ਗੁਰੂਗੁਰੁਗੁਰੁਕਰਹੁਗੁਰੂਹਰਿਪਾਈਐ॥
ਉਦਧਿਗੁਰੁਗਹਿਰਗੰਭੀਰਬੇਅੰਤੁਹਰਿਨਾਮਨਗਹੀਰਮਣਿਮਿਲਤਲਿਵਲਾਈਐ॥
ਫੁਨਿਗੁਰੂਪਰਮਲਸਰਸਕਰਤਕੰਚਨੁਪਰਸਮੈਲੁਦੁਰਮਤਿਹਿਰਤਸਬਦਿਗੁਰੁਧੵਾਈਐ॥
ਅੰਮ੍ਰਿਤਪਰਵਾਹਛੁਟਕੰਤਸਦਦ੍ਵਾਰਿਜਿਸੁਗੵਾਨਗੁਰਬਿਮਲਸਰਸੰਤਸਿਖਨਾਈਐ॥
ਨਾਮੁਨਿਰਬਾਣੁਨਿਧਾਨੁਹਰਿਉਰਿਧਰਹੁਗੁਰੂਗੁਰੁਗੁਰੁਕਰਹੁਗੁਰੂਹਰਿਪਾਈਐ॥੩॥੧੫॥
ਗੁਰੂਗੁਰੁਗੁਰੂਗੁਰੁਗੁਰੂਜਪੁਮੰਨਰੇ॥
ਜਾਕੀਸੇਵਸਿਵਸਿਧਸਾਧਿਕਸੁਰਅਸੁਰਗਣਤਰਹਿਤੇਤੀਸਗੁਰਬਚਨਸੁਣਿਕੰਨਰੇ॥
ਫੁਨਿਤਰਹਿਤੇਸੰਤਹਿਤਭਗਤਗੁਰੁਗੁਰੁਕਰਹਿਤਰਿਓਪ੍ਰਹਲਾਦੁਗੁਰਮਿਲਤਮੁਨਿਜੰਨਰੇ॥
ਤਰਹਿਨਾਰਦਾਦਿਸਨਕਾਦਿਹਰਿਗੁਰਮੁਖਹਿਤਰਹਿਇਕਨਾਮਲਗਿਤਜਹੁਰਸਅੰਨਰੇ॥
ਦਾਸੁਬੇਨਤਿਕਹੈਨਾਮੁਗੁਰਮੁਖਿਲਹੈਗੁਰੂਗੁਰੁਗੁਰੂਗੁਰੁਗੁਰੂਜਪੁਮੰਨਰੇ॥੪॥੧੬॥੨੯॥
ਸਿਰੀਗੁਰੂਸਾਹਿਬੁਸਭਊਪਰਿ॥
ਕਰੀਕ੍ਰਿਪਾਸਤਜੁਗਿਜਿਨਿਧ੍ਰੂਪਰਿ॥
ਸ੍ਰੀਪ੍ਰਹਲਾਦਭਗਤਉਧਰੀਅੰ॥
ਹਸ੍ਤਕਮਲਮਾਥੇਪਰਧਰੀਅੰ॥
ਅਲਖਰੂਪਜੀਅਲਖੵਾਨਜਾਈ॥
ਸਾਧਿਕਸਿਧਸਗਲਸਰਣਾਈ॥
ਗੁਰਕੇਬਚਨਸਤਿਜੀਅਧਾਰਹੁ॥
ਮਾਣਸਜਨਮੁਦੇਹਨਿਸ੍ਤਾਰਹੁ॥
ਗੁਰੁਜਹਾਜੁਖੇਵਟੁਗੁਰੂਗੁਰਬਿਨੁਤਰਿਆਨਕੋਇ॥
ਗੁਰਪ੍ਰਸਾਦਿਪ੍ਰਭੁਪਾਈਐਗੁਰਬਿਨੁਮੁਕਤਿਨਹੋਇ॥
ਗੁਰੁਨਾਨਕੁਨਿਕਟਿਬਸੈਬਨਵਾਰੀ॥
ਤਿਨਿਲਹਣਾਥਾਪਿਜੋਤਿਜਗਿਧਾਰੀ॥
ਲਹਣੈਪੰਥੁਧਰਮਕਾਕੀਆ॥
ਅਮਰਦਾਸਭਲੇਕਉਦੀਆ॥
ਤਿਨਿਸ੍ਰੀਰਾਮਦਾਸੁਸੋਢੀਥਿਰੁਥਪੵਉ॥
ਹਰਿਕਾਨਾਮੁਅਖੈਨਿਧਿਅਪੵਉ॥
ਅਪੵਉਹਰਿਨਾਮੁਅਖੈਨਿਧਿਚਹੁਜੁਗਿਗੁਰਸੇਵਾਕਰਿਫਲੁਲਹੀਅੰ॥
ਬੰਦਹਿਜੋਚਰਣਸਰਣਿਸੁਖੁਪਾਵਹਿਪਰਮਾਨੰਦਗੁਰਮੁਖਿਕਹੀਅੰ॥
ਪਰਤਖਿਦੇਹਪਾਰਬ੍ਰਹਮੁਸੁਆਮੀਆਦਿਰੂਪਿਪੋਖਣਭਰਣੰ॥
ਸਤਿਗੁਰੁਗੁਰੁਸੇਵਿਅਲਖਗਤਿਜਾਕੀਸ੍ਰੀਰਾਮਦਾਸੁਤਾਰਣਤਰਣੰ॥੧॥
ਜਿਹਅੰਮ੍ਰਿਤਬਚਨਬਾਣੀਸਾਧੂਜਨਜਪਹਿਕਰਿਬਿਚਿਤਿਚਾਓ॥
ਆਨੰਦੁਨਿਤਮੰਗਲੁਗੁਰਦਰਸਨੁਸਫਲੁਸੰਸਾਰਿ॥
ਸੰਸਾਰਿਸਫਲੁਗੰਗਾਗੁਰਦਰਸਨੁਪਰਸਨਪਰਮਪਵਿਤ੍ਰਗਤੇ॥
ਜੀਤਹਿਜਮਲੋਕੁਪਤਿਤਜੇਪ੍ਰਾਣੀਹਰਿਜਨਸਿਵਗੁਰਗੵਾਨਿਰਤੇ॥
ਰਘੁਬੰਸਿਤਿਲਕੁਸੁੰਦਰੁਦਸਰਥਘਰਿਮੁਨਿਬੰਛਹਿਜਾਕੀਸਰਣੰ॥