ਚਾਰੇਕੁੰਡਾਝੋਕਿਵਰਸਦਾਬੂੰਦਪਵੈਸਹਜਿਸੁਭਾਇ॥
ਜਲਹੀਤੇਸਭਊਪਜੈਬਿਨੁਜਲਪਿਆਸਨਜਾਇ॥
ਨਾਨਕਹਰਿਜਲੁਜਿਨਿਪੀਆਤਿਸੁਭੂਖਨਲਾਗੈਆਇ॥੫੫॥
ਬਾਬੀਹਾਤੂੰਸਹਜਿਬੋਲਿਸਚੈਸਬਦਿਸੁਭਾਇ॥
ਸਭੁਕਿਛੁਤੇਰੈਨਾਲਿਹੈਸਤਿਗੁਰਿਦੀਆਦਿਖਾਇ॥
ਆਪੁਪਛਾਣਹਿਪ੍ਰੀਤਮੁਮਿਲੈਵੁਠਾਛਹਬਰਲਾਇ॥
ਝਿਮਿਝਿਮਿਅੰਮ੍ਰਿਤੁਵਰਸਦਾਤਿਸਨਾਭੁਖਸਭਜਾਇ॥
ਕੂਕਪੁਕਾਰਨਹੋਵਈਜੋਤੀਜੋਤਿਮਿਲਾਇ॥
ਨਾਨਕਸੁਖਿਸਵਨਿੑਸੋਹਾਗਣੀਸਚੈਨਾਮਿਸਮਾਇ॥੫੬॥
ਧੁਰਹੁਖਸਮਿਭੇਜਿਆਸਚੈਹੁਕਮਿਪਠਾਇ॥
ਇੰਦੁਵਰਸੈਦਇਆਕਰਿਗੂੜੑੀਛਹਬਰਲਾਇ॥
ਬਾਬੀਹੇਤਨਿਮਨਿਸੁਖੁਹੋਇਜਾਂਤਤੁਬੂੰਦਮੁਹਿਪਾਇ॥
ਅਨੁਧਨੁਬਹੁਤਾਉਪਜੈਧਰਤੀਸੋਭਾਪਾਇ॥
ਅਨਦਿਨੁਲੋਕੁਭਗਤਿਕਰੇਗੁਰਕੈਸਬਦਿਸਮਾਇ॥
ਆਪੇਸਚਾਬਖਸਿਲਏਕਰਿਕਿਰਪਾਕਰੈਰਜਾਇ॥
ਹਰਿਗੁਣਗਾਵਹੁਕਾਮਣੀਸਚੈਸਬਦਿਸਮਾਇ॥
ਭੈਕਾਸਹਜੁਸੀਗਾਰੁਕਰਿਹੁਸਚਿਰਹਹੁਲਿਵਲਾਇ॥
ਨਾਨਕਨਾਮੋਮਨਿਵਸੈਹਰਿਦਰਗਹਲਏਛਡਾਇ॥੫੭॥
ਬਾਬੀਹਾਸਗਲੀਧਰਤੀਜੇਫਿਰਹਿਊਡਿਚੜਹਿਆਕਾਸਿ॥
ਸਤਿਗੁਰਿਮਿਲਿਐਜਲੁਪਾਈਐਚੂਕੈਭੂਖਪਿਆਸ॥
ਜੀਉਪਿੰਡੁਸਭੁਤਿਸਕਾਸਭੁਕਿਛੁਤਿਸਕੈਪਾਸਿ॥
ਵਿਣੁਬੋਲਿਆਸਭੁਕਿਛੁਜਾਣਦਾਕਿਸੁਆਗੈਕੀਚੈਅਰਦਾਸਿ॥
ਨਾਨਕਘਟਿਘਟਿਏਕੋਵਰਤਦਾਸਬਦਿਕਰੇਪਰਗਾਸ॥੫੮॥
ਨਾਨਕਤਿਸੈਬਸੰਤੁਹੈਜਿਸਤਿਗੁਰੁਸੇਵਿਸਮਾਇ॥
ਹਰਿਵੁਠਾਮਨੁਤਨੁਸਭੁਪਰਫੜੈਸਭੁਜਗੁਹਰੀਆਵਲੁਹੋਇ॥੫੯॥
ਸਬਦੇਸਦਾਬਸੰਤੁਹੈਜਿਤੁਤਨੁਮਨੁਹਰਿਆਹੋਇ॥
ਨਾਨਕਨਾਮੁਨਵੀਸਰੈਜਿਨਿਸਿਰਿਆਸਭੁਕੋਇ॥੬੦॥
ਨਾਨਕਤਿਨਾਬਸੰਤੁਹੈਜਿਨਾਗੁਰਮੁਖਿਵਸਿਆਮਨਿਸੋਇ॥
ਹਰਿਵੁਠੈਮਨੁਤਨੁਪਰਫੜੈਸਭੁਜਗੁਹਰਿਆਹੋਇ॥੬੧॥
ਵਡੜੈਝਾਲਿਝਲੁੰਭਲੈਨਾਵੜਾਲਈਐਕਿਸੁ॥
ਨਾਉਲਈਐਪਰਮੇਸਰੈਭੰਨਣਘੜਣਸਮਰਥੁ॥੬੨॥
ਹਰਹਟਭੀਤੂੰਤੂੰਕਰਹਿਬੋਲਹਿਭਲੀਬਾਣਿ॥
ਸਾਹਿਬੁਸਦਾਹਦੂਰਿਹੈਕਿਆਉਚੀਕਰਹਿਪੁਕਾਰ॥
ਜਿਨਿਜਗਤੁਉਪਾਇਹਰਿਰੰਗੁਕੀਆਤਿਸੈਵਿਟਹੁਕੁਰਬਾਣੁ॥
ਆਪੁਛੋਡਹਿਤਾਂਸਹੁਮਿਲੈਸਚਾਏਹੁਵੀਚਾਰੁ॥
ਹਉਮੈਫਿਕਾਬੋਲਣਾਬੁਝਿਨਸਕਾਕਾਰ॥
ਵਣੁਤ੍ਰਿਣੁਤ੍ਰਿਭਵਣੁਤੁਝੈਧਿਆਇਦਾਅਨਦਿਨੁਸਦਾਵਿਹਾਣ॥
ਬਿਨੁਸਤਿਗੁਰਕਿਨੈਨਪਾਇਆਕਰਿਕਰਿਥਕੇਵੀਚਾਰ॥