ਤਾਰੵਉਸੰਸਾਰੁਮਾਯਾਮਦਮੋਹਿਤਅੰਮ੍ਰਿਤਨਾਮੁਦੀਅਉਸਮਰਥੁ॥
ਫੁਨਿਕੀਰਤਿਵੰਤਸਦਾਸੁਖਸੰਪਤਿਰਿਧਿਅਰੁਸਿਧਿਨਛੋਡਇਸਥੁ॥
ਦਾਨਿਬਡੌਅਤਿਵੰਤੁਮਹਾਬਲਿਸੇਵਕਿਦਾਸਿਕਹਿਓਇਹੁਤਥੁ॥
ਤਾਹਿਕਹਾਪਰਵਾਹਕਾਹੂਕੀਜਾਕੈਬਸੀਸਿਧਰਿਓਗੁਰਿਹਥੁ॥੭॥੪੯॥
ਤੀਨਿਭਵਨਿਭਰਪੂਰਿਰਹਿਓਸੋਈ॥
ਅਪਨਸਰਸੁਕੀਅਉਨਜਗਤਿਕੋਈ॥
ਆਪੁਨਆਪੁਆਪਿਹੀਉਪਾਯਉ॥
ਸੁਰਿਨਰਿਅਸੁਰਿਅੰਤੁਨਹੀਪਾਯਉ॥
ਪਾਯਉਨਹੀਅੰਤੁਸੁਰੇਅਸੁਰਹਨਰਗਣਗੰਧ੍ਰਬਖੋਜੰਤਫਿਰੇ॥
ਅਬਿਨਾਸੀਅਚਲੁਅਜੋਨੀਸੰਭਉਪੁਰਖੋਤਮੁਅਪਾਰਪਰੇ॥
ਕਰਣਕਾਰਣਸਮਰਥੁਸਦਾਸੋਈਸਰਬਜੀਅਮਨਿਧੵਾਇਯਉ॥
ਸ੍ਰੀਗੁਰਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾਇਯਉ॥੧॥
ਸਤਿਗੁਰਿਨਾਨਕਿਭਗਤਿਕਰੀਇਕਮਨਿਤਨੁਮਨੁਧਨੁਗੋਬਿੰਦਦੀਅਉ॥
ਅੰਗਦਿਅਨੰਤਮੂਰਤਿਨਿਜਧਾਰੀਅਗਮਗੵਾਨਿਰਸਿਰਸੵਉਹੀਅਉ॥
ਗੁਰਿਅਮਰਦਾਸਿਕਰਤਾਰੁਕੀਅਉਵਸਿਵਾਹੁਵਾਹੁਕਰਿਧੵਾਇਯਉ॥
ਸ੍ਰੀਗੁਰਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾਇਯਉ॥੨॥
ਨਾਰਦੁਧ੍ਰੂਪ੍ਰਹਲਾਦੁਸੁਦਾਮਾਪੁਬਭਗਤਹਰਿਕੇਜੁਗਣੰ॥
ਅੰਬਰੀਕੁਜਯਦੇਵਤ੍ਰਿਲੋਚਨੁਨਾਮਾਅਵਰੁਕਬੀਰੁਭਣੰ॥
ਤਿਨਕੌਅਵਤਾਰੁਭਯਉਕਲਿਭਿੰਤਰਿਜਸੁਜਗਤ੍ਰਪਰਿਛਾਇਯਉ॥
ਸ੍ਰੀਗੁਰਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾਇਯਉ॥੩॥
ਮਨਸਾਕਰਿਸਿਮਰੰਤਤੁਝੈਨਰਕਾਮੁਕ੍ਰੋਧੁਮਿਟਿਅਉਜੁਤਿਣੰ॥
ਬਾਚਾਕਰਿਸਿਮਰੰਤਤੁਝੈਤਿਨੑਦੁਖੁਦਰਿਦ੍ਰੁਮਿਟਯਉਜੁਖਿਣੰ॥
ਕਰਮਕਰਿਤੁਅਦਰਸਪਰਸਪਾਰਸਸਰਬਲੵਭਟਜਸੁਗਾਇਯਉ॥
ਸ੍ਰੀਗੁਰਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾਇਯਉ॥੪॥
ਜਿਹਸਤਿਗੁਰਸਿਮਰੰਤਨਯਨਕੇਤਿਮਰਮਿਟਹਿਖਿਨੁ॥
ਜਿਹਸਤਿਗੁਰਸਿਮਰੰਥਿਰਿਦੈਹਰਿਨਾਮੁਦਿਨੋਦਿਨੁ॥
ਜਿਹਸਤਿਗੁਰਸਿਮਰੰਥਿਜੀਅਕੀਤਪਤਿਮਿਟਾਵੈ॥
ਜਿਹਸਤਿਗੁਰਸਿਮਰੰਥਿਰਿਧਿਸਿਧਿਨਵਨਿਧਿਪਾਵੈ॥
ਸੋਈਰਾਮਦਾਸੁਗੁਰੁਬਲੵਭਣਿਮਿਲਿਸੰਗਤਿਧੰਨਿਧੰਨਿਕਰਹੁ॥
ਜਿਹਸਤਿਗੁਰਲਗਿਪ੍ਰਭੁਪਾਈਐਸੋਸਤਿਗੁਰੁਸਿਮਰਹੁਨਰਹੁ॥੫॥੫੪॥
ਜਿਨਿਸਬਦੁਕਮਾਇਪਰਮਪਦੁਪਾਇਓਸੇਵਾਕਰਤਨਛੋਡਿਓਪਾਸੁ॥
ਤਾਤੇਗਉਹਰੁਗੵਾਨਪ੍ਰਗਟੁਉਜੀਆਰਉਦੁਖਦਰਿਦ੍ਰਅੰਧੵਾਰਕੋਨਾਸੁ॥