ਸਭਨੀਘਟੀਸਹੁਵਸੈਸਹਬਿਨੁਘਟੁਨਕੋਇ॥
ਨਾਨਕਤੇਸੋਹਾਗਣੀਜਿਨੑਾਗੁਰਮੁਖਿਪਰਗਟੁਹੋਇ॥੧੯॥
ਜਉਤਉਪ੍ਰੇਮਖੇਲਣਕਾਚਾਉ॥
ਸਿਰੁਧਰਿਤਲੀਗਲੀਮੇਰੀਆਉ॥
ਇਤੁਮਾਰਗਿਪੈਰੁਧਰੀਜੈ॥
ਸਿਰੁਦੀਜੈਕਾਣਿਨਕੀਜੈ॥੨੦॥
ਨਾਲਿਕਿਰਾੜਾਦੋਸਤੀਕੂੜੈਕੂੜੀਪਾਇ॥
ਮਰਣੁਨਜਾਪੈਮੂਲਿਆਆਵੈਕਿਤੈਥਾਇ॥੨੧॥
ਗਿਆਨਹੀਣੰਅਗਿਆਨਪੂਜਾ॥
ਅੰਧਵਰਤਾਵਾਭਾਉਦੂਜਾ॥੨੨॥
ਗੁਰਬਿਨੁਗਿਆਨੁਧਰਮਬਿਨੁਧਿਆਨੁ॥
ਸਚਬਿਨੁਸਾਖੀਮੂਲੋਨਬਾਕੀ॥੨੩॥
ਮਾਣੂਘਲੈਉਠੀਚਲੈ॥
ਸਾਦੁਨਾਹੀਇਵੇਹੀਗਲੈ॥੨੪॥
ਰਾਮੁਝੁਰੈਦਲਮੇਲਵੈਅੰਤਰਿਬਲੁਅਧਿਕਾਰ॥
ਬੰਤਰਕੀਸੈਨਾਸੇਵੀਐਮਨਿਤਨਿਜੁਝੁਅਪਾਰੁ॥
ਸੀਤਾਲੈਗਇਆਦਹਸਿਰੋਲਛਮਣੁਮੂਓਸਰਾਪਿ॥
ਨਾਨਕਕਰਤਾਕਰਣਹਾਰੁਕਰਿਵੇਖੈਥਾਪਿਉਥਾਪਿ॥੨੫॥
ਮਨਮਹਿਝੂਰੈਰਾਮਚੰਦੁਸੀਤਾਲਛਮਣਜੋਗੁ॥
ਹਣਵੰਤਰੁਆਰਾਧਿਆਆਇਆਕਰਿਸੰਜੋਗੁ॥
ਭੂਲਾਦੈਤੁਨਸਮਝਈਤਿਨਿਪ੍ਰਭਕੀਏਕਾਮ॥
ਨਾਨਕਵੇਪਰਵਾਹੁਸੋਕਿਰਤੁਨਮਿਟਈਰਾਮ॥੨੬॥
ਲਾਹੌਰਸਹਰੁਜਹਰੁਕਹਰੁਸਵਾਪਹਰੁ॥੨੭॥
ਮਹਲਾ੩॥
ਲਾਹੌਰਸਹਰੁਅੰਮ੍ਰਿਤਸਰੁਸਿਫਤੀਦਾਘਰੁ॥੨੮॥
ਮਹਲਾ੧॥
ਉਦੋਸਾਹੈਕਿਆਨੀਸਾਨੀਤੋਟਿਨਆਵੈਅੰਨੀ॥
ਉਦੋਸੀਅਘਰੇਹੀਵੁਠੀਕੁੜਿੲਂੀਰੰਨੀਧੰਮੀ॥
ਸਤੀਰੰਨੀਘਰੇਸਿਆਪਾਰੋਵਨਿਕੂੜੀਕੰਮੀ॥
ਜੋਲੇਵੈਸੋਦੇਵੈਨਾਹੀਖਟੇਦੰਮਸਹੰਮੀ॥੨੯॥
ਪਬਰਤੂੰਹਰੀਆਵਲਾਕਵਲਾਕੰਚਨਵੰਨਿ॥
ਕੈਦੋਖੜੈਸੜਿਓਹਿਕਾਲੀਹੋਈਆਦੇਹੁਰੀਨਾਨਕਮੈਤਨਿਭੰਗੁ॥
ਜਾਣਾਪਾਣੀਨਾਲਹਾਂਜੈਸੇਤੀਮੇਰਾਸੰਗੁ॥
ਜਿਤੁਡਿਠੈਤਨੁਪਰਫੁੜੈਚੜੈਚਵਗਣਿਵੰਨੁ॥੩੦॥
ਰਜਿਨਕੋਈਜੀਵਿਆਪਹੁਚਿਨਚਲਿਆਕੋਇ॥
ਗਿਆਨੀਜੀਵੈਸਦਾਸਦਾਸੁਰਤੀਹੀਪਤਿਹੋਇ॥
ਸਰਫੈਸਰਫੈਸਦਾਸਦਾਏਵੈਗਈਵਿਹਾਇ॥
ਨਾਨਕਕਿਸਨੋਆਖੀਐਵਿਣੁਪੁਛਿਆਹੀਲੈਜਾਇ॥੩੧॥
ਦੋਸੁਨਦੇਅਹੁਰਾਇਨੋਮਤਿਚਲੈਜਾਂਬੁਢਾਹੋਵੈ॥
ਗਲਾਂਕਰੇਘਣੇਰੀਆਤਾਂਅੰਨੑੇਪਵਣਾਖਾਤੀਟੋਵੈ॥੩੨॥
ਪੂਰੇਕਾਕੀਆਸਭਕਿਛੁਪੂਰਾਘਟਿਵਧਿਕਿਛੁਨਾਹੀ॥
ਨਾਨਕਗੁਰਮੁਖਿਐਸਾਜਾਣੈਪੂਰੇਮਾਂਹਿਸਮਾਂਹੀ॥੩੩॥