨਾਉਬੁਝੀਐਗੁਰਮਤੀਵੀਚਾਰਾ॥
ਗੁਰਮਤੀਨਾਮੁਧਨੁਖਟਿਆਭਗਤੀਭਰੇਭੰਡਾਰਾ॥
ਨਿਰਮਲੁਨਾਮੁਮੰਨਿਆਦਰਿਸਚੈਸਚਿਆਰਾ॥
ਜਿਸਦਾਜੀਉਪਰਾਣੁਹੈਅੰਤਰਿਜੋਤਿਅਪਾਰਾ॥
ਸਚਾਸਾਹੁਇਕੁਤੂੰਹੋਰੁਜਗਤੁਵਣਜਾਰਾ॥੬॥
ਸਲੋਕੁਮਃ੧॥
ਮਿਹਰਮਸੀਤਿਸਿਦਕੁਮੁਸਲਾਹਕੁਹਲਾਲੁਕੁਰਾਣੁ॥
ਸਰਮਸੁੰਨਤਿਸੀਲੁਰੋਜਾਹੋਹੁਮੁਸਲਮਾਣੁ॥
ਕਰਣੀਕਾਬਾਸਚੁਪੀਰੁਕਲਮਾਕਰਮਨਿਵਾਜ॥
ਤਸਬੀਸਾਤਿਸੁਭਾਵਸੀਨਾਨਕਰਖੈਲਾਜ॥੧॥