ਮਃ੧॥
ਹਕੁਪਰਾਇਆਨਾਨਕਾਉਸੁਸੂਅਰਉਸੁਗਾਇ॥
ਗੁਰੁਪੀਰੁਹਾਮਾਤਾਭਰੇਜਾਮੁਰਦਾਰੁਨਖਾਇ॥
ਗਲੀਭਿਸਤਿਨਜਾਈਐਛੁਟੈਸਚੁਕਮਾਇ॥
ਮਾਰਣਪਾਹਿਹਰਾਮਮਹਿਹੋਇਹਲਾਲੁਨਜਾਇ॥
ਨਾਨਕਗਲੀਕੂੜੀਈਕੂੜੋਪਲੈਪਾਇ॥੨॥
ਮਃ੧॥
ਪੰਜਿਨਿਵਾਜਾਵਖਤਪੰਜਿਪੰਜਾਪੰਜੇਨਾਉ॥
ਪਹਿਲਾਸਚੁਹਲਾਲਦੁਇਤੀਜਾਖੈਰਖੁਦਾਇ॥
ਚਉਥੀਨੀਅਤਿਰਾਸਿਮਨੁਪੰਜਵੀਸਿਫਤਿਸਨਾਇ॥
ਕਰਣੀਕਲਮਾਆਖਿਕੈਤਾਮੁਸਲਮਾਣੁਸਦਾਇ॥
ਨਾਨਕਜੇਤੇਕੂੜਿਆਰਕੂੜੈਕੂੜੀਪਾਇ॥੩॥
ਪਉੜੀ॥
ਇਕਿਰਤਨਪਦਾਰਥਵਣਜਦੇਇਕਿਕਚੈਦੇਵਾਪਾਰਾ॥
ਸਤਿਗੁਰਿਤੁਠੈਪਾਈਅਨਿਅੰਦਰਿਰਤਨਭੰਡਾਰਾ॥
ਵਿਣੁਗੁਰਕਿਨੈਨਲਧਿਆਅੰਧੇਭਉਕਿਮੁਏਕੂੜਿਆਰਾ॥
ਮਨਮੁਖਦੂਜੈਪਚਿਮੁਏਨਾਬੂਝਹਿਵੀਚਾਰਾ॥
ਇਕਸੁਬਾਝਹੁਦੂਜਾਕੋਨਹੀਕਿਸੁਅਗੈਕਰਹਿਪੁਕਾਰਾ॥
ਇਕਿਨਿਰਧਨਸਦਾਭਉਕਦੇਇਕਨਾਭਰੇਤੁਜਾਰਾ॥
ਵਿਣੁਨਾਵੈਹੋਰੁਧਨੁਨਾਹੀਹੋਰੁਬਿਖਿਆਸਭੁਛਾਰਾ॥
ਨਾਨਕਆਪਿਕਰਾਏਕਰੇਆਪਿਹੁਕਮਿਸਵਾਰਣਹਾਰਾ॥੭॥
ਸਲੋਕੁਮਃ੧॥
ਮੁਸਲਮਾਣੁਕਹਾਵਣੁਮੁਸਕਲੁਜਾਹੋਇਤਾਮੁਸਲਮਾਣੁਕਹਾਵੈ॥
ਅਵਲਿਅਉਲਿਦੀਨੁਕਰਿਮਿਠਾਮਸਕਲਮਾਨਾਮਾਲੁਮੁਸਾਵੈ॥
ਹੋਇਮੁਸਲਿਮੁਦੀਨਮੁਹਾਣੈਮਰਣਜੀਵਣਕਾਭਰਮੁਚੁਕਾਵੈ॥
ਰਬਕੀਰਜਾਇਮੰਨੇਸਿਰਉਪਰਿਕਰਤਾਮੰਨੇਆਪੁਗਵਾਵੈ॥
ਤਉਨਾਨਕਸਰਬਜੀਆਮਿਹਰੰਮਤਿਹੋਇਤਮੁਸਲਮਾਣੁਕਹਾਵੈ॥੧॥
ਮਹਲਾ੪॥
ਪਰਹਰਿਕਾਮਕ੍ਰੋਧੁਝੂਠੁਨਿੰਦਾਤਜਿਮਾਇਆਅਹੰਕਾਰੁਚੁਕਾਵੈ॥
ਤਜਿਕਾਮੁਕਾਮਿਨੀਮੋਹੁਤਜੈਤਾਅੰਜਨਮਾਹਿਨਿਰੰਜਨੁਪਾਵੈ॥
ਤਜਿਮਾਨੁਅਭਿਮਾਨੁਪ੍ਰੀਤਿਸੁਤਦਾਰਾਤਜਿਪਿਆਸਆਸਰਾਮਲਿਵਲਾਵੈ॥
ਨਾਨਕਸਾਚਾਮਨਿਵਸੈਸਾਚਸਬਦਿਹਰਿਨਾਮਿਸਮਾਵੈ॥੨॥
ਪਉੜੀ॥
ਰਾਜੇਰਯਤਿਸਿਕਦਾਰਕੋਇਨਰਹਸੀਓ॥
ਹਟਪਟਣਬਾਜਾਰਹੁਕਮੀਢਹਸੀਓ॥
ਪਕੇਬੰਕਦੁਆਰਮੂਰਖੁਜਾਣੈਆਪਣੇ॥
ਦਰਬਿਭਰੇਭੰਡਾਰਰੀਤੇਇਕਿਖਣੇ॥
ਤਾਜੀਰਥਤੁਖਾਰਹਾਥੀਪਾਖਰੇ॥
ਬਾਗਮਿਲਖਘਰਬਾਰਕਿਥੈਸਿਆਪਣੇ॥
ਤੰਬੂਪਲੰਘਨਿਵਾਰਸਰਾਇਚੇਲਾਲਤੀ॥
ਨਾਨਕਸਚਦਾਤਾਰੁਸਿਨਾਖਤੁਕੁਦਰਤੀ॥੮॥
ਸਲੋਕੁਮਃ੧॥
ਨਦੀਆਹੋਵਹਿਧੇਣਵਾਸੁੰਮਹੋਵਹਿਦੁਧੁਘੀਉ॥
ਸਗਲੀਧਰਤੀਸਕਰਹੋਵੈਖੁਸੀਕਰੇਨਿਤਜੀਉ॥