ਕੀਚੜਿਹਾਥੁਨਬੂਡਈਏਕਾਨਦਰਿਨਿਹਾਲਿ॥
ਨਾਨਕਗੁਰਮੁਖਿਉਬਰੇਗੁਰੁਸਰਵਰੁਸਚੀਪਾਲਿ॥੮॥
ਅਗਨਿਮਰੈਜਲੁਲੋੜਿਲਹੁਵਿਣੁਗੁਰਨਿਧਿਜਲੁਨਾਹਿ॥
ਜਨਮਿਮਰੈਭਰਮਾਈਐਜੇਲਖਕਰਮਕਮਾਹਿ॥
ਜਮੁਜਾਗਾਤਿਨਲਗਈਜੇਚਲੈਸਤਿਗੁਰਭਾਇ॥
ਨਾਨਕਨਿਰਮਲੁਅਮਰਪਦੁਗੁਰੁਹਰਿਮੇਲੈਮੇਲਾਇ॥੯॥
ਕਲਰਕੇਰੀਛਪੜੀਕਊਆਮਲਿਮਲਿਨਾਇ॥
ਮਨੁਤਨੁਮੈਲਾਅਵਗਣੀਚਿੰਜੁਭਰੀਗੰਧੀਆਇ॥
ਸਰਵਰੁਹੰਸਿਨਜਾਣਿਆਕਾਗਕੁਪੰਖੀਸੰਗਿ॥
ਸਾਕਤਸਿਉਐਸੀਪ੍ਰੀਤਿਹੈਬੂਝਹੁਗਿਆਨੀਰੰਗਿ॥
ਸੰਤਸਭਾਜੈਕਾਰੁਕਰਿਗੁਰਮੁਖਿਕਰਮਕਮਾਉ॥
ਨਿਰਮਲੁਨੑਾਵਣੁਨਾਨਕਾਗੁਰੁਤੀਰਥੁਦਰੀਆਉ॥੧੦॥
ਜਨਮੇਕਾਫਲੁਕਿਆਗਣੀਜਾਂਹਰਿਭਗਤਿਨਭਾਉ॥
ਪੈਧਾਖਾਧਾਬਾਦਿਹੈਜਾਂਮਨਿਦੂਜਾਭਾਉ॥
ਵੇਖਣੁਸੁਨਣਾਝੂਠੁਹੈਮੁਖਿਝੂਠਾਆਲਾਉ॥
ਨਾਨਕਨਾਮੁਸਲਾਹਿਤੂਹੋਰੁਹਉਮੈਆਵਉਜਾਉ॥੧੧॥
ਹੈਨਿਵਿਰਲੇਨਾਹੀਘਣੇਫੈਲਫਕੜੁਸੰਸਾਰੁ॥੧੨॥
ਨਾਨਕਲਗੀਤੁਰਿਮਰੈਜੀਵਣਨਾਹੀਤਾਣੁ॥
ਚੋਟੈਸੇਤੀਜੋਮਰੈਲਗੀਸਾਪਰਵਾਣੁ॥
ਜਿਸਨੋਲਾਏਤਿਸੁਲਗੈਲਗੀਤਾਪਰਵਾਣੁ॥
ਪਿਰਮਪੈਕਾਮੁਨਨਿਕਲੈਲਾਇਆਤਿਨਿਸੁਜਾਣਿ॥੧੩॥
ਭਾਂਡਾਧੋਵੈਕਉਣੁਜਿਕਚਾਸਾਜਿਆ॥
ਧਾਤੂਪੰਜਿਰਲਾਇਕੂੜਾਪਾਜਿਆ॥
ਭਾਂਡਾਆਣਗੁਰਾਸਿਜਾਂਤਿਸੁਭਾਵਸੀ॥
ਪਰਮਜੋਤਿਜਾਗਾਇਵਾਜਾਵਾਵਸੀ॥੧੪॥
ਮਨਹੁਜਿਅੰਧੇਘੂਪਕਹਿਆਬਿਰਦੁਨਜਾਣਨੀ॥
ਮਨਿਅੰਧੈਊਂਧੈਕਵਲਦਿਸਨਿਖਰੇਕਰੂਪ॥
ਇਕਿਕਹਿਜਾਣਨਿਕਹਿਆਬੁਝਨਿਤੇਨਰਸੁਘੜਸਰੂਪ॥
ਇਕਨਾਨਾਦੁਨਬੇਦੁਨਗੀਅਰਸੁਰਸੁਕਸੁਨਜਾਣੰਤਿ॥
ਇਕਨਾਸਿਧਿਨਬੁਧਿਨਅਕਲਿਸਰਅਖਰਕਾਭੇਉਨਲਹੰਤਿ॥
ਨਾਨਕਤੇਨਰਅਸਲਿਖਰਜਿਬਿਨੁਗੁਣਗਰਬੁਕਰੰਤ॥੧੫॥
ਸੋਬ੍ਰਹਮਣੁਜੋਬਿੰਦੈਬ੍ਰਹਮੁ॥
ਜਪੁਤਪੁਸੰਜਮੁਕਮਾਵੈਕਰਮੁ॥
ਸੀਲਸੰਤੋਖਕਾਰਖੈਧਰਮੁ॥
ਬੰਧਨਤੋੜੈਹੋਵੈਮੁਕਤੁ॥
ਸੋਈਬ੍ਰਹਮਣੁਪੂਜਣਜੁਗਤੁ॥੧੬॥
ਖਤ੍ਰੀਸੋਜੁਕਰਮਾਕਾਸੂਰੁ॥
ਪੁੰਨਦਾਨਕਾਕਰੈਸਰੀਰੁ॥
ਖੇਤੁਪਛਾਣੈਬੀਜੈਦਾਨੁ॥
ਸੋਖਤ੍ਰੀਦਰਗਹਪਰਵਾਣੁ॥
ਲਬੁਲੋਭੁਜੇਕੂੜੁਕਮਾਵੈ॥
ਅਪਣਾਕੀਤਾਆਪੇਪਾਵੈ॥੧੭॥
ਤਨੁਨਤਪਾਇਤਨੂਰਜਿਉਬਾਲਣੁਹਡਨਬਾਲਿ॥
ਸਿਰਿਪੈਰੀਕਿਆਫੇੜਿਆਅੰਦਰਿਪਿਰੀਸਮੑਾਲਿ॥੧੮॥